
ਧਿਆਨ ਦੀ ਖੇਡ- The Power of Focus - Punjabi Audio Story by Ranjodh Singh
ਕੀ ਤੁਸੀਂ ਅੱਜ ਦੇ ਦੌਰ ਵਿੱਚ ਸੱਚਮੁੱਚ ਸੁਚੇਤ ਹੋ? ਸੁਣੋ ਇੱਕ ਰਾਜਕੁਮਾਰ ਅਤੇ ਉਸਦੇ ਸਿਆਣੇ ਗੁਰੂ ਦੀ ਇਹ ਬਿਹਤਰੀਨ ਪੰਜਾਬੀ ਆਡੀਓ ਕਹਾਣੀ (Punjabi Audio Kahani), ਜੋ ਸਾਨੂੰ ਸਿਖਾਉਂਦੀ ਹੈ ਕਿ ਹਥਿਆਰ ਚਲਾਉਣ ਤੋਂ ਪਹਿਲਾਂ ਆਪਣੇ ਮਨ ਨੂੰ ਇਕਾਗਰ ਕਰਨਾ ਅਤੇ ਆਸ-ਪਾਸ ਦਾ ਧਿਆਨ ਰੱਖਣਾ ਕਿਉਂ ਜ਼ਰੂਰੀ ਹੈ। ਅੱਜ ਦੇ ਸਮਾਰਟਫੋਨ ਦੇ ਯੁੱਗ ਵਿੱਚ ਬੇਧਿਆਨੀ ਦੇ ਸ਼ਿਕਾਰ ਹੋਏ ਇਨਸਾਨ ਲਈ ਇਹ ਇੱਕ ਅੱਖਾਂ ਖੋਲ੍ਹਣ ਵਾਲੀ ਇਮੋਸ਼ਨਲ ਤੇ ਮੋਟੀਵੇਸ਼ਨਲ ਸ਼ਾਰਟ ਸਟੋਰੀ ਹੈ।
Listen free at haanji.com.au Radio Haanji App: Available on iOS and Android.
#PunjabiAudioKahani #PunjabiKahani #KitaabKahani #PunjabiAudioStory #RadioHaanji #RadioHaanjiPodcast #ShortStories #Focus #PunjabiMotivationalStory…
The skinny
The skinny isn't ready yet — notes appear once the transcript is processed.