
ਕਹਾਣੀ ਬਾਂਸ ਤੋਂ ਬਾਂਸੁਰੀ ਤੱਕ - Punjabi Kahani Baans Ton Bansuri Tak - Ranjodh Singh - Radio Haanji
ਅੱਜ ਦੀ ਕਹਾਣੀ ਵਿੱਚ ਇੱਕ ਬਾਂਸੁਰੀ ਅਤੇ ਇਨਸਾਨ ਦੀ ਗੱਲਬਾਤ ਨੂੰ ਅਧਾਰ ਬਣਾ ਕੇ ਇਨਸਾਨ ਦੇ ਮਨ ਦੀ ਭਟਕਣ ਦੇ ਅਹਿਸਾਸ ਨੂੰ ਦਰਸਾਇਆ ਗਿਆ ਹੈ, ਇਨਸਾਨ ਆਪਣੀ ਸੋਚ ਦੀਆਂ ਗੁੰਝਲਾਂ ਵਿੱਚ ਹਰ ਵੇਲੇ ਉਲਝਿਆ ਰਹਿੰਦਾ ਹੈ, ਜ਼ਿਆਦਾਤਰ ਉਲਝਣਾਂ ਇੰਜ ਦੀਆਂ ਹੁੰਦੀਆਂ ਹਨ ਜਿੰਨ੍ਹਾਂ ਨੂੰ ਉਹ ਕਦੇ ਨਹੀਂ ਸਮਝ ਪਾਉਂਦਾ ਕਿ ਇਹ ਉਲਝਣ ਹੈ ਕਿਉਂ, ਕਹਾਣੀ ਦੋ ਪੱਖ ਉਜਾਗਰ ਕਰਦੀ ਹੈ ਇੱਕ ਜਦੋਂ ਕੋਈ ਵੀ ਛੈਅ ਜਾਂ ਫਿਰ ਇਨਸਾਨ ਇੱਕ ਅਜਿਹੀ ਸਟੇਜ ਵਿਚੋਂ ਲੰਘਦਾ ਹੈ ਜੋ ਉਸਨੂੰ ਤੋੜਦੀ ਹੈ, ਪ੍ਰੇਸ਼ਾਨ ਕਰਦੀ ਹੈ, ਦੁੱਖ ਦੇਂਦੀ ਹੈ, ਜਿਥੋਂ ਅਕਸਰ ਮਨ ਦੀ ਭਟਕਣ ਉਪਜਦੀ ਹੈ ਅਤੇ ਫਿਰ ਦੂਜਾ ਪੱਖ ਜਦੋਂ ਉਸ ਸਟੇਜ ਵਿਚੋਂ ਲੰਘ ਕੇ ਦੁੱਖ ਸਹਿ ਕੇ ਇਨਸਾਨ ਪ੍ਰਪੱਕ ਹੋ ਜਾਂਦਾ ਹੈ ਅਤੇ ਸਾਰੀ ਜ਼ਿੰਦਗੀ ਉਸ ਤਜ਼ਰਬੇ ਦੀ ਵਰਤੋਂ ਕਰਕੇ ਕਈ ਮੁਸਕਲਾਂ, ਭਟਕਣਾ ਅਣਜਾਣੇ ਵਿੱਚ ਹੀ ਹੱਲ ਕਰ…
The skinny
The skinny isn't ready yet — notes appear once the transcript is processed.