
ਕਹਾਣੀ ਚਾਇਨਾ - Punjabi Kahani China Door - Parminder Kaur - Radio Haanji
ਮੁੱਢ ਕਦੀਮ ਤੋਂ ਹੀ ਇਨਸਾਨ ਦਾ ਸੁਭਾਅ ਜ਼ਿਆਦਾਤਰ ਸਵਾਰਥੀ ਹੀ ਰਿਹਾ ਹੈ, ਉਸਨੂੰ ਆਪਣੀ ਕਮਾਈ, ਆਪਣਾ ਮਨੋਰੰਜਨ, ਆਪਣਾ ਪਰਿਵਾਰ ਜਾਂ ਕਹਿ ਲਈਏ ਕਿ ਆਪਣੇ ਨਿਜ ਤੋਂ ਬਿਨ੍ਹਾਂ ਕੁੱਝ ਨਹੀਂ ਸੁੱਝਦਾ, ਇਸ ਸਵਾਰਥ ਨੇ ਮਨੁੱਖ ਨੂੰ ਇੱਕ ਹਥਿਆਰਾ ਤੱਕ ਬਣਾ ਦਿੱਤਾ ਹੈ, ਜੋ ਹਰ ਰੋਜ਼ ਆਪਣੀਆਂ ਖਾਹਿਸ਼ਾਂ ਦੀ ਪੂਰਤੀ ਲਈ ਪਤਾ ਨਹੀਂ ਕਿੰਨ੍ਹੇ ਕੁਕਰਮ ਕਰ ਜਾਂਦਾ ਹੈ, ਅੱਜ ਦੀ ਕਹਾਣੀ ਮਨੁੱਖ ਦੇ ਇਸੇ ਸਵਾਰਥੀ ਸੁਭਾਅ ਨੂੰ ਦਰਸਾਉਂਦੀ ਹੈ, ਜਿਸ ਵਿੱਚ ਲੇਖਕ ਪੰਛੀਆਂ ਦੀ ਜ਼ਿੰਦਗੀ ਨੂੰ ਗੱਲਬਾਤ ਦਾ ਅਧਾਰ ਬਣਾ ਕੇ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਅਸੀਂ ਆਪਣੀ ਖੁਸ਼ੀ ਲਈ, ਕਿਸੇ ਦੂਜੇ ਦੀ ਪ੍ਰਵਾਹ ਨਹੀਂ ਕਰਦੇ, ਇਹ ਪੰਛੀ, ਜੀਵ ਜੰਤੂ, ਹਵਾ-ਵਾਤਾਵਰਨ, ਆਲਾ ਦੁਆਲਾ ਸਭ ਕੁੱਝ ਅਸੀਂ ਦਾਅ ਤੇ ਲਗਾਇਆ ਹੋਇਆ ਹੈ, ਹਰ ਸਾਲ ਚਾਇਨਾ ਦੀ ਡੋਰ ਅਣਗਿਣਤ ਹਾਦਸਿਆਂ ਨੂੰ…
The skinny
The skinny isn't ready yet — notes appear once the transcript is processed.