Latest / Audio Gurbani (Blessed Day) / Hukamnama Sahib Oct 21,2021
Transcript
- 0:00ਸਤਨਾਮ ਵਾਹਿਗੁਰੂ ਸਾਹਿਬ ਜੀ ਹਨ ਅਸੀਂ ਮਹੱਲਾ ਪੰਜਵਾਂ ਥੰਮ ਦਾਤੇ ਠਾਕੁਰ
- 0:10ਪ੍ਰਤਿਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ
- 0:19ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ਨਿਮਖ
- 0:28ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ਜਿਨੈ ਬੇਦ ਮਾਰ ਬੇਅੰਤ
- 0:42ਸੁਆਮੀ ਤੇਰਾ ਅੰਤ ਨਾ ਕਿਨਹੀ ਹੈ ਰਹਾਉ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ
- 0:53ਸਮਝਾਵਹੁ ਆ ਗਿਆ ਹਾਲਤ ਇਥੋਂ ਹੀ ਤੁਮ ਆਪਨ ਬਿਰਦੁ ਰਖਾਵਹੁ ਤੁਮਰੀ ਸਰਣਿ
- 1:04ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ
- 1:14ਗੋਲੇ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰਾਖਹੁ ਰਾਖਨਹਾਰ
- 1:24ਦਇਆਲਾ ਨਾਨਕ ਘਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
- 1:33ਹੈਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ
- 1:40ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਧਨਾਸਰੀ ਰਾਗ ਵਿੱਚ ਉਚਾਰਣ ਕੀਤੇ ਹੋਏ
- 1:44ਹਨ ਗੁਰੂ ਸਾਹਿਬ ਜੀ ਉਪਰ ਮਾਣ ਕਰ ਰਹੇ ਨੇ ਫੇਰ ਅਣਗਿਣਤ ਔਗੁਣਾਂ ਦੇ ਮਾਲਕ ਹੈ
- 1:55ਬੇਅੰਤ ਮਾਲਕ-ਪ੍ਰਭੂ ਕਿਸੇ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਦਾ
- 2:01ਮਨੁੱਖ ਦੀ ਜੀਭ ਨਾਲ ਕਿਹੜਾ ਕਿਹੜਾ ਗੁਣ ਦੱਸਿਆ ਜਾਇਜ਼ ਠਹਿਰਾਉਂਦਾ ਦੇਣ ਵਾਲਾ
- 2:12ਹੈਂ ਤੂੰ ਸਾਡਾ ਆਗੂ ਹੈਂ ਜੀਵਨ-ਅਗਵਾਈ ਦੇਣ ਵਾਲਾ ਹੈਂ ਤੂੰ ਸਾਡਾ ਖਸਮ ਹੈਂ ਹੇ
- 2:22ਪ੍ਰਭੂ ਤੂੰ ਹੀ ਇਹ ਠੀਕ ਹੈ ਸਾਡੀ ਪਾਲਣਾ ਕਰਦਾ ਹੈ ਅਸੀਂ ਤੇਰੇ ਬੱਚੇ
- 2:28ਤੇਰੇ ਆਸਰੇ ਜਿਉਦੇ ਆਂ ਹੇ ਪ੍ਰਭੂ ਤੂੰ ਸਾਡੇ ਕਰੋੜਾਂ ਅਪਰਾਧ ਨਾਸ ਕਰਦਾ ਹੈ
- 2:36ਸਾਨੂੰ ਅਨੇਕਾਂ ਤਰੀਕਿਆਂ ਨਾਲ ਜੀਵਨ ਜੁਗਤ ਸਮਝਾਉਂਦਾ ਹੈ ਜੀਵ ਆਤਮਕ ਜੀਵਨ
- 2:44ਦੀ ਸੂਝ ਤੋਂ ਸੱਖਣੇ ਹਾਂ ਸਾਡੀ ਅਕਲ ਥੋੜ੍ਹੀ ਹੈ ਹੋਛੀ ਹੈ ਆਪਣਾ ਮੁਢ
- 2:51ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖ ਲੈ ਹੇ ਨਾਨਕ ਆਖ ਹੇ ਪ੍ਰਭੂ ਅਸੀਂ
- 2:59ਤੇਰੇ ਹੀ ਆਸਰੇ-ਪਰਨੇ ਹਾਂ ਸਾਨੂੰ ਤੇਰੀ ਹੀ ਸਹਾਇਤਾ ਦੀ ਆਸ ਹੈ ਤੂੰ ਹੀ ਸਾਡਾ
- 3:06ਸੱਜਣ ਹੈਂ ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ ਹੇ ਦਇਆਵਾਨ ਹੇ ਸਭ ਦੀ
- 3:16ਰੱਖਿਆ ਕਰਨ-ਜੋਗੇ ਸਾਡੀ ਰੱਖਿਆ ਕਰ ਤੇਰੇ ਘਰ ਦੇ ਗੁਲਾਮ ਹਾਂ ਵਾਹਿਗੁਰੂ ਜੀ
- 3:23ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤਿਸਟਿਸ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ
- 3:29ਅੰਮ੍ਰਿਤਸਰ 28 ਅਗਸਤ ਗੁਰੂ ਅਰਜਨ ਦੇਵ ਜ਼ੀ ਐਂਟਰਟੇਨਰ ਸਰੀਫ ਮਹਿਲ ਗੁਰੂ
- 3:37ਸਾਹਿਬ ਜੀ ਸੇ ਦੈਤ ਜਿਉਣ ਦਾ ਕੇਵਲ code to check my last admission
- 3:45in ignou admission how is your child at i love you i love you
- 3:59so much can i get high speed internet ਲੋੜ ਹੈ ਮਾਸਟਰ ਜੋਵਨ olx
- 4:10used laptop youtube i will so much land does a man need
- 4:20swayam.in ਅਤੇ ਐਲ ਏ ਸੋਨਾ ਜੀਵਾਂ images and sexy girl sex only
- 4:35you are my all of you are my pain my best friend
- 4:43ਸੈਮੀ-ਕਮਰਸ਼ੀਅਲ ਸੇਵਿਆ ਰੋਡ ਨਾਲ ਕੀ ਰਿਸ਼ਤਾ ਹੈ ਆਖਰੀ ਵਾਰ ਵਾਹਿਗੁਰੂ ਜੀ
- 4:54ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ