Latest / Audio Gurbani (Blessed Day) / HUKAMNAMA SAHIB JAN 22 2021
Transcript
- 0:00ਸ੍ਰੀ ਗੁਰੂ ਸਾਹਿਬ ਜੀ ਸਤਿਨਾਮ ਵਾਹਿਗੁਰੂ ਸਾਹਿਬ ਜੀ ਸਲਾਹਕਾਰ ਪਹਿਲਾਂ
- 0:12ਚਉਪਦੇ ਏਕ ਓਂਕਾਰ ਸਤਿਗੁਰ ਪ੍ਰਸਾਦਿ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ
- 0:22ਗੁਰਿ ਹਾਥੁ ਧਰਿਓ ਮੇਰੈ ਮਾਥਾ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ
- 0:42ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ਤਹ ਜਨਮ
- 1:00ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਆ ਗੱਲਾਂ ਤਾਂ ਮੇਰੇ ਮਨ ਭਜੁ ਰਾਮ
- 1:17ਨਾਮੁ ਸਭਿ ਅਰਥਾ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ
- 1:33ਰਹਾਉ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ 304 ਨਾ ਸੇਕ
- 1:52ਤੈਨੂੰ ਸਾਧ ਜਨਾ ਕਾ ਥਾਨ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ
- 2:09ਸਨਾਥਾ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਤਾ ਅਰ ਜਗਨਨਾਥ ਹਮ ਅੰਧੁਲੇ
- 2:29ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ
- 2:43ਜਨ ਨਾਨਕ ਚਲਹ ਮਿਲੰਥਾ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਪਰ ਮਾਰਗ
- 3:00ਪੰਥਾ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ਵਾਹਿਗੁਰੂ ਜੀ
- 3:15ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਹਨ ਅਤੇ ਪਵਿੱਤਰ ਹੁਕਮਨਾਮੇ ਜੋ ਸ੍ਰੀ
- 3:23ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ
- 3:28ਜੀ ਸ਼ਬਦ ਪਾਤਸ਼ਾਹ ਜੀ ਦੇ ਜੈਤਸਰੀ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਕਾਰ ਪਹਿਲੇ
- 3:34ਸਾਲ ਵਿਚ ਪਾਉਣ ਦਾ ਹੁਕਮ ਐ ਚਾਰ ਪਦਿਆਂ ਵਾਲੇ ਸ਼ਬਦ ਹੈ ਪਰਮਾਤਮਾ ਇਕ ਹੈ ਜਿਸ
- 3:41ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ ਜਦੋਂ ਗੁਰੂ ਨੇ ਮੇਰੇ ਸਿਰ
- 3:49ਉੱਤੇ ਆਪਣਾ ਹੱਥ ਰੱਖਿਆ ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ ਵਰਗਾ
- 3:56ਕੀਮਤੀ ਨਾਮ ਆ ਵੱਸਿਆ ਹੇ ਭਾਈ ਜਿਸ ਭੀ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ
- 4:04ਦਿੱਤਾ ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਗਏ ਸਿਰੋਂ ਪਾਪਾਂ ਦਾ ਕਰਜ਼ਾ
- 4:13ਉਤਰ ਗਿਆ ਮੇਰੇ ਮਨ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ਪਰਮਾਤਮਾ ਸਾਰੇ ਪਦਾਰਥ
- 4:22ਦੇਣ ਵਾਲਾ ਹੈ ਹੇ ਮੇਰੇ ਮਨ ਗੁਰੂ ਦੀ ਸਰਨ ਪਿਆ ਰਹੁ ਰੇ ਗੁਰੂ ਨੇ ਹੀ
- 4:29ਪਰਮਾਤਮਾ ਦਾ ਨਾਮ ਹਿਰਦੇ ਵਿੱਚ ਪੱਕਾ ਕੀਤਾ ਹੈ ਨਾਮ ਤੋਂ ਬਿਨਾਂ ਮਨੁੱਖਾ
- 4:36ਜਿੰਦਗੀ ਵਿਅਰਥ ਚਲੇ ਜਾਂਦੀ ਹੈ ਠਹਿਰਾਉ ਇਹ ਭਾਈ ਮਨੁੱਖ ਆਪਣੇ ਮਨ ਦੇ ਪਿੱਛੇ
- 4:43ਤੁਰਦੇ ਹਨ ਹੇ ਭਾਈ ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ ਦੀ
- 4:54ਸ਼ਰਨ ਤੋਂ ਬਿਨਾਂ ਹੋਰ ਹੋਏ ਰਹਿੰਦੇ ਹਨ ਉਹ ਸਦਾ ਮਾਇਆ ਦੇ ਮੋਹ ਵਿੱਚ ਫਸੇ
- 5:00ਰਹਿੰਦੇ ਹਨ ਉਨ੍ਹਾਂ ਨੇ ਕਦੇ ਵੀ ਗੁਰੂ ਦਾ ਆਸਰਾ ਨਹੀਂ ਲਿਆ ਉਨ੍ਹਾਂ ਦਾ ਸਾਰਾ
- 5:06ਜੀਵਨ ਵਿਅਰਥ ਚਲਾ ਜਾਂਦਾ ਹੈ ਮਨੁੱਖ ਗੁਰੁ ਦੇ ਚਰਨਾਂ ਦੀ ਓਟ ਲੈਂਦੇ ਹਨ ਉਹ
- 5:14ਖਸਮ ਵਾਲੇ ਬਣ ਜਾਂਦੇ ਹਨ ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਹੇ
- 5:20ਹਰੀ ਮੇਰੇ ਉਤੇ ਮੇਹਰ ਕਰ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ਇਹ
- 5:31ਜੀਵ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ
- 5:39ਹਾਂ ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ ਅਸੀਂ ਤੇਰੇ ਦੱਸੇ ਹੋਏ
- 5:46ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ ਹੇ ਦਾਸ ਨਾਨਕ ਆਖ ਹੇ ਗੁਰੂ ਸਾਨੂੰ ਆਪਣਾ
- 5:56ਪੱਲਾ ਫੜ ਕੇ ਪੱਲਾ ਹੈ ਅਸੀਂ ਤੇਰੇ ਦੱਸੇ ਹੋਏ ਰਸਤੇ ਉੱਤੇ ਤੁਰ ਸਕੀਏ
- 6:04ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੈਂ ਸ੍ਰੀ ਦਰਬਾਰ ਸਾਹਿਬ
- 6:13ਅੰਮ੍ਰਿਤਸਰ ਅਤੇ ਟਿਕਾਅ ਹੈ ਬਰਫ ਗੁਰੂ ਗੁਰੂ ਰਾਮਦਾਸ ਜੀ ਰਾਗੁ ਜੈਤਸਰੀ hot
- 6:20mallu house ਜੋ ਕਲਾਸ ਵਨ ਨੇਸ਼ਨ ਵਨ ਰਾਸ਼ਨ ਕਾਰਡ ਵਾਲੇ ਦਾ ਪੈਸਾ ਪਦਾਰਥ
- 6:30ਸਾਜਿਸ਼ ਦੇ ਤਹਿਤ ਪਹਿਲੋਂ ਆਪ ਦਾ ਲੋਡ ਨੇਮ ਅਪਾਹਜ ਦਿਮਾਗੀ flash hand
- 6:42iphone 6s iphone price international ਹੈ ਅਤੇ ਪਾਸ ਆਊਟ ਦਾ
- 6:52ਅਹਿਮੀਅਤ ਦਾ ਨਾਮ the name of the word internet has and have for
- 6:59my mahindra finance car loan online app download for iphone 8
- 7:07ringtone mp3 without the name of life insurance without visa
- 7:18website for instagram apk ਇੰਟਰਨੈਸ਼ਨਲ ਅਟੈਚਮੈਂਟ ਅਤੇ ਮਾਇਆ ਦੇ
- 7:29ਮੋਹ ਦਾ ਅਹਿਸਾਸ ਹੋ ਸਕਦਾ ਹੈ ਕਾਫੀ ਢੁਕਦਾ ਹੋਵੇ ਰਹਿਦਾ ਸਦਾ ਹੋਵੇ ਜਾਗਰੂਕ
- 7:42ਕਹਿਲਾਉਣ ਦਾ ਹੱਕਦਾਰ ਹੈ dance songs download ਗਲਤ ਸੀ ਮੇਰਿਆਂ ਹੰਝੂਆਂ
- 7:59ਨਾਲ ਸੀ ਹੋਰ ਲੋਡ ਵਾਸਤਾ ਵੀ ਨਿਵਾਸਾ i am not happy without you can i
- 8:10work hard fuck ਹੈ ਬਲਾਈਂਡ ਉਹ ਗੁਰੂ ਰਹੀ ਹੈ ਟੈਲੀਗ੍ਰਾਫ਼ ਟੈਲੀਫ਼ੋਨ
- 8:16ਪ੍ਰਿੰਟ ਨਾਨਕ ਨੀਂਵਾ ਜੋ ਇਨ੍ਹਾਂ ਆਦਮ ਨੇ ਬੇਟਾ ਵਾਹਿਗੁਰੂ ਜੀ ਕਾ ਖਾਲਸਾ
- 8:26ਵਾਹਿਗੁਰੂ ਜੀ ਕੀ ਫ਼ਤਿਹ