Latest / Sikhi Sewa Mission UK – Sikh Katha & Simran

ਸੰਤੋਖ (Santokh) | ਗੁਰਦੁਆਰਾ ਕਥਾ ਸੀਰੀਜ਼ - ਐਪੀਸੋਡ 8 | Gurdwara Katha Series Episode 8 | Sikhi Sewa Mission UK
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ॥
ਇਸ ਐਪੀਸੋਡ ਵਿੱਚ ਅਸੀਂ ਗੁਰਮਤਿ ਦੇ ਮਹਾਨ ਗੁਣ ਸੰਤੋਖ ਬਾਰੇ ਵਿਚਾਰ ਕਰਾਂਗੇ। ਗੁਰਬਾਣੀ ਵਿੱਚ ਸੰਤੋਖ ਨੂੰ ਅਸਲੀ ਦੌਲਤ ਕਿਹਾ ਗਿਆ ਹੈ। ਇਸ ਕਥਾ ਰਾਹੀਂ ਅਸੀਂ ਜਾਣਾਂਗੇ ਕਿ ਸੰਤੋਖ ਕੀ ਹੈ, ਲੋਭ ਅਤੇ ਮਾਇਆ ਨਾਲ ਇਸਦਾ ਕੀ ਸੰਬੰਧ ਹੈ, ਅਤੇ ਗੁਰੂ ਸਾਹਿਬਾਨ ਨੇ ਸੰਤੋਖ ਦੀ ਦਾਤ ਨੂੰ ਇੰਨਾ ਉੱਚਾ ਸਥਾਨ ਕਿਉਂ ਦਿੱਤਾ ਹੈ।
ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥
Waheguru Ji Ka Khalsa
Waheguru Ji Ki Fateh
In this episode we explore the Sikh virtue of Santokh (Contentment). Gurbani teaches that true wealth is not found in possessions, but in contentment and gratitude. Learn how Santokh helps overcome greed…
The skinny
The skinny isn't ready yet — notes appear once the transcript is processed.