Latest / Sikhi Sewa Mission UK – Sikh Katha & Simran

ਅਰਦਾਸ ਦੀ ਪਉੜੀ ਦੀ ਡੂੰਘੀ ਵਿਆਖਿਆ | Episode 3 | Panj Pyare, Sahibzade & Chali Mukte
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ 🙏
Ardaas Katha Series ਦੇ Episode 3 ਵਿੱਚ ਅਸੀਂ ਅਰਦਾਸ ਦੀ ਇਸ ਪਉੜੀ ਨੂੰ ਡੂੰਘਾਈ ਨਾਲ ਸਮਝਦੇ ਹਾਂ:
ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ।
ਇਸ ਕਥਾ ਵਿੱਚ ਪੰਜ ਪਿਆਰਿਆਂ, ਚਾਰ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਨਾਮ ਜਪਣ, ਵੰਡ ਛਕਣ, ਦੇਗ ਅਤੇ ਤੇਗ ਦੇ ਅਸਲ ਗੁਰਮਤਿ ਅਰਥ ਨੂੰ ਸਮਝਾਇਆ ਗਿਆ ਹੈ।
In Episode 3, we explore the deeper meaning of this Ardaas pauri — Panj Pyare, Chaar Sahibzade, Chali Mukte, Naam Japna, Vand Chhakna, Deg, Teg, and fearless Sikh living.
🎙️ Presented by Sikhi Sewa Mission…
The skinny
The skinny isn't ready yet — notes appear once the transcript is processed.