Latest / Audio Gurbani (Blessed Day) / Hukamnama Sahib May 23,2021
Transcript
- 0:00pnr ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਤੀਜਾ ਸਦਾ ਧਨੁ ਅੰਤਰਿ ਨਾਮੁ
- 0:31ਸਮਾਲੇ ਜੀਅ ਜੰਤ ਜਿਨਹਿ ਪ੍ਤਿਪਾਲੇ ਸਾਧਨ ਅੰਤਰਿ ਨਾਮੁ ਸਮਾਲੇ ਜੀਅ ਜੰਤ
- 0:59ਜਿਨਹਿ ਪ੍ਰਤਿਪਾਲੇ ਮੁਕਤਿ ਪਦਾਰਥੁ ਤਿਨ ਕਾ ਹਰਿ ਕੈ ਨਾਮਿ ਰਹੈ ਲਿਵ ਲਾਇ ਗੁਰ
- 1:26ਸੇਵਾ ਤੇ ਹਰਿ ਨਾਮੁ ਧਨੁ ਪਾਵੈ ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ਰਹਾਉ ਇਹੁ
- 1:44ਹਰਿ ਰੰਗੁ ਗੂੜਾ ਧਨ ਪਿਰ ਏਹ ਸਾਂਤਿ ਸੀਗਾਰੁ ਰਾਵੇ ਪ੍ਰਭੁ ਸੋਇ ਹੋਵੈ ਹਉਮੈ
- 2:06ਵਿਚਿ ਪ੍ਰਭੁ ਕੋਇ ਨ ਪਾਏ ਮੋਲਾ ਹਰਭਜਨ ਮਾਨ ਗਵਾਏ ਗੁਰ ਤੇ ਸਾਂਤਿ ਸਹਜ ਸੁਖ
- 2:28ਵਾਹਣੀ ਸੇਵਾ ਸਾਚੀ ਨਾ ਮਾਸਾ ਸਾਵੀਂ ਸਬਦਿ ਮਿਲਹਿ ਪ੍ਰੀਤਮ ਮਨ ਸਦਾ ਧਿਆਈਐ
- 2:50ਸਾਚੁ ਨਾਮੁ ਵਡਿਆਈ ਪਾਈ ਆਪੇ ਕਰਤਾ ਆਹ ਆਹ ਜੋ ਗ਼ਜ਼ਲ ਦੇ ਨਾਂਅ ਤੇ ਮੇਲਾ ਹੋਵੇ
- 3:13ਕੁਰਬਾਨੀ ਗੁਰਬਾਣੀ ਤੇ ਹਾਰ ਮੰਨ ਵਸਾਇ ਨਾਨਕ ਸਾਧ ਪ੍ਰਭ ਆਪ ਮਿਲਾਏ ਸਾਚਿ ਨਾਮਿ
- 3:45ਵਡਿਆਈ ਪਾਈ ਏਹ ਜੁਗਿ ਜੁਗਿ ਦਯੈ ਦਰ ਕਰੇ ਮੈਲਾ ਕੁਰਬਾਣੈ ਤੇਰੈ ਹਰਿ ਮੰਨਿ
- 4:13ਵਸਾਏ ਨਾਨਕ ਸਾਚਿ ਰਤੇ ਪ੍ਰਭ ਆਪ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 4:32ਕੀ ਫ਼ਤਿਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ
- 4:38ਅੰਮ੍ਰਿਤਸਰ ਤੋਂ ਆਏ ਹਨ ਸ੍ਰੀ ਗੁਰੂ ਅਮਰਦਾਸ ਜੀ ਦੇ ਧਨਾਸਰੀ ਰਾਗ ਵਿੱਚ
- 4:45ਉਚਾਰਣ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪ੍ਰਵਾਨ ਕਰ ਰਹੇ ਨੇ ਭਾਈ ਜਿਸ ਪਰਮਾਤਮਾ
- 4:51ਨੇ ਸਾਰੇ ਜੀਵਾਂ ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਲਈ ਹੋਈ ਹੈ ਉਸ ਪਰਮਾਤਮਾ
- 4:59ਦਾ ਨਾਮ ਹੈ ਇਸ ਨੂੰ ਆਪਣੇ ਅੰਦਰ ਸਾਂਭ ਕੇ ਰੱਖ ਹੇ ਭਾਈ ਵਿਕਾਰਾਂ ਤੋਂ ਖਲਾਸੀ
- 5:11ਪਾਉਣ ਵਾਲਾ ਨਾਮ-ਧਨ ਉਹਨਾਂ ਮਨੁੱਖਾਂ ਨੂੰ ਮਿਲਦੈ ਸੁਰਤਿ ਜੋੜ ਕੇ ਪਰਮਾਤਮਾ
- 5:19ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ਇਹ ਸੇਵਾ ਕਰਨ ਨਾਲ ਪਰਮਾਤਮਾ ਦਾ ਨਾਮ ਧਨ
- 5:31ਹਾਸਲ ਕਰ ਲੈਂਦਾ ਹੈ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਦੇ
- 5:37ਅੰਦਰ ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ ਠਹਿਰਾਉ ਹੇ ਭਾਈ ਪ੍ਰਭੂ ਪਤੀ
- 5:47ਦੇ ਪ੍ਰੇਮ ਦਾ ਇਹ ਗੂੜ੍ਹਾ ਰੰਗ ਉਸ ਜੀਵ-ਇਸਤਰੀ ਨੂੰ ਚੜ੍ਹਦਾ ਹੈ ਜਿਹੜੀ
- 5:54ਆਤਮਕ ਸ਼ਾਂਤੀ ਨੂੰ ਆਪਣੇ ਜੀਵਨ ਦਾ ਗਹਿਣਾ ਬਣ ਆਉਂਦੀ ਹੈ ਉਹ ਜੀਵ ਇਸਤ੍ਰੀ
- 6:01ਉਸ ਪ੍ਰਭੂ ਨੂੰ ਹਰ ਵੇਲੇ ਵਿਚ ਵਸਾਈ ਰੱਖਦੀ ਹੈ ਕਿ ਕੋਈ ਵੀ ਜੀਵ ਪਰਮਾਤਮਾ
- 6:12ਨੂੰ ਮਿਲਣ ਲਈ ਸਕਦਾ ਹੈ ਜਿਸ ਦਾ ਪੇਟੋਂ ਹੋਇਆ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ
- 6:23ਹੈ ਹੇ ਭਾਈ ਗੁਰੂ ਪਾਸੋਂ ਮਿਲੇ ਪਾਣੀ ਦੀ ਬਰਕਤ ਨਾਲ ਆਤਮਿਕ ਸ਼ਾਂਤੀ ਪ੍ਰਾਪਤ
- 6:32ਹੁੰਦੀ ਹੈ ਆਤਮਕ ਅਡੋਲਤਾ ਦਾ ਅਨੰਦ ਮਿਲਦਾ ਹੈ ਗੁਰੂ ਦੀ ਦੱਸੀ ਸੇਵਾ ਸਦਾ
- 6:41ਨਾਲ ਨਿਭਣ ਵਾਲੀ ਚੀਜ਼ ਹੈ ਇਸ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਲੀਨ
- 6:48ਹੋ ਜਾਂਦੀ ਹੈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਿਆਂ ਰਹਿੰਦਾ ਹੈ ਉਹ
- 6:55ਪ੍ਰੀਤਮ ਪ੍ਰਭੂ ਨੂੰ ਸਦਾ ਸਿਮਰਦਾ ਰਹਿੰਦਾ ਹੈ ਸਦਾ-ਥਿਰ ਪ੍ਰਭੂ ਦੇ ਨਾਮ
- 7:02ਵਿਚ ਲੀਨ ਹੋ ਕੇ ਮੂੰਹ ਵਿੱਚ ਇਜ਼ਤ ਖੱਟਦਾ ਹੈ ਜਿਹੜਾ ਕਰਤਾਰ ਹਰੇਕ ਜੁਗ
- 7:10ਵਿਚ ਆਪ ਹੀ ਮੌਜੂਦ ਸੀ ਲਿਆ ਹੈ ਉਹ ਜਿਸ ਮਨੁੱਖ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ
- 7:17ਉਸ ਮਨੁੱਖ ਦਾ ਉਸ ਨਾਲ ਮਿਲਾਪ ਹੋ ਜਾਂਦਾ ਹੈ ਉਹ ਮਨੁੱਖ ਗੁਰੂ ਦੀ ਬਾਣੀ
- 7:25ਦੀ ਬਰਕਤਿ ਨਾਲ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ ਹੇ ਨਾਨਕ ਇਨ੍ਹਾਂ
- 7:33ਮਨੁੱਖਾਂ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿਚ ਮਿਲਾਇਆ ਹੈ ਉਹ ਉਸਦੇ ਪਰੇਮ
- 7:42ਰੰਗ ਵਿਚ ਰੰਗੇ ਰਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
- 7:47ਸਟੋਰੇਜ਼ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਡਲਟ ਵਾਤਾਵਰਣ ਨੂੰ
- 7:56ਗੁਰੂ ਅਮਰਦਾਸ ਜੀ ਲੰਡਰ ਐ ਸਿੰਘ ਧਨਾਸ ਰਿਕਾਰਡ ਮਹਿਲ ਹੁਣ ਸਾਡੀ ਸਿਹਤ ਗੈਰ in
- 8:09and check ਕੌਣ ਹੈ ਪਰ ਤਾਂ ਬਹੁਤ ਲੋੜ ਸਮੇਂ ਦੀ ਪ੍ਰੀਤ in english ਪੈਡਲਰਜ਼
- 8:22ਆਉਂਦੀ ਹੈ ਖਿੱਝ teacher job in up in the air force ਲਿਬਰੇਸ਼ਨ ਆਰਮੀ
- 8:31ਕੈਂਟ ਰੋਡ ਇਨਫੋਸਿਸ ਆਉਂਦਾ ਲੋੜ ਹੈ ਸਰਮਿੰਦਾ ਕਰੋ ਅਤੇ ਇੰਸਟਾਲ xx
- 8:47download song ਇਹ ਸਭ ਪਹਲੂਆਂ in ac market download sex ਦਸੂਹਾ of
- 9:04ਫਾਰਤਾ ਲੋੜ ਇਸ ਲਾਇਕ ਦਾ about the height for men gold price in mi
- 9:13store app download and install no one science model of water
- 9:24ਸੰਭਾਲ ਰਹੀ ਹੈ ਪ੍ਰਾਈਵੇਟ ਦਾ ਰੂਪ ਕਾਫ਼ੀ ਸਹਾਈ ਹਨ ਹੈਪੀ ਰਾਏਕੋਟੀ
- 9:34ਸ੍ਰਿਸਟੀ ਭੀ ਇਸ ਲਈ ਆਓ ਆਪਾਂ ਇਸ ਬੈਂਕ ਸਰਵਿਸਿਜ ਰੂਲਜ਼ ਵਨ ਟੀਮ ਬਣਨ ਦਾ
- 9:50ਦਾਅਵਾ ਵੀ ਮੇਰੀ ਤੇ ਫੁਹਾਰਿਆਂ download apk download ਦਾ ਥੀਏਟਰ
- 10:09ਇੰਸਟੀਚਿਊਟ ਦਾ ਫਰਜ਼ ਹੈ ਇਸ ਦੀ ਕਾਸ਼ਤ ਸਕੂਲ ਆਫ ਗਰੇਟ ਬ੍ਰਿਟੇਨ ਦਾ ਵਰਡ ਆਫ
- 10:23ਦਾ ਗੁਰਬਾਣੀ ਦਾ ਲੋਡ ਕਰੋ in the hindu god of war 3 ਸਾਲ ਤੋਂ 2000
- 10:34ਦੇ ਨੋਟ ਬੰਦ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ