
19 June - Today Updates - ਟੈਲੀਗ੍ਰਾਮ ਪਾਬੰਦੀ ਅਤੇ ਈਰਾਨ-ਅਮਰੀਕਾ ਸਮਝੌਤਾ - Gautam Kapil
ਰੇਡੀਓ ਹਾਂਜੀ ਦੇ ਵਿਸ਼ੇਸ਼ ਪੋਡਕਾਸਟ ਸ਼ੋਅ ਟੂਡੇ ਅਪਡੇਟਸ ਵਿੱਚ ਹੋਸਟ ਗੌਤਮ ਕਪਿਲ ਤੁਹਾਡੇ ਲਈ ਲੈ ਕੇ ਆਏ ਹਨ 19 ਜੂਨ 2026 ਦੀਆਂ ਵੱਡੀਆਂ ਦੇਸ਼-ਵਿਦੇਸ਼ ਦੀਆਂ ਸੁਰਖੀਆਂ। ਅੱਜ ਦੇ ਐਪੀਸੋਡ ਵਿੱਚ ਅਸੀਂ ਚਰਚਾ ਕਰਾਂਗੇ ਭਾਰਤ ਸਰਕਾਰ ਵੱਲੋਂ ਟੈਲੀਗ੍ਰਾਮ ਐਪ 'ਤੇ ਲਾਈ ਪਾਬੰਦੀ ਦੇ ਕਾਨੂੰਨੀ ਵਿਵਾਦ ਦੀ, ਜਿਸ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜਾਣੋ ਰੂਸ-ਯੂਕਰੇਨ ਜੰਗ ਦੌਰਾਨ ਮਾਸਕੋ 'ਤੇ ਹੋਏ ਹੁਣ ਤੱਕ ਦੇ ਸਭ ਤੋਂ ਵੱਡੇ ਡਰੋਨ ਹਮਲੇ ਅਤੇ ਅਮਰੀਕਾ-ਈਰਾਨ ਵਿਚਾਲੇ ਹੋਏ ਇਤਿਹਾਸਕ ਜੰਗਬੰਦੀ ਸਮਝੌਤੇ ਬਾਰੇ, ਜਿਸ ਨੂੰ ਪਾਕਿਸਤਾਨ ਇਸਲਾਮਾਬਾਦ ਐਕੌਰਡ ਦਾ ਨਾਮ ਦੇ ਰਿਹਾ ਹੈ।
ਆਸਟ੍ਰੇਲੀਆਈ ਖ਼ਬਰਾਂ ਦੇ ਹਿੱਸੇ ਵਿੱਚ ਅਸੀਂ ਗੱਲ ਕਰਾਂਗੇ ਪਰਥ ਦੀ ਬੱਚੀ ਹਾਨੀਆ ਅਹਿਮਦ ਦੀ ਪਾਕਿਸਤਾਨ ਵਿੱਚ ਹੋਈ ਮੌਤ ਦੇ ਮਾਮਲੇ ਬਾਰੇ ਜਿਸ…
The skinny
The skinny isn't ready yet — notes appear once the transcript is processed.