Latest / Audio Gurbani (Blessed Day) / June 16 2023 Hukamnama Sahib
Transcript
- 0:00ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 9ਵਾ ਪ੍ਰੀਤਮ ਜਾਨ ਲਿਉ ਮਨ ਮਾਹੀ
- 0:09ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹਿ ਪ੍ਰੀਤਮ ਜਾਨ ਲਿਉ ਮਨ
- 0:21ਮਾਹੀ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹਿ ਜਉ ਸੁਖ ਮੈ ਆਨਿ
- 0:33ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ਬਿਪਤਿ ਪਰੀ ਸਭ ਹੀ ਸੰਗੁ ਛਾਡਿਤ
- 0:41ਕੋਊ ਨ ਆਵਤ ਹੇ ਘਰ ਕੀ ਨਾਰ ਬਹੁਤ ਹਿਤ ਜਾ ਸਿਉ ਸਦਾ ਰਹਤ ਸੰਗ ਲਾਗੀ ਹੈ ਜਬ ਹੀ
- 0:53ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ਇਹ ਬਿਧਿ ਕੋ ਬਿਉਹਾਰੁ ਬਨਿਓ ਹੈ
- 1:03ਜਾ ਸਹੁ ਗਇਓਂ ਬਾਬਾ ਨਾਨਕ ਬਿਨੁ ਹਰਿ ਹੈ ਕੋ ਕਾਮ ਨਾ ਆਇਆ ਹੈ ਉਹ ਇਹ ਬਿਧਿ
- 1:15ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ਹਨ ਤਾਂ ਪਾਰ ਨਾਨਕ ਬਿਨ ਹਰਿ
- 1:24ਜੀਉ ਕਾ ਮਨਹਿ ਭਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਹੀ
- 1:35ਦੇ ਪਵਿੱਤਰ ਹੋ ਕੌਣ ਆਵੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ
- 1:38ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੋਰਠ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ
- 1:46ਗੁਰੂ ਸਾਹਿਬ ਜੀ ਪ੍ਰਵਾਨ ਕਰਨੀ ਹੈ ਮਿੱਤਰ ਆਪਣੇ ਮਨ ਵਿੱਚ ਇਹ ਗੱਲ ਪੱਕੀ
- 1:52ਕਰਕੇ ਸ਼ਬਦ ਲੈ ਕੇ ਸਾਰਾ ਸੰਸਾਰ ਆਪਣੇ ਸੁੱਖ ਨਾਲ ਹੀ ਬੱਝਾ ਹੋਇਆ ਹੈ ਕੋਈ
- 1:59ਕਿਸੇ ਦਾ ਤੋੜ ਨਿਭਾਉਣ ਵਾਲਾ ਸਾਥੀ ਨਹੀਂ ਬਣਦਾ ਹੈ ਹੇ ਮਿੱਤਰ ਜਦੋਂ ਮਨੁੱਖ
- 2:08ਸੌਖ ਵਿਚ ਹੁੰਦਾ ਹੈ ਜਦੋਂ ਕੋਈ ਯਾਰ ਦੋਸਤ ਮਿਲ ਕੇ ਉਸ ਪਾਸ ਬੈਠਦੇ ਹਨ ਤੇ
- 2:15ਉਸ ਨੂੰ ਚੌਂਹ ਪਾਸੀਂ ਘੇਰੀ ਰੱਖਦੇ ਹਨ ਪਰ ਜਦੋਂ ਉਸ ਨੂੰ ਕੋਈ ਮੁਸੀਬਤ ਪੈਂਦੀ
- 2:22ਹੈ ਸਾਰੇ ਹੀ ਸਾਥ ਛੱਡ ਜਾਂਦੇ ਹਨ ਫਿਰ ਕੋਈ ਵੀ ਨੇੜੇ ਨਹੀਂ ਢੁਕਦਾ ਹੈ ਮਿੱਤਰ
- 2:31ਘਰ ਦੀ ਇਸਤਰੀ ਵੀ ਜਿਸ ਨਾਲ ਬੜਾ ਪ੍ਰੇਮ ਹੁੰਦਾ ਹੈ ਜਿਹੜੀ ਸਦਾ ਕਾਸਮ ਦੇ ਨਾਲ
- 2:39ਲੱਗੀ ਰਹਿੰਦੀ ਹੈ ਜਿਸ ਵੇਲੇ ਅਸੀਂ ਰਾਜ ਹੀ ਬਾਤ ਮਾਨ ਇਸ ਸਰੀਰ ਨੂੰ ਸਾੜ ਦਿੰਦਾ
- 2:46ਹੈ ਇਸ ਲਈ ਉਸ ਤੋਂ ਹੀ ਆਪ ਕੇ ਪਰ੍ਹੇ ਹਟ ਜਾਂਦੀ ਹੈ ਇਹ ਮਰ ਚੁੱਕਾ ਹੈ ਇਹ ਹੈ
- 2:55ਹੇ ਨਾਨਕ ਆਖ ਹੇ ਮਿਤੱਰ ਦੁਨੀਆ ਦਾ ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ
- 3:03ਜਿਸ ਨਾਲ ਮਨੁੱਖ ਨੇ ਪਿਆਰ ਭਰਿਆ ਹੋਇਆ ਹੈ ਪਰ ਹੇ ਮਿੱਤਰ ਅਖੀਰ ਤੇ ਸਮੇਂ
- 3:09ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਮਨੁੱਖ ਦੀ ਮਦਦ ਨਹੀਂ ਕਰ ਸਕਦਾ
- 3:15ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿ ਸੇਜ ਕੁੜੇ ਹੁਕਮਨਾਮਾ
- 3:21ਪ੍ਰਾਪਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 18 ਅਕਤੂਬਰ ਗੁਰੂ ਤੇਗ
- 3:27ਬਹਾਦਰ ਜੀ ਐਂਟਰਟੇਨਮੈਂਟ ਮਹਿਲ ਗੁਰੂ ਸਾਹਿਬ ਜੀ ਸਾਈਂ ਦਾ ਇਕ ਹੋਰ ਦੀ ਆਸ i
- 3:35love you are my sister essay for class 9 ਹਨ ਇਸ ਵਾਰ ਹੈ ਕਿ ਬਾਣੀ
- 3:46ਕਹਿਣ ਵਾਲਿਉ force hindu god times ਮੈਰੀਕਾਮ ਐਂਡ ਸਟੂਡੈਂਟ ਸਰਾੜੇ ਯੂ ਆਰ
- 3:57ਫਾਇਰਡ ਵੈਲਨਟਾਇਨ ਸਿਖਾਂ ਦੇ ਹੋਣ ਲਈ ਹੈ ਨੂੰ one quotes images of your
- 4:08life for you so much bad you and sql server crime course cost
- 4:19iphone x10 max ਲਈ ਰਿਪੋਰਟ ਦੇ ਸਾਯੇ ਦੇ ਐਕਟ ਤੋਂ ਉਹ love so much
- 4:30height car battery last ਮੋਬਾਈਲ ਫੋਨਾਂ ਅਤੇ sky new set excel
- 4:40download by ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ google