Latest / Audio Gurbani (Blessed Day) / HUKAMNAMA DECEMBER 4,2020
Transcript
- 0:02ਸੱਤ ਨਾਮ ਵਾਹਿਗੁਰੂ ਸਾਹਿਬ ਜੀ ਰਚਨਾਵਾਂ ਵਾਹੇ ਗੁਰੂ ਸਾਹਿਬ ਜੀ ਨੇ ਜੋ
- 0:46ਵਾਹ ਵਾਹ ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ਮਨ ਤਨ ਰਸਨਾ ਨਾਮ ਤੇਰਾ ਫਿਰੇ
- 1:09ਪੱਤ੍ਰ ਉਪਰਿ ਸਚੁ ਭੋਜਨੁ ਖਾਇਆ ਮਨ ਤਨ ਰਸਨਾ ਨਾਮੁ ਧਿਆਇਆ ਜੀਵਨਾ ਹਰ ਜੀਵਨਾ
- 1:30ਹਰ ਜੀਵਨਾ ਹਰਿ ਜਪਿ ਸਾਧਸੰਗਿ ਰਹੇ ਹਨ ਪ੍ਰਕਾਰੀ ਬਸਤ੍ਰ ਓਢਾਏ ਖਾਂਦੇ ਨੇ
- 1:48ਕੀਰਤਨ ਹਾਰ ਬਣਾਂਗਾ ਹਸਤੀ ਰਥ ਅਸੁ ਅਸਵਾਰੀ ਹਰਿ ਕਾ ਮਾਰਗੁ ਰਹਿੰਨੈ ਹਾਰੀ
- 2:03ਮਾਂ ਤਾਂ ਨੇ ਅੰਤਰਿ ਚਰਨ ਧਿਆਇਆ ਹਰਿ ਸੁਖ ਨਿਧਾਨ ਨਾਨਕ ਦਾ ਵਿਆਹ ਮਾਲਕਾਂ ਨੇ
- 2:22ਅੰਤਰਿ ਚਰਨ ਧਿਆਇਆ ਕਰ ਸਕਦਾ ਹਾਂ ਨਾਨਕ ਦਾ ਸਫ਼ਾਇਆ ਵਾਹਿਗੁਰੂ ਜੀ ਕਾ ਖਾਲਸਾ
- 2:35ਵਾਹਿਗੁਰੂ ਜੀ ਕੀ ਫਤਿਹ ਹੈ ਪਵਿੱਤ੍ਰ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ
- 2:42ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਹਿਲੇ ਪਾਤਸ਼ਾਹ
- 2:49ਜੀ ਦੇ ਆਸਾ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪ੍ਰਵਾਨ ਕਰਦੇ
- 2:54ਹਨ ਹੇ ਭਾਈ ਜਿਸ ਮਨੁੱਖ ਨੇ ਆਪਣੇ ਮਨ ਵਿਚ ਹਿਰਦੇ ਵਿਚ ਜੀਭ ਨਾਲ ਪਰਮਾਤਮਾ ਦਾ
- 3:10ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਨੇ ਸਦਾ-ਥਿਰ ਹਰਿ-ਨਾਮ ਦੇ ਖ਼ੁਰਾਕ
- 3:19ਖਾਣੀ ਸ਼ੁਰੂ ਕਰ ਦਿੱਤੀ ਹੈ ਉਸ ਨੂੰ ਮਾਇਆ ਦੀ ਤ੍ਰਿਸ਼ਨਾ ਵੱਲੋਂ ਸ਼ਾਂਤੀ ਆ
- 3:25ਜਾਂਦੀ ਹੈਂ ਹੇ ਭਾਈ ਸੰਗਤ ਵਿਚ ਬੈਠ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ ਇਹ ਹੈ
- 3:39ਅਸਲ ਜੀਵਨ ਇਹ ਹੈ ਅਸਲ ਜ਼ਿੰਦਗੀ ਹੈ ਜਿਹੜਾ ਮਨੁੱਖ ਹਰ ਵੇਲੇ ਪ੍ਰਮਾਤਮਾ ਦੀ
- 3:47ਸਿਫਤ ਸਲਾਹ ਕਰਦਾ ਹੈ ਪ੍ਰਭੂ ਦੇ ਗੁਣ ਗਾਉਂਦਾ ਹੈ ਉਸਨੇ ਸਮਝ ਲਵੋ ਕਈ ਕਿਸਮਾਂ
- 3:53ਦੇ ਵੰਨ ਸੁਵੰਨੇ ਕੱਪੜੇ ਪਹਿਨ ਲਏ ਹਨ ਤੇ ਉਹ ਇਹਨਾਂ ਸੋਹਣੀਆਂ ਪੁਸ਼ਾਕਾਂ ਦਾ
- 4:00ਆਨੰਦ ਮਾਣ ਰਿਹਾ ਹੈਂ ਹੇ ਭਾਈ ਜਿਹੜਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦੇ
- 4:07ਮਿਲਾਪ ਦਾ ਰਾਹ ਤੱਕਦਾ ਰਹਿੰਦਾ ਹੈ ਉਹ ਸਮਝ ਲਵੋ ਹੱਥੀਂ ਰਥਾਂ ਘੋੜਿਆਂ ਦੀ
- 4:14ਅਸਵਾਰੀ ਦਾ ਸੁੱਖ ਮਾਣ ਹੈਂ ਹੇ ਨਾਨਕ ਜਿਸ ਮਨੁੱਖ ਨੇ ਆਪਣੇ ਮਨ ਵਿਚ ਇਸ ਵਿਚ
- 4:22ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹੈ ਉਸ ਦਾ ਸੁਨੇਹਾ
- 4:29ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 4:38ਕੀ ਫ਼ਤਿਹ to remove ਨਾਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ live ਫਿਰ
- 4:47ਗੁਰੂ ਗੁਰੂ ਅਰਜਨ ਦੇਵ ਦੀਆਂ ਡੈਡੀ ਧਨਾਸਰੀ ਫਿਰ ਕਿਹਾ ਗੁਰੂ ਸਾਹਿਬ ਜੀ ਨੇ
- 4:53ਦੱਸਿਆ ਕਿ ਇਸ ਦਾ ਅਧਿਐਨ ਸਾਹਿਤ ਦਾ ਇਤਿਹਾਸ pdf with my my body and i
- 5:08did i am the name of the word life life is simple quotes on
- 5:19life ਬੰਸਤ ਚੈਟਿੰਗ ਦਾ ਲੋਡ name in ਦਾ ਸਤਿਸੰਗਤ ਦਾ computer full
- 5:29course is best in whatsapp ਆਏ ਇਹ ਹੈ ਸਿਮ ਦਾ ਕੀਰਤਨ ਅਪਲੋਡ ਦਵਾਈਆਂ
- 5:40ਸਪਰੇਅ ਦੇ and it was ਪਾਉਣ fs24 xx if a simple old fuck with name
- 6:01and photo ਮੈਡੀਸਿਟੀ download speed ਦੀ ਪ੍ਰੀਤਿ ਨਹੀਂ ਹੈ ਐਡੀਸਨ
- 6:13ਨਾਨਕ ansa.it ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ