Latest / Audio Gurbani (Blessed Day) / Feb 08,2023 Hukamnama Sahib
Transcript
- 0:00ਸੱਤ ਨਾਮ ਵਾਹਿਗੁਰੂ ਸਾਹਿਬ ਜੀ ਵਡਹੰਸੁ ਮਹਲਾ ਤੀਜਾ ਮਨ ਮੇਰਿਆ ਤੂ ਸਦਾ ਸਚੁ
- 0:17ਸਮਾਲਿ ਜੀਉ ਆਪਣੈ ਘਰਿ ਤੂ ਸੁਖਿ ਬਸਹਿ ਹੈ ਹੇ ਨਾਨਕ ਖਾ ਲੈ ਚਾਹ ਲੈ ਜਮੁ ਜੋਹਿ
- 0:38ਨ ਸਾਕੈ ਸਾਚੇ ਸਦਾ ਸਦਾ ਸੱਚ ਰਤਾ ਮਨ ਨਿਰਮਲ ਆਵਣੁ ਜਾਣੁ ਰਹਾਈ ਦੂਜੇ ਪਾਸੇ
- 1:00ਇਹ ਫਾਰਮ ਭਰ ਕੇ ਮਨਮੁਖ ਹੋ ਹੀ ਚੁਕਾ ਹੈ ਹੇ ਨਾਨਕ ਸੁਣਿ ਮਨ ਮੇਰੇ ਮਨ ਮੇਰੇ
- 1:26ਅੰਤਰਿ ਤੇਰੈ ਨਿਧਾਨੁ ਹੈ ਬਾਹਰਿ ਭਾਲਣਿ ਜਿਉ ਭਾਵੈ ਸੋ ਭੁੰਚਿ ਤੂ ਗੁਰਮੁਖਿ
- 1:45ਨਦਰਿ ਨਿਹਾਲਿ ਗੁਰਮਖਿ ਨਦਰਿ ਨਿਹਾਲਿ ਮਨ ਮੇਰੇ ਅੰਤਰਿ ਹਰਿ ਨਾਮੁ ਸਖਾਈ
- 2:08ਮਨਮੁਖਿ ਅੰਤਲੇ ਗਿਆਂਨ ਵਿਹੂਣੇ ਦੂਜੈ ਭਾਇ ਖੁਆਈ ਬਿਨੁ ਨਾਵੈ ਕੋ ਛੂਟੈ ਨਾਹੀ
- 2:24ਸਭ ਬਾਧੀ ਚਮਕਾ ਆਰਟਰੀਆਂ ਤੇਰੇ ਤੇਰੈ ਨਿਧਾਨੁ ਹੈ ਬਾਹਰਿ ਵਸਤੁ ਨ ਭਾਲਿ ਕੈ
- 2:42ਮਨਿ ਮੇਰੇ ਯਾਰ ਆਹ ਜਨਮੁ ਪਦਾਰਥੁ ਪਾਇ ਕੈ 1 ਸਚਿ ਲਗੇ ਵਾਪਾਰਾ ਸਤਿਗੁਰੁ
- 2:58ਸੇਵਨਿ ਆਪਣਾ ਅੰਤਰਿ ਸਬਦੁ ਅਪਾਰਾ ਅੰਤਰਗਤਿ ਅਪਾਰਾ ਹਰਿ ਨਾਮੁ ਪਿਆਰਾ
- 3:17ਨਾਮੇ ਨਉ ਨਿਧਿ ਪਾਈ ਮਨਮੁਖ ਮਾਇਆ ਮੋਹਿ ਵਿਆਪੇ ਦੂਖਿ ਸੰਤਾਪੇ ਦੂਜੇ ਪਤਿ ਗਵਾਈ
- 3:39ਹਉਮੈ ਮਾਰਿ ਸਚਿ ਸਬਦਿ ਸਮਾਣੇ ਸਚਿ ਰਤੇ ਅਤੇ ਘਾਹ ਨਾਨਕ ਮਾਨਸ ਜਨਮ ਦੁਲੰਭ ਹੈ
- 3:58ਸਤਿਗੁਰ ਬੂਝ ਮਨ ਮੇਰੇ ਏਕੋ ਸਤਿਗੁਰੁ ਸੇਵਨਿ ਆਪਣਾ ਸੇ ਵਡਭਾਗੀ ਰਾਮ ਜੋ ਮਨੁ
- 4:20ਮਾਰਹਿ ਆਪਣਾ ਸੇ ਪੁਰਖ ਬੈਰਾਗੀ ਰਾਮ ਸੇ ਜਨ ਬੈਰਾਗੀ ਸਚਿ ਲਿਵ ਲਾਗੀ ਆਪਣਾ ਆਪੁ
- 4:38ਪਛਾਣਿਆ ਮਤਿ ਨਿਹਚਲ ਅਤਿ ਗੂੜੀ ਗੁਰਮੁਖ ਸਹਜੇ ਨਾਮੁ ਵਖਾਣਿਆ ਇਕ ਕਾਮਣਿ
- 4:57ਹਿਤਕਾਰੀ ਮਾਇਆ ਮੋਹਿ ਪਿਆਰੀ ਮਨਮੁਖ ਸੋਇ ਰਹੈ ਅੱਗੇ ਨਾਨਕ ਸਹਜੇ ਸੀ ਗੋਰੇ
- 5:15ਆਪਣਾ ਸੇ ਪੂਰੇ ਵਡਭਾਗੀ ਇਕ ਕਾਮਣਿ ਹਿਤਕਾਰੀ ਮਾਇਆ ਮੋਹਿ ਪਿਆਰੀ ਮਨਮੁਖ
- 5:30ਸੋਇ ਰਹੈ ਆਪਾਂ ਅੱਗੇ ਨਾਨਕ ਸਹਜੇ ਸੇਵਹਿ ਗੁਰ ਕਾ ਸਿਖੁ ਵਡਭਾਗੀ ਹੇ
- 5:47ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਦਰਬਾਰ ਸਾਹਿਬ ਸ੍ਰੀ
- 6:00ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਦੇ ਵਡਹੰਸ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ
- 6:07ਗੁਰੂ ਸਾਹਿਬ ਜੀ ਪਰਵਾਨ ਕਰ ਰਹੇ ਨੇ ਹੈ ਮੇਰੇ ਮਨ ਸਦਾ ਕਾਇਮ ਰਹਿਣ ਵਾਲੇ
- 6:13ਪਰਮਾਤਮਾ ਨੂੰ ਧੋ ਸਕਦਾ ਹੈ ਇਸ ਦੀ ਬਰਕਤ ਨਾਲ ਤੋਂ ਆਪਣੇ ਅੰਤਰ-ਆਤਮੇ ਆਨੰਦ
- 6:24ਨਾਲ ਟਿਕਿਆ ਰਹੇਗਾ ਆਤਮਕ ਮੌਤ ਤੇਰੇ ਉੱਤੇ ਆਪਣਾ ਜ਼ੋਰ ਨਹੀਂ ਪਾ ਸਕੇ ਕਿ
- 6:31ਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਵਿਚ ਗੁਰੂ ਦੇ ਸ਼ਬਦ ਵਿਚ ਜੋੜੀ ਰੱਖਦਾ ਹੈ
- 6:38ਆਤਮਕ ਮੌਤ ਵੱਲ ਤੱਕ ਵੀ ਨਹੀਂ ਸਕਦੇ ਉਸਦਾ ਮਨ ਸਦਾ-ਥਿਰ ਪ੍ਰਭੂ ਦੇ ਰੰਗ ਵਿਚ
- 6:49ਰੰਗਿਆ ਰਹਾਂ ਮਰਨ ਦਾ ਗੇੜ ਮੁੱਕ ਜਾਂਦਾ ਹੈ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ
- 7:00ਲੋਕਾਂ ਦੇ ਪਿਆਰ ਵਿੱਚ ਮਾਇਆ ਦੀ ਭਟਕਣਾ ਵਿੱਚ ਗੁਆਚਦੀ ਹੈ ਅਤੇ ਉਸ ਨੂੰ ਆਪਣੇ
- 7:11ਮੋਹ ਵਿਚ ਫਸਾਈ ਰੱਖਿਆ ਹੁੰਦਾ ਹੈ ਇਸ ਵਾਸਤੇ ਨਾਨਕ ਆਖਦਾ ਹੈ ਹੇ ਮੇਰੇ ਮਨ
- 7:19ਮੇਰੀ ਗੱਲ ਸੁਣ ਤੂੰ ਸਦਾ-ਥਿਰ ਪ੍ਰਭੂ ਨੂੰ ਸਦਾ ਆਪਣੇ ਅੰਦਰ ਇਹ ਮੇਰੇ ਮਨ
- 7:30ਸਾਰੇ ਸੁਖਾਂ ਦਾ ਖਜ਼ਾਨਾ ਹੈ ਇਸਦਾ ਅਰਥ ਆਦਿਕਾਂ ਵਿੱਚ ਨਾ ਘੁਮੰਡ ਦਾ ਸਿਰ ਹੈ
- 7:45ਮਾਂ ਪਰਮਾਤਮਾ ਦੀ ਰਜ਼ਾ ਨੂੰ ਆਪਣੀ ਖੁਰਾਕ ਬਣਾ ਕੇ ਗੁਰੂ ਦੇ ਸਨਮੁਖ ਰਹਿਣ
- 7:53ਵਾਲੇ ਬੰਦਿਆਂ ਦੀ ਨਿਗਾਹ ਲਾਲ ਵੇਖ ਹੀ ਮੇਰੇ ਮਨ ਗੁਰਮੁਖਾਂ ਵਾਲੀ ਨਜ਼ਰ ਨਾਲ
- 8:04ਵੇਖ ਤੇਰੇ ਅੰਦਰ ਹੀ ਤੈਨੂੰ ਹਰਨਾਮ ਮਿੱਤਰ ਲੱਭੇਗਾ ਆਤਮਕ ਜੀਵਨ ਦੀ ਸੂਝ
- 8:12ਤੋਂ ਸੱਖਣੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ
- 8:19ਮਨੁੱਖ ਮਾਇਆ ਦੇ ਮੋਹ ਦੇ ਕਾਰਨ ਖ਼ੁਆਰੀ ਹੀ ਹੁੰਦੀ ਹੈ ਹੇ ਨਾਨਕ ਆਖ ਆਤਮਕ ਮੌਤ
- 8:30ਨੇ ਸਾਰੀ ਲੋਕਾਈ ਨੂੰ ਆਪਣੇ ਜਾਲ ਵਿਚ ਬੰਨ੍ਹ ਰੱਖਿਆ ਹੈ ਪਰਮਾਤਮਾ ਦੇ ਨਾਮ
- 8:36ਤੋਂ ਬਿਨਾਂ ਕੋਈ ਚੀਜ਼ ਇਸ ਜਾਲ ਵਿਚੋਂ ਖ਼ਲਾਸੀ ਹਾਸਲ ਨਹੀਂ ਕਰ ਸਕਦਾ ਹੇ ਮਾਲਕ
- 8:46ਤੇਰੇ ਅੰਦਰ ਹੀ ਨਾਮ ਖਜ਼ਾਨਾ ਮੌਜੂਦ ਹੈ ਇਸ ਖਜ਼ਾਨੇ ਨੂੰ ਬਾਹਰ ਜੰਗਲ ਵਿਚ ਨਾਟੋ
- 8:55ਦਾ ਫਿਰ ਇਹ ਮੇਰੇ ਮਨ ਕਈ ਵਡਭਾਗੀ ਐਸੇ ਹਨ ਜਿਹੜੇ ਇਹ ਕੀਮਤੀ ਮਨੁੱਖਾ ਜਨਮ
- 9:05ਹਾਸਲ ਕਰਕੇ ਸਦਾ-ਥਿਰ ਪਰਮਾਤਮਾ ਦੇ ਸਿਮਰਨ ਤੇ ਵਪਾਰ ਵਿਚ ਲੱਗ ਪੈਂਦੇ ਹਨ
- 9:13ਉਹ ਆਪਣੇ ਸੇਵਾ ਕਰਦੇ ਹਨ ਤੇ ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ
- 9:23ਆਪਣੇ ਹਿਰਦੇ ਵਿੱਚ ਵਸਾਉਂਦੇ ਹਨ ਬੇਅੰਤ ਦੀ ਸਲਾਹ ਦਿੰਦੇ ਹਨ ਪਰਮਾਤਮਾ ਦਾ ਨਾਮ
- 9:35ਉਹਨਾਂ ਨੂੰ ਪਿਆਰਾ ਲੱਗਦਾ ਹੈ ਪ੍ਰਭੂ ਦੇ ਨਾਮ ਵਿਚ ਹੀ ਉਹਨਾਂ ਨੇ ਮਾਂ ਓ
- 9:41ਦੁਨੀਆਂ ਦੇ ਨਾਲ ਹੀ ਜਾਂਦੇ ਹਨ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ
- 9:50ਮਾਇਆ ਦੇ ਮੋਹ ਵਿੱਚ ਫਸੇ ਹੋਏ ਹਨ ਮਾਇਆ ਦੇ ਮੋਹ ਵਿਚ ਫਸ ਕੇ ਉਹਨਾਂ ਨੇ ਆਪਣੀ
- 10:04ਇੱਜ਼ਤ ਗਵਾ ਲਈ ਹੁੰਦੀ ਹੈ ਹੇ ਨਾਨਕ ਨੂੰ ਸਤਿਗੁਰੂ ਨੇ ਇਹ ਸਮਝ ਬਖ਼ਸ਼
- 10:12ਦਿੱਤੀ ਹੁੰਦੀ ਹੈ ਕਿ ਮਨੁੱਖਾ ਜਨਮ ਅਞਾਈਂ ਨਾਲ ਮਿਲਦਾ ਹੈ ਉਹ ਮਨੁੱਖ ਆਪਣੇ
- 10:20ਅੰਦਰੋਂ ਹਉਮੈ ਦੂਰ ਕਰਕੇ ਸਦਾ ਥਿਰ ਹਰਿ ਦੀ ਸਿਫ਼ਤ ਸਲਾਹ ਦੇ ਸ਼ਬਦ ਵਿਚ ਲੀਨ
- 10:27ਹੁੰਦੇ ਹਨ ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗੇ ਰਹਿੰਦੇ ਹਨ
- 10:35ਇਹ ਮੇਰੇ ਮਨ ਉਹ ਮਨੁੱਖ ਭਾਗਾਂ ਵਾਲੇ ਹੁੰਦੇ ਹਨ ਜਿਹੜੇ ਆਪਣੇ ਗੁਰੂ ਦੀ ਦੱਸੀ
- 10:43ਸੇਵਾ ਕਰਦੇ ਹਨ ਜਿਹੜੇ ਆਪਣੇ ਮਨ ਨੂੰ ਵੱਸ ਵਿਚ ਰੱਖਦੇ ਹਨ ਉਹ ਦੁਨੀਆ ਦੀ
- 10:52ਕਿਰਤ-ਕਾਰ ਕਰਦੇ ਹੋਏ ਹੀ ਮਾਇਆ ਵੱਲੋਂ ਉਹ ਮਨੁੱਖ ਦੁਨੀਆਂ ਵੱਲੋਂ ਵਿਰਾਸਤ
- 11:01ਰਹਿੰਦੇ ਹਨ ਸਦਾ-ਥਿਰ ਪ੍ਰਭੂ ਵਿਚ ਉਨ੍ਹਾਂ ਦੀ ਸੁਰਤ ਜੁੜੀ ਰਹਿੰਦੀ ਹੈ
- 11:08ਆਤਮਿਕ ਜੀਵਨ ਨੂੰ ਉਹ ਸਦਾ ਪੜਤਾਲ ਦੇ ਰਹਿੰਦੇ ਹਨ ਗੁਰੂ ਦੀ ਸਰਨ ਪੈ ਕੇ ਉਨਾਂ
- 11:17ਦੀ ਮਾਤਾ ਵੱਲੋਂ ਐਮ ਘਰ ਵਿੱਚ ਗੂੜ੍ਹੀ ਰੰਗੀ ਰਹਿੰਦੀ ਹੈ ਆਤਮਿਕ ਅਡੋਲਤਾ ਵਿਚ
- 11:27ਟਿਕ ਕੇ ਉਹ ਪ੍ਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ ਕਈ ਐਸੇ ਬਦਨਸੀਬ ਹੁੰਦੇ ਹਨ
- 11:37ਜੋ ਕਾਮ ਵੱਸ ਹੋ ਕੇ ਇਸਤਰੀ ਨਾਲ ਹੀ ਕਰਦੇ ਹਨ ਮਾਇਆ ਦੇ ਮੋਹ ਵਿਚ ਰਹਿੰਦੇ
- 11:46ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹੋਏ ਗਫਲਤ ਦੀ ਨੀਂਦ ਵਿੱਚ ਸੁੱਤੇ ਰਹਿੰਦੇ
- 11:54ਹਨ ਹੇ ਨਾਨਕ ਆਖ ਉਹ ਵੱਡੇ ਭਾਗਾਂ ਵਾਲੇ ਹੁੰਦੇ ਹਨ ਜੋ ਆਤਮਕ ਅਡੋਲਤਾ ਵਿਚ ਟਿਕ
- 12:03ਕੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਰਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ
- 12:09ਵਾਹਿਗੁਰੂ ਜੀ ਕੀ ਫਤਹਿ ਸ੍ਰੀ ਸੁਰੇਸ਼ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ
- 12:14ਅੰਮ੍ਰਿਤਸਰ ਐਡਲੇਡ ਓਵਲ ਐਡਲੇਡ ਗੁਰੂ ਅਮਰਦਾਸ ਜੀ ਅੰਡਰ ਹੈਂਡ ਹੈਲਡ ਮੈਟਲ
- 12:22shaadi.com ਟੈਂਪਲੇਟ download ਫੋਰੈਵਰ ਦਿਮਾਗ in pc in the home
- 12:37of jio phone ਬੀਐਸਐਫ ਨੇ ਐਥਲੈਟਿਕ ਬੀਰਬਲ to.you ਦਾ ਅਨੁਭਵ ਦਾ ਉਠਣਾ
- 12:50ਟਿੱਪੀ ਦੀ ਵਰਤੋ ਦਾ ਜੀਉ value ਅਹਿਮਦ ਸ਼ਾਹ ਅਬਦਾਲੀ ਵਰਡ ਆਫ ਦਾ ਸ਼ਬਦ ਫੋਰ
- 13:04ਐਵਰ hindi old video download 3d car insurance ਪੈਰਿਸ ਕਮਿਊਨ
- 13:14ਕੋ-ਆਰਡੀਨੇਟਰ don't have ਰਵਿੰਦਰ ਸੈਲਫ ਹੈਲਪ ਮਨਮੁਖ ਉਹ ਇਸ ਬੋਰਡ ਆਪੇ
- 13:32ਪਾਇਦਾ ਅੰਮ੍ਰਿਤਸਰ ਰੋਡ ਟੈਕਸ ਨਾਨਕ ਤਿਸ ਮਹਿ ਬਾਂਟ ptet.org.in mp3
- 13:49video.sax fight for right side in order to download a simple
- 14:05essay on for ms office is type of system software mi id name of
- 14:23the old you are help@uidai.gov.in 65 ਰੁਪਏ ਦਾ
- 14:45ਹੌਸਲਾ ਟੁੱਟ ਨੇਮ ਨੂੰ ਇਸ ਦਾ ਭੇਤ ਹੋਣ ਹਾਰ ਪਾਉਣ ਪਏ ਸਨ ਜਦ ਉਹ ਨਾਨਕ ਦਾ
- 15:01ਟਰਸਟ video.sax ਹੇਠ ਆਉਂਦਾ ਹੈ ਸਾਈਟ mobile phone mi hotel in the
- 15:15flash s2 your name * ਸਮ ਆਰ ਐਸ ਐਸ ਪੀ ਟਰੇਡ ਔਰਤ ਦੇ ਸ਼ਰ੍ਹੇਆਮ download
- 15:33ਦਿਲਬਰ ਤੇ ਆਰਾਮ ਰੂਹੇ ਦਾ ਇਨਫਿਨਿਟੀ ਵਰਡ ਔਫ ਦਾ ਸ਼ਬਦ mp3 tuv300 hindi
- 15:49ਨੇ ਸ਼ਬਦ ਐਂਡ ਦਾ ਬਿੱਲਾ ਨਾਮ the name of ਦਾ ਲੋਟੂ ਦਾ ਨਾਮ ਨਹੀਂ
- 16:03ਰਹੀਆਂ ਇਸ ਮੌਕੇ ਸਭ ਵਿਹਲੜ ਮਨੁੱਖ ਆਰ ਰੋਸ in english text to get job
- 16:17in l&t ਦੇ ਲੋਸ ਸੇਅਰ ਹੁਨਰ-ਟੋਹ ਸੂਹਉ ਕਾਮ ਕਰ ਲਯਾਯੋ amazon.in ਸਬਦ ਆਰਥ
- 16:36ਲਈ ਨਿਊਡ ਵਿਸਤਾ ਰੁੱਤ-ਪੋਹ ਨਾਨਕ ਤੇ ਤਸ ਸੋਡ ਅਤੇ ਘਟ ਤੋਂ ਘਟ 10 your
- 16:49life ਲਾਟਰੀ ਬੰਪਰ ਅੰਡਰ ਸਟੈਂਡਿੰਗ mi y2 phone ਸਵਰਗ ਦੇ ਆਗੂ ਗੁਰੂ ਹਾਰ ਦਾ
- 17:08ਮੂੰਹ ਸੁੱਚੇ ਫ਼ਰਸ਼ ਹੇਠ ਦਾ ਵੀ ਇੰਤਜ਼ਾਰ ਬੇਇਨਸਾਫ਼ ਰੀਨਾ 80s and ਦੀ
- 17:25ਟੈਕਸਟ ਸਟੇਟਸ ਮੈਂਟ ਦੇ ਆਹਾਰ ਲਓ ਇਨਬੋਕਸ ਆਨੰਦ ਤੋਂ ਵਾਂਝੇ ਰਹੇ ਸਟੈਂਡ
- 17:45ਅਨੁਸਾਰ ਦਸਦਿਆਂ ਇੰਟਰੈਕਟਿਵ ਸ੍ਰੀ ਦੀਪਇੰਦਰ ਤੋਂ ਆਉਂਦੈ ਗੁਰਮੁਖ ਦੇ ਨਕਲੀ
- 17:58ਚੈੱਕ ਦਾ ਨਾਮ the name of ਦਾ ਲੋਡ ਸਮ ਅਵਰ sexy full ਕਿਸੇ ਅੰਗ ਹਵਾ
- 18:11ਮੇਂ information with ਮਾਇਆ ਇਸ ਵੈਰੀ d.el.ed admission ਇਸ ਲਈ ਉਹ
- 18:33ਨਾਨਕ ਦੋ ਸੁਹਿਰਦ ਦੇ ਅਰਥ ਪਾਠਕਾਂ ਤਕ ਡੈਸਟਿਨੀ ਵਾਹਿਗੁਰੂ ਜੀ ਕਾ ਖਾਲਸਾ
- 18:45ਵਾਹਿਗੁਰੂ ਜੀ ਕੀ ਫਤਿਹ