Latest / Audio Gurbani (Blessed Day) / HUKAMNAMA JULY 20,2020
Transcript
- 0:00sapna ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ ਪੰਜਵਾਂ ਸਾਧਸੰਗਿ ਹਰਿ ਹਰਿ ਨਾਮੁ
- 0:22ਚਿਤਾਰਾ ਸਹਜਿ ਅਨੰਦੁ ਹੋਵੈ ਦਿਨੁ ਰਾਤੀ ਅੰਕੁਰੁ ਭਲੋ ਹਮਾਰਾ ਰਹਾਉ ਸਾਧਸੰਗਿ
- 0:35ਹਰਿ ਹਰਿ ਨਾਮੁ ਚਿਤਾਰਾ ਸਹਜਿ ਅਨੰਦੁ ਹੋਵੈ ਦਿਨੁ ਰਾਤੀ ਅੰਕੁਰੁ ਭਲੋ ਹਮਾਰਾ
- 0:46ਰਹਾਉ ਗੁਰੁ ਪੂਰਾ ਭੇਟਿਓ ਬਡਭਾਗੀ ਜਾ ਕੋ ਅੰਤੁ ਨ ਪਾਰਾਵਾਰਾ ਕਰੁ ਗਹੈ ਕਾਨ
- 1:03ਹੀ ਉਹਨੇ ਆਪਣਾ ਨਾ ਹਾਰਾ ਜਨਮ ਮਰਨ ਕਾਟੇ ਗੁਰ ਬਚਨੀ ਬਹੁੜਿ ਨ ਸੰਕਟ ਦੁਆਰਾ
- 1:18ਨਾਨਕ ਸਰਨਿ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ਜਨਮ ਮਰਨ ਕਾਟੇ ਗੁਰ ਬਚਨੀ
- 1:33ਬਹੁੜਿ ਨ ਸੰਕਟ ਦੁਆਰਾ ਨਾਨਕ ਸਰਨਿ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ
- 1:51ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੈਂ ਸ੍ਰੀ ਦਰਬਾਰ ਸਾਹਿਬ
- 1:58ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਦਸ਼ਾਹ ਦੇ
- 2:06ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫੁਰਮਾਨ ਕਰਦੇ ਹੋਏ ਕਹਿੰਦੇ ਹਨ ਹੇ ਭਾਈ
- 2:11ਜਿਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪ੍ਰਮਾਤਮਾ ਦਾ ਨਾਮ ਸਿਮਰਦਾ
- 2:17ਰਹਿੰਦਾ ਏ ਉਸ ਦੇ ਅੰਦਰ ਆਤਮਿਕ ਅਡੋਲਤਾ ਪੈਦਾ ਹੋ ਜਾਂਦੀ ਹੈ ਆਤਮਕ ਅਡੋਲਤਾ ਦੇ
- 2:26ਕਾਰਨ ਉਸਦੇ ਅੰਦਰ ਦਿਨ ਰਾਤ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ਹੇ ਭਾਈ ਸਾਧ
- 2:34ਸੰਗਤ ਦੀ ਬਰਕਤ ਨਾਲ ਅਸਾਂ ਜੀਵਾਂ ਦੇ ਪਿਛਲੇ ਕੀਤੇ ਕਰਮਾਂ ਦਾ ਫਲ ਪੈਂਦਾ ਹੈ
- 2:43ਰਹਾਉ ਹੇ ਭਾਈ ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਥੇ
- 2:52ਹਰਿਆਵਲਾਂ ਲਈ ਲੱਭ ਸਕਦਾ ਉਹ ਪਰਮਾਤਮਾ ਆਪਣੇ ਸੇਵਕ ਨੂੰ ਉਸਦਾ ਹੱਥ ਫ਼ੜਕੇ
- 3:01ਵਿਹੂਣੇ ਸੰਸਾਰ-ਸਮੁੰਦਰ ਵਿਚੋਂ ਬਾਹਰ ਕੱਢ ਲੈਂਦਾ ਹੈ ਜਿਸ ਨੂੰ ਵੱਡੀ ਕਿਸਮਤ
- 3:11ਨਾਲ ਪੂਰਾ ਗੁਰੂ ਮਿਲ ਪੈਂਦਾ ਹੈ ਹੇ ਭਾਈ ਗੁਰੂ ਦੇ ਬਚਨਾਂ ਉੱਤੇ ਤੁਰਿਆ ਜਨਮ
- 3:18ਮਰਨ ਵਿੱਚ ਪਾਉਣ ਵਾਲੀਆਂ ਗੱਡੀਆਂ ਫਟਾਫਟ ਚੁਰਾਸੀ ਦੇ ਗੇੜ ਦਾ ਦਰਵਾਜ਼ਾ
- 3:28ਮੁੜ ਨਹੀਂ ਵੇਖਣਾ ਪੈਂਦਾ ਹੈ ਭਾਵ ਗੁਰੂ ਦੀ ਸੰਗਤ ਦੀ ਬਰਕਤ ਨਾਲ ਮੈਂ ਭੀ ਮਾਲਕ
- 3:39ਪ੍ਰਭੂ ਦਾ ਓਟ ਆਸਰਾ ਲਿਆ ਹੈ ਉਸ ਦੇ ਦਰ ਤੇ ਮੁੜ ਮੁੜ ਵਾਹਿਗੁਰੂ ਜੀ ਕਾ ਖਾਲਸਾ
- 3:48ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਰਜਨ ਦੇਵ ਜੀ ਸੋਢੀ ਤੇ ਸਮੂਹ ਸਾਧ
- 4:00ਸੰਗਤ worldfilmsfree4u 10 years on my house i have to do i get
- 4:24good body has or have for you ਲਿਮਿਟੇਸ਼ਨ ਚੈਕਿੰਗ ਹਿਰਸ ਹਵਾ ਸਰਹਿੰਦ
- 4:33y2 mi phone video download for windows 8 full version god of ਦਾ
- 4:47ਗੁਰੂ ਸੀ ਜੇ ਆਵੇ ਨਾ ਬਾਜ ਦੇਹੇ ਸਭੇ ਸੁਖ ਭਏ ਨਾਨਕ ਉਰ ਠਾਕੁਰ ਦਾਸ
- 5:02ਸ਼ਹੀਦ-ਏ-ਆਜ਼ਮ ਬੋਰਡ ਅੱਗੇ ਹੈ ਨਾ ਦੇਣ ਦਾ ਰਿਵਾਜ in it ਸੈਕਸ ਟਿਊਬ
- 5:17ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ
- 5:19ਵਾਹਿਗੁਰੂ ਜੀ ਕੀ ਫਤਿਹ