
ਕਹਾਣੀ ਬਾਪੂ - Punjabi Kahani Bapu - Ranjodh Singh - Radio Haanji
ਬੱਚੇ ਜਦੋਂ ਨਿੱਕੇ ਹੁੰਦੇ ਹਨ ਤਾਂ ਬਾਪ ਅਕਸਰ ਬੱਚਿਆਂ ਨੂੰ ਡਾਂਟਦੇ ਹਨ ਅਤੇ ਕਈ ਵਾਰੀ ਕੁੱਟ ਵੀ ਦੇਂਦੇ ਹਨ ਅਤੇ ਬੱਚੇ ਬਾਅਦ ਦੇ ਇਸ ਸੁਭਾਅ ਤੋਂ ਡਰਦੇ ਹਨ ਜੋ ਡਰ ਲਗਭਗ ਸਾਰੀ ਜ਼ਿੰਦਗੀ ਬਣਿਆ ਰਹਿੰਦਾ ਹੈ, ਨਿੱਕੇ ਹੁੰਦਾ ਡਰ ਭਾਵਨਾ ਜਿਆਦਾ ਹੁੰਦੀ ਹੈ ਕਿਉਕਿ ਬੱਚੇ ਨੂੰ ਏਨੀ ਸਮਝ ਨਹੀਂ ਹੁੰਦੀ ਕਿ ਬਾਪ ਦੀ ਡਾਂਟ ਉਸ ਲਈ ਕਿੰਨੀ ਜਰੂਰੀ ਹੈ ਅਤੇ ਬਾਪ ਸਾਨੂੰ ਗ਼ਲਤ ਪਾਸੇ ਮੁੜਣ ਤੋਂ ਰੋਕਣ ਲਈ ਡਾਂਟਦਾ ਹੈ, ਪਰ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ ਤਾਂ ਇਹ ਸਮਝ ਆਉਣ ਲਗਦੀ ਹੈ ਕਿ ਇਹ ਡਾਂਟ ਫਿਟਕਾਰ ਅਤੇ ਕਦੇ ਕਤਾਈਂ ਕੁੱਟ ਬਹੁਤ ਜਰੂਰੀ ਸੀ ਅਤੇ ਹੈ, ਅੱਜ ਦੀ ਕਹਾਣੀ ਪਿਓ ਪੁੱਤ ਤੇ ਅਜਿਹੇ ਹੀ ਰਿਸ਼ਤੇ ਨੂੰ ਬਿਆਨ ਕਰਦੀ ਹੈ ਜਿਸ ਵਿੱਚ ਪੁੱਤ ਭਾਵੇਂ ਜਿੱਡਾ ਮਰਜੀ ਵੱਡਾ ਹੋ ਜਾਵੇ ਗ਼ਲਤੀ ਕਰਨ ਤੇ ਪਿਓ ਦੀ ਡਾਂਟ-ਫਿਟਕਾਰ ਅਤੇ ਕੁੱਟ ਦਾ ਸਾਹਮਣਾ ਕਰਨਾ ਪੈ…
The skinny
The skinny isn't ready yet — notes appear once the transcript is processed.