Latest / Audio Gurbani (Blessed Day) / June 12,2023 Hukamnama Sahib
Transcript
- 0:00ਸਤਨਾਮ ਵਾਹਿਗੁਰੂ ਸਾਹਿਬ ਜੀ ਪਹਿਲਾਂ ਹੀ ਉਹ ਤਪਤੁ ਹੈ ਬਾਰੋ ਬਾਰ ਤਪਿ ਤਪਿ
- 0:17ਖਪੈ ਬਹੁਤੁ ਬੇਕਾਰ ਜੀਓ ਤਪਤ ਹੈ ਬਾਰੋ ਬਾਰ ਤਪਿ ਤਪਿ ਖਪੈ ਬਹੁਤੁ ਬੇਕਾਰ ਜੈ
- 0:36ਤਨਿ ਬਾਣੀ ਵਿਸਰਿ ਜਾਇ ਜਿਓ ਪਕਾ ਰੋਗੀ ਵਿਲਲਾਇ ਬਹੁਤਾ ਬੋਲਣ ਝੱਖਣ ਹੋਏ ਬਿਨ
- 0:53ਬੋਲ ਨਾ ਜਾਣੈ ਸਾਬਤ ਹੋਵੇਗਾ ਜਿਨਿ ਕਨ ਕੀਤੇ ਅਖੀ ਨਾਕੁ ਜਿਨਿ ਜਿਹਵਾ ਦਿਤੀ
- 1:08ਬੋਲੇ ਤਾਤੁ ਜਿਨਿ ਮਨੁ ਰਾਖਿਆ ਅਗਨੀ ਪਾਇ ਗਾਜੈ ਪਾਵਣ ਆਖੈ ਸਭੁ ਹਰਾਮ ਜੇਤਾ
- 1:27ਮੋਹੁ ਪਰੀਤਿ ਸੁਆਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ ਮੁਹਿ ਚਲਿਆ ਲਾਇ ਦਰਿ
- 1:54ਦਰਵੇਸ ਸੇ ਕਰਮਿ ਮਿਲੈ ਆਖਣੁ ਤੇਰਾ ਨਾਉ ਤਿਨਾ ਹੋ ਰਹੇ ਹਾਂ ਜੇ ਕੋ ਡੂਬੈ ਫਿਰਿ
- 2:16ਹੋਵੈ ਸਾਰ ਨਾਨਕ ਸਚਾ ਸਾਹਿਬੁ ਸਦਾ ਹੈ ਜੇ ਕੋ ਡੂਬੈ ਫਿਰਿ ਹੋਵੈ ਸਾਰ ਨਾਨਕ
- 2:36ਸਾਚਿ ਸਰਬ ਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਅੱਜ ਦੇ
- 2:49ਪਵਿੱਤਰ ਹੁਕਮਨਾਮੇ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸ੍ਰੀ
- 2:55ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਸ੍ਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ
- 3:01ਗੁਰੂ ਸਾਹਿਬ ਜੀ ਉਪਰ ਮਾਣ ਕਰ ਰਹੇ ਨੇ ਸਿਫਤ ਸਾਲਾਹ ਦੀ ਬਾਣੀ ਵਿਸਾਰਿਆਂ ਜਿੰਦ
- 3:08ਮੁੜ ਮੁੜ ਦੁਖੀ ਹੁੰਦੀ ਹੈ ਦੁਖੀ ਹੋ ਕੇ ਫਿਰ ਭੀ ਹੋਰ ਹੋਰ ਵਿਕਾਰਾਂ ਵਿੱਚ
- 3:14ਖ਼ੁਆਰ ਹੁੰਦੀ ਹੈ ਜਿਸ ਸਰੀਰ ਵਿੱਚ ਭਾਵ ਜਿਸ ਮਨੁੱਖ ਨੂੰ ਪ੍ਰਭੂ ਦੀ ਸਿਫਤ
- 3:20ਸਾਲਾਹ ਦੀ ਬਾਣੀ ਹੈ ਉਹ ਸਦਾ ਇਉਂ ਵਿਲਕਦਾ ਹੈ ਜਿਵੇਂ ਕੋੜ੍ਹ ਦੇ ਰੋਗ
- 3:27ਵਾਲਾਂ ਦਾ ਸਿਮਰਨ ਕਰਕੇ ਸਹੇੜੇ ਹੋਏ ਦੁੱਖਾਂ ਬਾਰੇ ਬਹੁਤ ਵਿਆਪਕ
- 3:36ਬੋਲ-ਬੁਲਾਰਾ ਹੈ ਕਿਉਂਕਿ ਉਹ ਪ੍ਰਮਾਤਮਾ ਸਾਡੇ ਗਿੱਲੇ ਕਰਨ ਤੋਂ ਬਿਨਾਂ ਹੀ ਸਾਡੇ
- 3:42ਲੋਕਾਂ ਦਾ ਸਾਰਾ ਕੰਮ ਜਾਣਦਾ ਹੈ ਠਹਿਰਾਉ ਦੁੱਖਾਂ ਤੋਂ ਬਚਣ ਵਾਸਤੇ ਉਸ
- 3:49ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਜਿਸਨੇ ਇਕ ਕੰਨ ਤੇ ਅੱਖਾਂ ਦਿੱਤੀਆਂ
- 3:54ਨੱਕ ਦਿੱਤਾ ਜਿਸ ਨੇ ਜੀਭ ਦੀ ਸਥਿਤੀ ਬੋਲਦੀ ਹੈ ਜਿਸ ਨੇ ਸਾਡੇ ਸਰੀਰ ਵਿਚ
- 4:01ਲੀਕ ਪਾ ਕੇ ਜਿੰਦ ਸਰੀਰ ਵਿੱਚ ਟਿਕਾ ਦਿੱਤਾ ਨਾਲ ਸਰੀਰ ਵਿਚ ਸੁਆਦ ਸੁਆਦ
- 4:11ਚੱਲਦਾ ਹੈ ਤੇ ਮਨੁੱਖ ਹਰ ਥਾਂ ਹਰ ਫਿਰਕੇ ਬੋਲਚਾਲ ਕਰ ਸਕਦਾ ਹੈ ਜਿਤਨਾ ਭੀ
- 4:18ਮਾਇਆ ਦਾ ਮੋਹ ਹੈ ਦੁਨੀਆਂ ਦੀ ਪ੍ਰੀਤ ਹੈ ਸੁਆਦ ਹਨ ਇਹ ਸਾਰੇ ਮਨ ਵਿਚ
- 4:26ਵਿਕਾਰਾਂ ਦੀ ਕਾਲਖ ਹੀ ਪੈਦਾ ਕਰਦੇ ਹਨ ਸਰਕਾਰ ਦੇ ਦਾਗ ਹੀ ਲੈ ਜਾਂਦੇ ਹਨ
- 4:33ਉਹਨਾਂ ਰਹਿ ਕੇ ਵਿਕਾਰਾਂ ਵਿਚ ਫਸ ਕੇ ਮਨੁੱਖ ਵਿਕਾਰਾਂ ਦੇ ਦਾਗ ਆਪਣੇ ਮੱਥੇ
- 4:40ਤੇ ਲਾ ਕੇ ਇਥੋਂ ਚੱਲ ਪੈਂਦਾ ਹੈ ਤੇ ਪਰਮਾਤਮਾ ਦੀ ਹਜ਼ੂਰੀ ਵਿੱਚ ਇਸਨੂੰ
- 4:46ਬੈਠਣ ਲਈ ਥਾਂ ਨਹੀਂ ਮਿਲਦੀ ਪਰ ਹੇ ਪ੍ਰਭੂ ਜੀਵ ਦੇ ਵੀ ਕੀ ਵੱਸ ਐ ਤੇਰਾ
- 4:52ਨਾਮ ਸਿਮਰਨ ਦਾ ਗੁਣ ਤੇਰੀ ਮਿਹਰ ਨਾਲ ਹੀ ਮਿਲ ਸਕਦਾ ਹੈ ਤੇਰੇ ਨਾਮ ਲਿਖੇ ਤੇ
- 5:00ਵਿਕਾਰਾਂ ਦੇ ਸਮੁੰਦਰ ਵਿੱਚੋਂ ਲੰਘ ਸਕਦਾ ਹੈ ਹੋਰ ਕੋਈ ਹੈ ਹੀ ਨਹੀਂ ਜੇ
- 5:12ਕੋਈ ਮਨੁੱਖ ਪ੍ਰਭੂ ਨੂੰ ਭੁਲਾ ਕੇ ਵਿਕਾਰਾਂ ਵਿੱਚ ਡੁੱਬ ਗਈ ਹੈ ਉਹ ਪ੍ਰਭੂ
- 5:17ਦਿਆਲ ਹੈ ਫਿਰ ਉਸ ਦੇ ਸ਼ਾਹ ਸਦਾ ਥਿਰ ਰਹਿਣ ਵਾਲਾ ਪ੍ਰਭੂ ਸੱਭ ਜੀਵਾਂ ਨੂੰ
- 5:26ਦਾਤਾਂ ਦੇਣ ਵਾਲਾ ਹੈ ਕਿਸੇ ਨੂੰ ਵੇਰਵਾ ਨਹੀਂ ਰਖਦਾ ਵਾਹਿਗੁਰੂ ਜੀ ਕਾ ਖ਼ਾਲਸਾ
- 5:31ਵਾਹਿਗੁਰੂ ਜੀ ਕੀ ਫ਼ਤਹਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਡਬਲ ਫਸਟ ਗੁਰੂ
- 5:39ਸ੍ਰੀ ਗੁਰੂ ਨਾਨਕ ਦੇਵ ਜੀ ਖਡੂਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਸਾਹਿਬ
- 5:48ਅੱਗੇ ਪੜ੍ਹਨੀ ਹੈ ਬਾਣੀ ਹੀ ਤਕਰੀਬਨ ਡੇਢ ਸਾਲ youtube ਬੈਠ ਉਡੀਕ ਵਿੱਚ ਹੋ
- 6:01ਸਕਦਾ ਹੈ ਗੁਰਬਾਣੀ ਰਾਹੀਂ how to make payment to speech to much
- 6:13and how to use ਐਸਾ ਹੀ ਹੈ ਤੇ ਉਹ ਹੈ ਫਿਰ ਇਹ ਭੈਣ ਹਰ ਹੀਲੇ reno2 ਹੈ
- 6:30ਜੇ ਆਰਾਮ ਨੂੰ ਸਬੂਤ ਸੌਂਪੇ ਪ੍ਰਣਵ ਦਾ ਮਾਲੀ ਇਮਦਾਦ ਹੈ ਉਸ ਦਾ ਮੌਸਮ 2020
- 6:48ਵੰਡ ਲਈ ਟੈਕਸ ਲਾਅ ਐਂਡ ਪੇਸਟ how i just ਬਲੈਕ ਸਟੇਜ਼ one phone with
- 7:04village girl xxx information ਸਪੈਸ਼ਲ find your play store app
- 7:13download and install windows 10 app that is not the hindu baby
- 7:32boy names female sad ਉਹ ਨਾਨਕ ਦਾ download ਇਸ ਦਾ ਗੋਲ-ਮੋਲ ਵਾਹਿਗੁਰੂ
- 7:46ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ