
ਕਹਾਣੀ ਦਸਵੰਦ - Punjabi Kahani Daswand - Ranjodh Singh - Radio Haanji
ਦਸਵੰਦ, ਸਿੱਖੀ ਦੇ ਅਹਿਮ ਸਿਧਾਂਤਾਂ ਵਿੱਚੋਂ ਇੱਕ ਮੁੱਖ ਸਿਧਾਂਤ ਹੈ, ਜੋ ਹਰ ਇੱਕ ਸਿੱਖ ਨੂੰ ਆਪਣੀ ਕਮਾਈ ਦਾ ਕੁੱਝ ਹਿੱਸਾ ਗੁਰੂ ਦੇ ਲੇਖੇ ਲਾਉਣ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਪ੍ਰੇਰਦਾ ਹੈ, ਵੈਸੇ ਤਾਂ ਇਹ ਸਿਧਾਂਤ ਜਰੂਰੀ ਨਹੀਂ ਸਿੱਖਾਂ ਲਈ ਹੀ ਲਾਹੇਵੰਦ ਹੈ, ਪੂਰੀ ਇਨਸਾਨੀਅਤ ਇਸਤੋਂ ਲਾਹਾ ਲੈਂਦੀ ਹੈ, ਕਿਉਂਕ ਲੋੜਵੰਦ ਭਾਵੇਂ ਕਿਸੇ ਵੀ ਧਰਮ, ਜਾਤ ਦਾ ਹੋਵੇ ਉਸਦੀ ਮਦਦ ਕਰਨ ਦਾ ਪੂਰਾ ਯਤਨ ਕੀਤਾ ਜਾਂਦਾ ਹੈ, ਅੱਜ ਦੀ ਕਹਾਣੀ ਦਸਵੰਦ ਦੀ ਮਹੱਤਤਾ ਨੂੰ ਬਹੁਤ ਸੋਹਣੇ ਢੰਗ ਨਾਲ ਬਿਆਨ ਕਰਦੀ ਹੈ
The skinny
The skinny isn't ready yet — notes appear once the transcript is processed.