
ਪ੍ਰੋਫੈਸਰ ਜ਼ੁਬੈਰ ਅਹਿਮਦ ਨਾਲ ਖ਼ਾਸ ਗੱਲਬਾਤ: ਲਾਹੌਰ, ਪੰਜਾਬੀ ਸਾਹਿਤ ਅਤੇ ਵਾਰਿਸ ਦੀ ਹੀਰ
ਇਸ ਐਪੀਸੋਡ ਵਿੱਚ ਰੇਡੀਓ ਹਾਂਜੀ (1674 AM) 'ਤੇ ਲਾਹੌਰ (ਪਾਕਿਸਤਾਨ) ਤੋਂ ਆਏ ਪ੍ਰਸਿੱਧ ਲੇਖਕ, ਸਾਹਿਤਕ ਆਲੋਚਕ ਅਤੇ ਅੰਗਰੇਜ਼ੀ ਦੇ ਸਾਬਕਾ ਅਧਿਆਪਕ ਪ੍ਰੋਫੈਸਰ ਜ਼ੁਬੈਰ ਅਹਿਮਦ ਨਾਲ ਹੋਈ ਖ਼ਾਸ ਗੱਲਬਾਤ ਸੁਣੋ।
ਉਨ੍ਹਾਂ ਨੇ ਪਰਥ ਅਤੇ ਲਾਹੌਰ ਦੇ ਮਾਹੌਲ ਦੀ ਤੁਲਨਾ, ਪੰਜਾਬੀ ਮਾਤ-ਭਾਸ਼ਾ ਦੇ ਮੁੱਦਿਆਂ, ਗੁਰਮੁਖੀ ਅਤੇ ਸ਼ਾਹਮੁਖੀ ਲਿਪੀ ਦੇ ਫ਼ਰਕ ਅਤੇ ਵਾਰਿਸ ਸ਼ਾਹ ਦੀ 'ਹੀਰ' ਦੇ ਬਗ਼ਾਵਤੀ ਰੂਪ ਬਾਰੇ ਡੂੰਘੀਆਂ ਗੱਲਾਂ ਸਾਂਝੀਆਂ ਕੀਤੀਆਂ।
The skinny
The skinny isn't ready yet — notes appear once the transcript is processed.