Latest / Sikhi Sewa Mission UK – Sikh Katha & Simran

ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ – ਐਪੀਸੋਡ 1 | ਸੁਲਤਾਨਪੁਰ ਲੋਧੀ ਤੋਂ ਮਹਾਨ ਯਾਤਰਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ — ਪਹਿਲੀ ਉਦਾਸੀ, ਐਪੀਸੋਡ 1
ਇਸ ਐਪੀਸੋਡ ਵਿੱਚ ਪੰਦਰਵੀਂ ਸਦੀ ਦੀਆਂ ਸਮਾਜਿਕ ਅਤੇ ਧਾਰਮਿਕ ਸਥਿਤੀਆਂ, ਉਦਾਸੀਆਂ ਦੀ ਲੋੜ, ਸੁਲਤਾਨਪੁਰ ਲੋਧੀ ਦੇ ਮੋਦੀਖਾਨੇ ਦੀ ਸੇਵਾ, “ਤੇਰਾ–ਤੇਰਾ” ਦੀ ਮਹਾਨ ਸਾਖੀ ਅਤੇ ਵੇਈਂ ਨਦੀ ਦੇ ਇਲਾਹੀ ਅਨੁਭਵ ਬਾਰੇ ਵਿਚਾਰ ਕੀਤਾ ਗਿਆ ਹੈ।
ਲਗਭਗ ਸੰਨ 1499–1500 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸੱਚ, ਨਾਮ, ਦਇਆ ਅਤੇ ਮਨੁੱਖੀ ਬਰਾਬਰੀ ਦਾ ਸੰਦੇਸ਼ ਲੋਕਾਈ ਤੱਕ ਪਹੁੰਚਾਉਣ ਲਈ ਪਹਿਲੀ ਉਦਾਸੀ ਦੀ ਮਹਾਨ ਯਾਤਰਾ ਆਰੰਭ ਕੀਤੀ।
In Episode 1 of this 16-part series, we explore the background to Guru Nanak Dev Ji’s First Udasi, the “Tera–Tera” Sakhi, the divine…
The skinny
The skinny isn't ready yet — notes appear once the transcript is processed.