
ਮੋਹ ਦੀਆਂ ਤੰਦਾਂ - Punjabi Audio Story - Ranjodh Singh
ਕੀ ਕਿਸੇ ਦੀਆਂ ਬਦਦੁਆਵਾਂ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀਆਂ ਹਨ? ਬੰਟੀ ਅਤੇ ਉਸਦੇ ਦਾਦਾ ਜੀ ਦੀ ਇਸ ਖ਼ੂਬਸੂਰਤ ਅਤੇ ਭਾਵਨਾਤਮਕ ਗੱਲਬਾਤ ਨੂੰ ਸੁਣੋ। ਰਣਜੋਧ ਸਿੰਘ ਦੀ ਆਵਾਜ਼ ਵਿੱਚ 'ਕੀਤਾਬ ਕਹਾਣੀ' ਦਾ ਇਹ ਅੰਕ ਰੇਡੀਓ ਹਾਂਜੀ (ਮੈਲਬੌਰਨ) ਦੇ 24x7 ਆਡੀਓ ਸਟ੍ਰੀਮ ਅਤੇ ਪੋਡਕਾਸਟ ਉੱਤੇ ਉਪਲਬਧ ਹੈ। #PunjabiAudioStories #KitaabKahani #RanjodhSingh #RadioHaanji #PunjabiKahaniya #EmotionalPunjabiStories
The skinny
The skinny isn't ready yet — notes appear once the transcript is processed.