Latest / Audio Gurbani (Blessed Day) / Assu Dee SANGRAND HUKAMNAMA
Transcript
- 0:03ਸਤਨਾਮ ਵਾਹਿਗੁਰੂ ਸਾਹਿਬ ਜੀ ਲਸਣ ਨੂੰ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ
- 0:26ਮਾਣਕ ਕਾਨਫਰਾਂਸ ਦਰਸਨ ਘਣੀ ਕੋਈ ਆਣਿ ਮਿਲਾਵੈ ਸੰਤ ਸਹਾਈ ਪ੍ਰੇਮ ਕੇ ਹਉ ਤਿਨ
- 0:43ਕੈ ਲਾਗਾ ਪਾਇ ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ਜਿੰਨ੍ਹੀ ਚਾਖਿਆ
- 1:01ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ
- 1:19ਲੜਿ ਲਾਇ ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ਪ੍ਰਭ ਵਿਣੁ ਦੂਜਾ
- 1:36ਕੋ ਨਹੀ ਨਾਨਕ ਹਰਿ ਸਰਣਾਇ ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਪ੍ਰਭ ਵਿਣੁ
- 1:56ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ਹੈ
- 2:15ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਅੱਜ ਦਾ ਇਹ ਹੁਕਮਨਾਮੇ ਜੋ
- 2:25ਸੰਗਰਾਂਦ ਅੱਸੂ ਦੀ ਸੰਗਰਾਂਦ ਦੇ ਹਨ ਗੁਰੂ ਸਾਹਿਬ ਜੀ ਪ੍ਰਮਾਣ ਕਰਦੇ ਹਨ ਮਾਝ
- 2:33ਮਹਲਾ ਪੰਜਵਾਂ ਦੇ ਵਿਚ ਕਰਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹੇਮਾ
- 2:42ਭਾਦਰੋਂ ਦੇ ਘੁੰਮੇ ਤੇ ਤ੍ਰਾਟਕੇ ਲੰਘਣ ਪਿਛੋਂ ਅੱਸੂ ਦੀ ਮਿੱਠੀ ਮਿੱਠੀ ਰੁੱਤ
- 2:49ਵਿੱਚ ਮੇਰੇ ਅੰਦਰ ਪ੍ਰਭੂ-ਪਤੀ ਦੇ ਪਿਆਰ ਦਾ ਲਾਹਾ ਲਿਆ ਹੈ ਮਨ ਤੜਪ ਕੇ ਕਿਸੇ ਨਾ
- 2:58ਕਿਸੇ ਤਰ੍ਹਾਂ ਚੱਲ ਕੇ ਪ੍ਰਭੂ-ਪਤੀ ਨੂੰ ਮਿਲਾਂ ਮੇਰੇ ਤਨ ਦੀ ਪਿਆਸ ਲੱਗੀ ਹੋਈ
- 3:06ਹੈ ਕਰਵਾ ਦੇਵੇ ਇਹ ਸੁਣਕੇ ਕਿ ਸੰਤ ਜਨ ਪ੍ਰੇਮ ਵਧਾਣ ਵਿੱਚ ਸਹਾਇਤਾ ਕਰਦੇ ਹਨ
- 3:22ਰਾਧੇ ਮਾਂ ਪ੍ਰਭੂ ਤੋਂ ਬਿਨਾ ਸੁਖ ਆਨੰਦ ਨਹੀਂ ਮਿਲ ਸਕਦਾ ਕਿਉਂਕਿ ਸੁਖ-ਆਨੰਦ ਦੀ
- 3:33ਹੋਰ ਕੋਈ ਥਾਂ ਲੈ ਪ੍ਰਭੂ-ਪਿਆਰ ਦਾ ਸੁਆਦ ਹਿੱਕ ਵਾਰੀ ਵੇਖ ਲਿਆ ਚੱਕ ਲਿਆ
- 3:43ਉਨ੍ਹਾਂ ਨੂੰ ਮਾਇਆ ਦੇ ਸੁਆਦ ਭੁੱਲ ਜਾਂਦੇ ਹਨ ਮਾਇਆ ਵੱਲੋਂ ਉਹ ਰੱਜ ਜਾਂਦੇ
- 3:49ਹਨ ਆਪਾ-ਭਾਵ ਛੱਡ ਕੇ ਉਹ ਸਦਾ ਅਰਦਾਸਾਂ ਕਰਦੇ ਰਹਿੰਦੇ ਹਨ-ਹੇ ਪ੍ਰਭੂ ਸਾਨੂੰ
- 3:57ਆਪਣੇ ਲੜ ਲਾਈ ਰੱਖ ਜਿਸ ਜੀਵ-ਇਸਤ੍ਰੀ ਨੂੰ ਬਹੁਤਾ ਸੁਨੇਹਾ ਆਪਣੇ ਨਾਲ ਮਿਲਾ
- 4:03ਲਿਆ ਉਹ ਉਸ ਮੁਲਕ ਵਿਚੋਂ ਵਿਛੜ ਕੇ ਹੋਰ ਕਿਸੇ ਥਾਂ ਨਹੀਂ ਜਾਂਦੇ ਕਿਉਂ ਕਿਹਾ
- 4:12ਜਾਂਦਾ ਹੈ ਇਸ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ ਉਹ ਸਦਾ ਪ੍ਰਭੂ ਦੀ
- 4:23ਸ਼ਰਨੀ ਪਏ ਰਹਿੰਦੀ ਹੈ ਇਸ ਲਈ ਮਿੱਠੇ ਮਿੱਠੇ ਸੁੱਖ ਵਿੱਚ ਵਸਦੀਆਂ ਹਨ
- 4:33ਜਿਨ੍ਹਾਂ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ this is today ਸੰਗਰਾਂਦ
- 4:45ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਬਾਰਾਮਾਹ ਡਾਟਰ ਔਫ ਮਨ ਮਹਾਨ ਜਰਨੈਲ
- 4:54ਕੌਰ ਸੌਂਦ ਨੂੰ ਸੁਪਰੀਮ ਕੋਰਟ ਨੇ ਭਾਜਪਾ-ਆਰ song download income of
- 5:05top song download all new phone price of iphone images of ਸੀ ਪਰ
- 5:17ਵਾਰਿਸ ਇਸ ਮੌਕੇ ਦਰਸ਼ਨ whatsapp ਫਲਾਇੰਗ ਸਕੁਐਡ y2mix oppo service
- 5:36point for sbi account transfer in pdf how to go ਸੌ ਸੌ ਊਠ ਤੇ
- 5:51ਸਵਾਰ ਦਸਵੰਧ ਸੰਸਥਾ ਅਤੇ ਸੁਆਮੀ instagram photo download
- 6:14ਕਰੰਸੀ ਤੇ ਹੈਰੋਇਨ ਸਮੇਤ ਦੋ ਐਮਪੀ youtube 210 pin code sms with
- 6:28answer ਸਭਾ ਦੇ ਸਰਪ੍ਰਸਤ ਕਾਮਰੇਡ ਹੈਗੇ ਨੇ ਕੀਤਾ ਵਾਰਡ ਦੇ ਅਲੌਏ ਦਾ ਨਾਮ
- 6:38ਕਲਾਸ ਦਾ ਸਾਇੰਸ ਦਾ ਮੋਡਲ ਆਸੂਦਾ ਸਵਰਨ ਸਿੰਘ ਹੈਡ ਗ੍ਰੰਥੀ ਇਸ ਮਰਜ਼ ਦੀ ਦਵਾ
- 6:52ਹੈ ਤਿਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ