Latest / Audio Gurbani (Blessed Day) / Jan 20,2022 Hukamnama Sahib
Transcript
- 0:00ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹਲਾ ਪੰਜਵਾਂ ਤੁਝ ਬਿਨ ਦੂਜਾ ਨਾਹੀ
- 0:10ਕੋਇ ਤੂ ਕਰਤਾਰੁ ਕਰਹਿ ਸੋ ਹੋਇ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਹਰਿ ਜਾਪੇ
- 0:24ਨਾਨਕ ਇੱਕ ਸਾਹੇ ਊਪਰਿ ਪਾਰਬ੍ਰਹਮੁ ਦਾਤਾਰੁ ਤੇਰੀ ਟੇਕ ਤੇਰਾ ਆਧਾਰੁ ਰਹਾਉ
- 0:34ਹੈ ਤੂਹੈ ਤੂ ਹੋਵਨਹਾਰ ਅਗਮ ਅਗਾਧਿ ਊਚ ਆਪਾਰ ਜੋ ਤੁਧੁ ਸੇਵਹਿ ਤਿਨ ਕਾ ਦੇਖਨਾ
- 0:48ਹੈ ਜ਼ੋਰ ਪਰਸਾਦਿ ਨਾਨਕ ਗੁਰੂ ਹੈ ਜੋ ਦੀਸੈ ਸੋ ਤੇਰਾ ਰੂਪ ਗੁਣ ਨਿਧਾਨ
- 0:59ਗੋਵਿੰਦ ਦੇ ਅਨੁਰੂਪ ਸਿਮਰਿ ਸਿਮਰਿ ਸਿਮਰਿ ਜਨ ਸੋਇ ਨਾਨਕ ਕਰਮਿ ਪਰਾਪਤਿ
- 1:09ਹਰਿ ਜਪਿਆ ਤਿਸ ਕਉ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੁ ਨਾਨਕ ਪ੍ਰਭ ਲੋਚਾ
- 1:21ਪੂਰਨ ਸੰਤ ਜਨਾ ਕੀ ਬਾਛਉ ਧੂਰਿ ਕਹੁ ਨਾਨਕ ਪ੍ਰਭ ਲੋਚਾ ਪੂਰਨ ਸੰਤ ਜਨਾ ਕੀ
- 1:33ਬਾਛਉ ਧੂਰਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੈਂ ਸ੍ਰੀ
- 1:41ਦਰਬਾਰ ਸਾਹਿਬ ਤਿਲੰਗ ਰਾਗ ਦੇ ਵਿਚਕਾਰ ਦੂਜੇ ਵਿਚ ਗਾਉਣ ਦਾ ਹੁਕਮ ਹੈ ਗੁਰੂ
- 1:51ਅਰਜਨ ਸਾਹਿਬ ਜੀ ਦੇ ਇਹ ਹੁਕਮਨਾਮੇ ਹਨ ਗੁਰੂ ਸਾਹਿਬ ਪ੍ਰਵਾਨ ਕਰ ਰਹੇ ਨੇ ਹੇ
- 2:03ਭਾਈ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਰਾਖਾ
- 2:08ਹੈ ਹੇ ਪ੍ਰਭੂ ਅਸਾਂ ਜੀਵਾਂ ਨੂੰ ਤੇਰਾ ਹੀ ਆਸਰਾ ਹੈਂ ਤੇਰਾ ਹੀ ਸਹਾਰਾ ਹੈ ਹੇ
- 2:14ਪ੍ਰਭੂ ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਜੋ ਕੁਝ ਤੂੰ ਕਰਦਾ ਉਹੀ ਹੁੰਦਾ ਐ
- 2:21ਤੈਥੋਂ ਬਿਨਾ ਹੋਰ ਕੋਈ ਦੂਜਾ ਨਹੀਂ ਹੈ ਅਸਾਂ ਜੀਵਾਂ ਨੂੰ ਤੇਰਾ ਹੀ ਤਾਣ ਹੈ
- 2:29ਸਾਡੇ ਮਨ ਵਿੱਚ ਤੇਰਾ ਹੀ ਸਹਾਰਾ ਹੈ ਹੇ ਨਾਨਕ ਸਦਾ ਉਸ ਪਰਮਾਤਮਾ ਦਾ ਨਾਮ ਜਪੋ
- 2:36ਹੇ ਅਪਹੁੰਚ ਪ੍ਰਭੂ ਹੇ ਅਥਾਹ ਪ੍ਰਭੂ ਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ ਹਰ
- 2:43ਥਾਂ ਹਰ ਵੇਲੇ ਤੂੰ ਹੀ ਤੂੰ ਹੈਂ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ਹੇ
- 2:48ਪ੍ਰਭੂ ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ ਉਹਨਾਂ ਨੂੰ ਕੋਈ ਡਰ ਕੋਈ ਦੁੱਖ ਪੋਹ
- 2:56ਨਹੀਂ ਸਕਦਾ ਹੇ ਨਾਨਕ ਮਨੁੱਖ ਪਰਮਾਤਮਾ ਦੇ ਗੁਣ ਗਾ ਸਕਦੇ ਹਨ ਹੇ ਗੁਣਾਂ ਦੇ
- 3:05ਖ਼ਜ਼ਾਨੇ ਹੇ ਸੋਹਣੇ ਗੋਬਿੰਦ ਜਗਤ ਵਿੱਚ ਜੋ ਕੁਝ ਦਿਸਦਾ ਹੈ ਤੇਰਾ ਰੂਪ ਸਦਾ ਉਸ
- 3:13ਪਰਮਾਤਮਾ ਦਾ ਸਿਮਰਨ ਕਰਦਾ ਰਹੁ ਹੇ ਨਾਨਕ ਪਰਮਾਤਮਾ ਦਾ ਸਿਮਰਨ ਪ੍ਰਮਾਤਮਾ
- 3:20ਦੀ ਕਿਰਪਾ ਨਾਲ ਮਿਲਦਾ ਹੈ ਹੇ ਭਾਈ ਜਿਸ ਪਰਮਾਤਮਾ ਦਾ ਨਾਮ ਜਪਿਆ ਉਸ ਤੋਂ
- 3:27ਕੁਰਬਾਨ ਹੋਣਾ ਚਾਹੀਦਾ ਹੈ ਉਸ ਮਨੁੱਖ ਦੀ ਸੰਗਤ ਵਿਚ ਰਹਿ ਕੇ ਸਾਰਾ ਜਗਤ
- 3:32ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਹੇ ਨਾਨਕ ਆਖ ਇਹੋ ਮੇਰੀ ਤਾਂਘ ਪੂਰੀ
- 3:40ਕਰ ਮੈਂ ਤੇਰੇ ਦਰ ਤੋਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ
- 3:45ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਂ ਸਾਲ ਸ੍ਰੀ ਦਰਬਾਰ
- 3:51ਸਾਹਿਬ ਅੰਮ੍ਰਿਤਸਰ live ਗੁਰੂ ਅਰਜਨ ਦੇਵ ਜੀ ਹਲ ਹੈ ਤੇ ਫਿਲਮ ਸੈਕਿੰਡ
- 3:59house in tamil ਗੁਰੂ ਸਾਹਿਬ ਕਿਸੇ ਦਾ ਹਿਕ ਦਿਨ ਆਦਰ that you not ਯੂਅਰ
- 4:09ਦਾ ਪ੍ਰਗਟਾਵਾ you do that ਹੈ ਪਰ ਉਹ ਅਰਦਾਸ ਰਹਤ ਹੈਂ ਲਈ ਅਰਦਾਸ ਸਪੋਰਟਸ
- 4:18mi.com account ਦਿਸਦਾ ਸੋ ਭੀ lod.com ਰਾਜ ਯੁਵਾ ਅਵਸਥਾ ਹੋਣ ਪੁਰ
- 4:31ਯੂ ਆਰ ਆਈ ਸਕੈਨਰ you are you and your salary in ssc full form of
- 4:46d.el.ed institute noida city airport ਸਫਾਈ ਵਾਹਿਗੁਰੂ ਸੁਰੇਸ ਹੂੰ
- 4:56ਨਾਨਕ ਸਿੰਘ ਦਾ ਦੌਰ ਹੈ ਸਪੈਸ਼ਲ ਸਟਾਫ ਇੰਸ sim is jio phone new offer
- 5:05letter format in ms word in computer and internet ਵਿਕਾਸ
- 5:19ਸਿਖਲਾਈ ਦੇ ਨਾਲ ਵਯਸਕ ਰਿਵੀਓ ਤੇ name i am i photo 2 song mr jatt
- 5:29download instagram download in sap ਸੇਜ ਨਾਨਕ god full form of
- 5:40sex iphone 10 hospital sex ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 5:54ਕੀ ਫਤਿਹ