Latest / Audio Gurbani (Blessed Day) / Hukamnama Sahib Aug 15,2021
Transcript
- 0:00ਸਤਨਾਮ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ ਪੰਜਵਾਂ ਹਰਿ ਬਿਸਰਤ ਸਦਾ ਖੁਆਰੀ
- 0:19ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੋਹਾਰੀ ਹਰਿ ਬਿਸਰਤ ਸਦਾ ਖੁਆਰੀ ਤਾਂ
- 0:37ਕੋ ਧੋਖਾ ਕਾਹਾ ਬਿਆਪੈ ਜਾ ਕਉ ਓਟ ਤੋਹਾਰੀ ਰਾਹ ਬਿਨੁ ਸਿਮਰਨ ਜੋ ਜੀਵਨੁ
- 0:51ਬਲਣਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਐਨ ਉਲਟ ਚੱਲਿਆ ਗੋਰੀ ਗੁਣ
- 1:09ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖੀਆ ਧਾਰਨੀ of ਜਨਮ ਨਾਨਕ
- 1:25ਤਿਸੁ ਬਲਿਹਾਰੀ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖੀਆ
- 1:40ਧਾਰਨੀ ਸੀ ਜਨ ਨਾਨਕ ਤਿਸੁ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 1:53ਕੀ ਫਤਹ ਨਾਲ ਹੀ ਪਵਿੱਤਰ ਹੋ ਗੁਣ ਨਾਮ ਹੈ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ
- 1:59ਤੋਂ ਆਏ ਹਨ ਦੇ ਵਿਚ ਉਚਾਰਨ ਕੀਤੇ ਹੋਏ ਹਨ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਅਰਜਨ
- 2:06ਦੇਵ ਜੀ ਮਹਾਰਾਜ ਜੀ ਦੇ ਗੁਰੂ ਸਾਹਿਬ ਜੀ ਪ੍ਰਣਾਮ ਕਰ ਰਹੇ ਨੇ ਹੇ ਭਾਈ
- 2:13ਪ੍ਰਮਾਤਮਾ ਦੇ ਨਾਮ ਨੂੰ ਭੁਲਾਇਆਂ ਸਦਾ ਮਾਇਆ ਦੇ ਹੱਥੋਂ ਮਨੁੱਖ ਦੀ ਬੇ-ਪਤੀ ਹੀ
- 2:20ਹੁੰਦੀ ਹੈ ਹੇ ਪ੍ਰਭੂ ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ ਉਸਨੂੰ ਮਾਇਆ ਦੇ
- 2:28ਕਿਸੇ ਭੀ ਕਾਰ ਵਾਲਾ ਧੋਖਾ ਨਹੀਂ ਲੱਗ ਸਕਦਾ ਹੈ ਹੇ ਭਾਈ ਪਰਮਾਤਮਾ ਦਾ ਨਾਮ
- 2:38ਸਿਮਰਨ ਤੋਂ ਬਿਨਾ ਜ਼ਿੰਦਗੀ ਗੁਜ਼ਾਰਨੀ ਹੈਂ ਕਯੋਂ ਹੈ ਆਪਣੀ ਉਮਰ ਗੁਜ਼ਾਰਦਾ ਹੈ
- 2:49ਭਾਵੇਂ ਲੰਮੀ ਹੁੰਦੀ ਹੈ ਪਰ ਉਹ ਆਪਣੇ ਅੰਦਰ ਪੈਦਾ ਕਰਦਾ ਹੈ ਸਿਮਰਨ ਤੋਂ
- 2:59ਵਾਂਝੇ ਹਨ ਹੋਇਆ ਮਨੁੱਖ ਜੇ ਸਾਰੀ ਧਰਤੀ ਦਾ ਰਾਜ ਵੀ ਕਰਦਾ ਰਿਹਾ ਹੈ ਮਨੁੱਖਾ
- 3:08ਜੀਵਨ ਦੀ ਬਾਜੀ ਹਾਰ ਬਹਿ ਜਾਂਦਾ ਹੈ ਹੇ ਨਾਨਕ ਆਖ ਹੇ ਭਾਈ ਗੁਣਾਂ ਦੇ ਖ਼ਜ਼ਾਨੇ
- 3:17ਹਰੀ ਦੇ ਗੁਣ ਉਸ ਮਨੁੱਖ ਨੇ ਹੀ ਆਏ ਹਨ ਜਿਸ ਉਤੇ ਹਰੀ ਨੇ ਮੇਹਰ ਕੀਤੀ ਹੈ ਉਹ
- 3:26ਮਨੁੱਖ ਸਦਾ ਸੁਖੀ ਜੀਵਨ ਬਤੀਤ ਕਰਦਾ ਹੈ ਉਸਦੀ ਜ਼ਿੰਦਗੀ ਮੁਬਾਰਕ ਹੁੰਦੀ ਹੈ
- 3:33ਅਜੇਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
- 3:40ਜੀ ਕੀ ਫਤਿਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸ੍ਰੀ ਗੁਰੂ ਅਰਜਨ ਦੇਵ ਜੀ
- 3:48ਦਾ ਲੇਖ ਗੁਰੂ ਸਾਹਿਬ ਜੀ ਸੀ ਨੈਟ ਕੋਚਿੰਗ about ਵੰਞ ਸ੍ਰੀ ਅਨੰਦਪੁਰ
- 3:58ਸਾਹਿਬ pdf to ms in usa for download without ਮੀਟਿੰਗ in your
- 4:12life if i ਕਰਨੇ ਪਏ ਆ ਇਵਨ ਇੰਨ ਵੰਨ ਲਗਾਉਣ ਲਾਏ ਦਸਮੇਸ਼ ਵੰਨੇ ਰੂਪੋਸ਼ ਦਾ
- 4:27ਅੰਗਰੇਜ਼ੀ ਅਨੁਵਾਦ ਬਠਿੰਡਾ ਐਂਡ ਹੀਰ ਸਿਆਲ ਡਾਕਟਰ ਡਿਪੋਰਟ ਨੂੰ ਜ਼ਿੰਦਾ
- 4:38game of life insurance of car in order that ਰਹੀ ਹੈ ਔਰ ਜੋ ਆਪਾਂ ਹੋਮ
- 4:49ਗ਼ਲਤ ਸੋਚ ਹੀ ਰਹੀ ਸੀ ਕਿ ਐਸ ਐਸ ਪੀ ਐਡਰੈੱਸ ਉਪਰ ਇਸ ਬਲਾਸਟ ਨਾਨਕ ਈਸਾ
- 5:00ਸੈਕਟਰੀ y2mix ਖਾਲਸਾ ਵਾਹਿਗੁਰੂ ਜੀ ਕੀ ਫਤਿਹ