Latest / Audio Gurbani (Blessed Day) / HUKAMNAMA DECEMBER 23,2020
Transcript
- 0:00ਸਤਨਾਮ ਵਾਹਿਗੁਰੂ ਸਾਹਿਬ ਜੀ ਸਤਿਨਾਮ ਵਾਹਿਗੁਰੂ ਸਾਹਿਬੁ ਜੀ ਮੇਰੇ ਸਾਹਾ ਮੈ
- 0:40ਹਰਿ ਦਰਸਨ ਸੁਖੁ ਹੋਇ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਹੋਏ
- 0:56ਮੇਰੇ ਸਾਹ ਮੈ ਹਰਿ ਦਰਸਨ ਸੁਖੁ ਹੋਇ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ
- 1:16ਕਿਆ ਜਾਨੈ ਕੋਇ ਰਹਾਉ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ
- 1:31ਸਭੁ ਝੂਠੁ ਕਿਸਕੋ ਆਖਿਐ ਸ਼ਾਹ ਦੂਜਾ ਨਾਹੀ ਕੋਏ ਸਭਨਾ ਵਿਚਿ ਤੂ ਵਰਤਦਾ ਸਾਹਾ
- 1:50ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ਸਭਿ ਤੁਝ ਹੀ ਹਿਸਾਬ ਮੰਗਦੇ ਮੇਰੇ ਸਾਹਾ ਤੋ
- 2:05ਸਭਨਾ ਕਾ ਸਬ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ
- 2:20ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ਸਭਨਾ ਕੀ ਤੂ
- 2:36ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ਜਿਉ ਭਾਵੈ ਤਿਉ
- 2:49ਰਾਖੁ ਤੂੰ ਮੇਰੇ ਪਿਆਰੇ ਸੱਚ ਨਾ ਆਇਆ ਕਿ ਪਾਤਸ਼ਾਹ ਸਭਨਾ ਕੀ ਤੂ ਆਸ ਹੈ ਮੇਰੇ
- 3:04ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ਜਿਉ ਭਾਵੈ ਤਿਉ ਰਾਖੁ ਮੇਰੇ ਪਿਆਰੇ ਸੱਚ
- 3:20ਨਾਨਕ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੇ
- 3:31ਪਵਿੱਤਰ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਾਂ ਤਾਂ ਗੁਰੂ
- 3:37ਅਰਜਨ ਪਾਤਸ਼ਾਹ ਜੀ ਧਨਾਸਰੀ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਗੁਰੂ ਸਾਹਿਬ ਜੀ
- 3:43ਫਰਮਾਨ ਹੈ ਹੇ ਮੇਰੇ ਪਾਤਿਸ਼ਾਹ ਸਵਰ ਜਾਏ ਹੇ ਮੇਰੇ ਪਾਤਿਸ਼ਾਹ ਮੇਰੇ ਦਿਲ ਦੀ
- 3:56ਪੀੜ ਤੂੰ ਹੀ ਜਾਣਦਾ ਹੈਂ ਕੋਈ ਹੋਰ ਕੀ ਜਾਣ ਸਕਦਾ ਹੈ ਪਾਤਸ਼ਾਹ ਸਦਾ ਕਾਇਮ
- 4:06ਰਹਿਣ ਵਾਲਾ ਮਾਲਕ ਹੈਂ ਤੂੰ ਅਟੱਲ ਹੈ ਜੋ ਕੁੱਝ ਕਹਿਣ ਵਿੱਚ ਕੋਈ ਵੀ ਹੁਣ ਤਾਂ
- 4:17ਨਹੀਂ ਹੈਂ ਹੇ ਪਾਤਸ਼ਾਹ ਸਾਰੇ ਸੰਸਾਰ ਵਿੱਚ ਤੈਥੋਂ ਬਿਨਾਂ ਹੋਰ ਕੋਈ ਨਹੀਂ ਹੈ
- 4:25ਇਸ ਵਾਸਤੇ ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ਹੇ ਮੇਰੇ ਪਾਤਿਸ਼ਾਹ ਵਿੱਚ
- 4:34ਮੌਜੂਦ ਹੈਂ ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ ਹੇ ਮੇਰੇ ਪਾਤਿਸ਼ਾਹ
- 4:42ਸਾਰੇ ਜੀਵ ਤੇਰੇ ਪਾਸੋਂ ਹੀ ਮੰਗਦੇ ਹਨ ਉਹ ਇਹ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ
- 4:51ਹੈ ਹੇ ਮੇਰੇ ਪਾਤਿਸ਼ਾਹ ਹਰੇਕ ਜੀਵ ਤੇਰੇ ਹੁਕਮ ਵਿਚ ਹੈ ਤੈਥੋਂ ਆਕੀ ਕੋਈ
- 4:58ਜੀਵ ਨਹੀਂ ਹੋ ਸਕਦਾ ਹੇ ਮੇਰੇ ਪਾਤਿਸ਼ਾਹ ਤੇਰੇ ਪੈਦਾ ਕੀਤੇ ਹੋਏ ਹਨ
- 5:06ਤੇ ਇਹ ਸਾਰੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਨ ਹੇ ਮੇਰੇ ਪਿਆਰੇ ਪਾਤਿਸ਼ਾਹ
- 5:12ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ ਹੇ ਨਾਨਕ ਦੇ
- 5:23ਪਾਤਿਸ਼ਾਹ ਹੈ ਮੇਰੇ ਪਿਆਰੇ ਜਿਵੇਂ ਤੈਨੂੰ ਚੰਗਾ ਲੱਗਦਾ ਐ ਤੇ ਮੈਨੂੰ ਆਪਣੇ
- 5:31ਚਰਨਾਂ ਵਿਚ ਰੱਖ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈ ਵਾਹਿਗੁਰੂ ਜੀ ਕਾ
- 5:37ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਸ ਹੁਕਮਨਾਮੇ ਉਪਰੰਤ ਸ੍ਰੀ ਦਰਬਾਰ ਸਾਹਿਬ
- 5:42ਅੰਮ੍ਰਿਤਸਰ ਦਾ ਅਰਥ ਗੁਰੂ ਰਾਮਦਾਸ ਜੀ ਗੁਰੂ ਸਾਹਿਬ ਜੀ ਸ਼ੇਅਰ ਚੈਟ mi k20
- 5:54old english name of the word ਦਰਸ਼ਨ instagram5 ਵੱਟ ਕੇ ਏਨਿਮਾ
- 6:06ਨਾਲ store download app youtube download i can i like that is
- 6:20not the value of english of any ਬਰੀਵਾਲਾ ਗੁਜਰੀ ਤੇ ਆਂ ਜਿਉਂ ਦੇਗਾ
- 6:31night sms for you are you up to now how i add your power bank
- 6:44amazon app download jio new phone games download i am i can
- 6:55i get a job in new you answer for how many days for new mi 6s
- 7:08pro jio offer check address ਨੇ ਪਹਿਲਾ ਤਿਉਹਾਰ ਦਾ ਇਤਿਹਾਸ ਨਾਨਕ
- 7:17ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ