Latest / Audio Gurbani (Blessed Day) / HUKAMNAMA SAHIB JAN 15,2021
Transcript
- 0:01ਸਤਨਾਮ ਵਾਹਿਗੁਰੂ ਸਾਹਿਬ ਹੈ ਸੂਹੀ ਮਹਲਾ ਤੀਜਾ ਕਾਇਆ ਕਾਮਣਿ ਅਤਿ ਸੁਆਲਿਉ
- 0:12ਪਿਰ ਵਸੈ ਜਿਸੁ ਨਾਲਿ ਹੈ ਹੇ ਸਚੇ ਤੇ ਸਦਾ ਸੁਹਾਗਣ ਗੁਰ ਕਾ ਸਬਦੁ
- 0:21ਸਮ੍ਹ੍ਹਾਲੀਐ ਕਾਇਆ ਕਾਮਣਿ ਅਤਿ ਸੁਆਲ੍ਹ੍ਹਿਉ ਪਿਰੁ ਵਸੈ ਜਿਸੁ ਨਾਲਿ ਹੈ
- 0:29ਤੇ ਸਚੇ ਤੇ ਸਦਾ ਸੁਹਾਗਣ ਗੁਰ ਕਾ ਸਬਦੁ ਵਸੈ ਹਰਿ ਕੀ ਭਗਤਿ ਸਦਾ ਰੰਗਿ ਰਾਤਾ
- 0:40ਹਉਮੈ ਵਿਚਹੁ ਜਾਇ ਵਾਹੁ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚਿ ਸਮਾਇ
- 0:53ਰਹਾਉ ਕਾਇਆ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ ਕਾਇਆ ਅੰਦਰਿ ਜਗਜੀਵਨ
- 1:04ਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ ਕਾਇਆ ਕਾਮਣਿ ਸਦਾ ਸੁਹੇਲੀ ਗੁਰਮੁਖਿ ਨਾਮੁ
- 1:15ਸਮਾਲਿ ਅੰਦਰਿ ਆਪੇ ਵਸੈ ਅਲਖੁ ਨ ਲਖਿਆ ਜਾਈ ਮਨਮੁਖੁ ਮੁਗਧੁ ਬੂਝੈ ਨਾਹੀ ਬਾਹਰਿ
- 1:24ਭਾਲਣਿ ਜਾਈ ਸਤਿਗੁਰ ਸੇਵੇ ਸਦਾ ਸੁਖੁ ਪਾਏ ਸਤਿਗੁਰਿ ਅਲਖੁ ਦਿਤਾ ਲਖਾਈ ਕਾਇਆ
- 1:35ਅੰਦਰਿ ਰਤਨ ਪਦਾਰਥ ਭਗਤਿ ਭਰੇ ਭੰਡਾਰਾ ਇਸੁ ਕਾਇਆ ਅੰਦਰਿ ਨਉਖੰਡ ਪ੍ਰਿਥਮੀ ਹਾਟ
- 1:42ਪਟਣ ਬਾਜਾਰਾ ਕਾਇਆ ਅੰਦਰਿ ਨਾਮੁ ਨਵ ਨਿਧਿ ਪਾਈਐ ਗੁਰ ਕਾ ਸਬਦੁ ਬੀਚਾਰਾ
- 1:52ਕਾਇਆ ਅੰਦਰਿ ਤੋਲਿ ਤੁਲਾਵੈ ਆਪੇ ਤੋਲਣਹਾਰਾ ਇਹੁ ਮਨੁ ਰਤਨੁ ਜਵਾਹਰ
- 1:59ਮਾਣਕੁ ਤਿਸ ਕਾ ਮੋਲੁ ਅਫਾਰਾ ਮੌਕੇ ਤੇ ਨਾ ਆਉਣਾ ਹੁੰਦਾ ਹੈ ਨਾ ਹੀ ਨਾ ਪਾਈਐ
- 2:16ਗੁਰ ਵੀਚਾਰਿ ਕਾਇਆ ਖੋਜੈ ਹੋਰ ਸਭ ਭਰਮਿ ਭੁਲਾਈ ਜਿਸ ਨੋ ਦੇਇ ਸੋਈ ਜਨੁ ਪਾਵੈ
- 2:29ਹੋਰ ਕਿਆ ਕੋ ਕਰੇ ਚਿਤ ਲਾਇ ਗਇਆ ਭਉ ਭਾਗਾ ਵਸੈ ਗੁਰ ਪ੍ਰਸਾਦਿ ਭਉ ਕਾਇਆ
- 2:40ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ ਸਚੈ ਆਪਣਾ ਖੇਲੁ ਰਚਾਇਆ
- 2:49ਆਵਾ ਗਉਣੁ ਪਾਸਾਰਾ ਪੂਰੈ ਸਤਿਗੁਰਿ ਆਪਿ ਦਿਖਾਇਆ ਸਚਿ ਨਾ ਹਮ ਨੇ 17 ਸਾਹ ਤਾਂ
- 3:00ਆਇਆ ਹਾਂ ਜੋ ਸਤਿਗੁਰੁ ਸੇਵੈ ਸਚੈ ਆਪਿ ਸਵਾਰੀ ਵਿਣੁ ਨਾਵੈ ਦਰਿ ਢੋਈ ਨਾਹੀ ਤਾ
- 3:08ਜਮੁ ਕਰੇ ਖੁਆਰੀ ਨਾਨਕ ਸੱਚ ਵਡਿਆਈ ਭਾਵੈ ਤਿਸ ਕਉ ਹਰਿ ਕਿਰਪਾ ਧਾਰੀ ਸਾਕਾ
- 3:21ਆਇਆ ਹਾਂ ਜੋ ਸਤਿਗੁਰੁ ਸੇਵੈ ਸਚੈ ਆਪਿ ਸਵਾਰੀ ਵਿਣੁ ਨਾਵੈ ਦਰਿ ਢੋਈ ਨਾਹੀ ਤਾ
- 3:30ਜਮੁ ਕਰੇ ਖੁਆਰੀ ਨਾਨਕ ਸਾਚੀ ਵਡਿਆਈ ਪਾਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ
- 3:45ਵਾਹਿਗੁਰੂ ਜੀ ਕੀ ਫਤਿਹ ਇਹ ਆਵਾਜ਼ ਦੇ ਪਵਿੱਤਰ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ
- 3:52ਅੰਮ੍ਰਿਤਸਰ ਤੋਂ ਆਏ ਹਨ ਸ੍ਰੀ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਜੀ ਦੇ
- 3:58ਸ੍ਰੀ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪ੍ਰਵਾਨ ਕਰ ਰਹੇ ਹਨ
- 4:03ਹੇ ਭਾਈ ਗੁਰੂ ਦੀ ਬਾਣੀ ਦੀ ਬਰਕਤ ਨਾਲ ਜਤਾਇਆ ਵਿੱਚ ਪ੍ਰਭੂ-ਪਤੀ ਆ ਵੱਸਦਾ ਹੈ
- 4:11ਉਹ ਕਾਇਆਂ ਇਸਤ੍ਰੀ ਬਹੁਤ ਸੁੰਦਰ ਬਣ ਜਾਂਦੀ ਹੈ ਜਿਹੜੀ ਜੀਵ ਇਸਤ੍ਰੀ ਗੁਰੂ
- 4:17ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦੀ ਹੈ ਸਦਾ-ਥਿਰ ਪ੍ਰਭੂ ਪਤੀ ਦੇ
- 4:22ਮਿਲਾਪ ਦੇ ਕਾਰਣ ਉਹ ਸੁਹਾਗ-ਭਾਗ ਵਾਲੀ ਬਣ ਜਾਂਦੀ ਹੈ ਹੇ ਭਾਈ ਬਾਣੀ ਦੀ ਬਰਕਤ
- 4:30ਨਾਲ ਜਿਹੜਾ ਮਨੁੱਖ ਆਪਣੇ ਅੰਦਰ ਵਸਾ ਲੈਂਦਾ ਹੈ ਤੇ ਪ੍ਰਮਾਤਮਾ ਦੀ ਭਗਤੀ ਦੇ
- 4:36ਰੰਗ ਵਿਚ ਰੰਗਿਆ ਜਾਂਦਾ ਹੈ ਹੇ ਭਾਈ ਪੂਰੇ ਗੁਰੂ ਦੀ ਬਾਣੀ ਧਾਰਮਿਕ ਹੈ ਇਹ
- 4:44ਪੂਰੇ ਗੁਰੂ ਦੇ ਹਿਰਦੇ ਵਿਚੋ ਪੈਦਾ ਹੁੰਦੀ ਹੈ ਸ੍ਰੀ ਜੇਹੜਾ ਮਨੁੱਖ ਇਸ ਨੂੰ
- 4:50ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਉਸ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ
- 4:55ਵਿੱਚ ਲੀਨ ਕਰ ਦੇਂਦੀ ਹੈ ਹੇ ਭਾਈ ਸਾਡਾ ਮੰਡਲ ਮੰਡਲ ਪਾਤਾਲਾ ਸਾਰੇ ਜਗਤ ਦਾ
- 5:05ਅਕਸਰ ਉਸ ਸਰੀਰ ਦੇ ਅੰਦਰ ਆ ਵਸਦਾ ਹੈ ਸਰੀਰ ਦਾ ਜੀਵਨ ਉਹ ਦਾਤਾਰ ਪ੍ਰਭੂ
- 5:13ਪ੍ਰਗਟ ਹੋ ਜਾਂਦਾ ਹੈ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ਜਿਹੜਾ ਮਨੁੱਖ ਗੁਰੂ
- 5:19ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਉਂਦਾ ਹੈ ਉਸ ਦੀ
- 5:24ਕਾਇਆ ਇਸਤਰੀ ਸਦਾ ਸੁਖੀ ਰਹਿੰਦੀ ਹੈ ਹੇ ਭਾਈ ਇਸ ਸਰੀਰ ਵਿੱਚ ਪ੍ਰਭੂ ਆਪ ਹੀ ਹੈ
- 5:32ਉਹ ਅਸਤਿ ਹੈ ਸਾਧਾਰਨ ਤੌਰ ਤੇ ਵੇਖਿਆ ਨਹੀਂ ਜਾ ਸਕਦਾ ਆਪਣੇ ਮਨ ਦੇ ਪਿੱਛੇ
- 5:39ਤੁਰਨ ਵਾਲਾ ਮੂਰਖ ਮਨੁੱਖ ਇਹ ਭੇਦ ਨਹੀਂ ਸਮਝਦਾ ਹੈ ਆਦਤ ਗ਼ਫ਼ੂਰ ਤੁਰ ਪੈਂਦਾ ਹੈ
- 5:48ਜਿਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦੇ ਹਨ ਉਹ ਸਦਾ ਆਤਮਿਕ ਅਨੰਦ ਮਾਣਦਾ ਹੈ
- 5:54ਕਿਉਕਿ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਆਓ ਅਦ੍ਰਿਸ਼ਟ ਪ੍ਰਮਾਤਮਾ ਉਸਦੇ ਅੰਦਰ
- 6:02ਵਸਦਾ ਵਿਖਾ ਦਿੱਤਾ ਹੈ ਹੇ ਭਾਈ ਪਰਮਾਤਮਾ ਦੀ ਭਗਤੀ ਮਾਨੋ ਰਤਨ ਪਦਾਰਥ
- 6:10ਹੈ ਇਹਨਾਂ ਪਦਾਰਥਾਂ ਦੇ ਖ਼ਜ਼ਾਨੇ ਇਸ ਮਨੁੱਖਾ ਸਰੀਰ ਵਿਚ ਪਏ ਹੋਏ ਹਨ ਇਹ
- 6:16ਸਰੀਰ ਦੇ ਅੰਦਰ ਹੀ ਮਾਰ ਸ਼ਹਿਰ ਵਸ ਰਹੇ ਹਨ ਗੁਰੂ ਦੀ ਬਾਣੀ ਦੀ ਬਰਕਤ ਨਾਲ
- 6:31ਮਨੁੱਖ ਅੰਦਰ ਹੀ ਨਾਮ ਧਨ ਰਿਹਾ ਹੈ ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰਕੇ
- 6:40ਇਸ ਸਰੀਰ ਵਿੱਚੋਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਮਨੁੱਖ
- 6:47ਧਰਤੀ ਦੇ ਨੌਂ ਖਜ਼ਾਨੇ ਹੀ ਹੈ ਹੇ ਭਾਈ ਇਹ ਮਨੁਖਾ ਸਰੀਰ ਵਿੱਚ ਨਾਮ ਰਤਨ ਦੀ
- 6:55ਪਰਖ ਕਰਨ ਵਾਲਾ ਪ੍ਰਭੂ ਆਪ ਹੀ ਵੱਸਦਾ ਹੈ ਉਹ ਆਪ ਪਰਖ ਕਰਕੇ ਨਾਮ ਰਤਨ ਦੀ ਪਰਖ
- 7:02ਦੀ ਜਾਚ ਸਿਖਾਉਂਦਾ ਹੈ ਜਿਸ ਮਨੁੱਖ ਨੂੰ ਜਾਚ ਸਿਖਾ ਦਿੰਦਾ ਹੈ ਉਸਦਾ ਇਹ ਮਨੋਰਥ
- 7:09ਵਰਗਾ ਜਵਾਹਰ ਮੋਤੀ ਵਰਗਾ ਕੀਮਤੀ ਬਣ ਜਾਂਦਾ ਹੈ ਕਿ ਉਸ ਦਾ ਮੁੱਲ ਨਹੀਂ ਪੈ
- 7:18ਸਕਦਾ ਉਸ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਪਰਮਾਤਮਾ ਦਾ ਨਾਮ ਲੈ ਕੇ ਲਾਲ
- 7:25ਮਿਲ ਸਕਦਾ ਸਤਿਗੁਰੂ ਦੀ ਬਾਣੀ ਦੀ ਵਿਚਾਰ ਦੇ ਬਰਕਤ ਨਾਲ ਪ੍ਰਮਾਤਮਾ ਦਾ
- 7:32ਨਾਮ ਮਿਲਦਾ ਹੈ ਹੇ ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੇ
- 7:38ਨਾਮ ਦੀ ਪ੍ਰਾਪਤੀ ਵਾਸਤੇ ਆਪਣੇ ਸਰੀਰ ਨੂੰ ਵੀ ਖੋਲ੍ਹਦਾ ਹੈ ਬਾਕੀ ਦੇ ਲੋਕਾਂ
- 7:44ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ ਪ੍ਰਮਾਤਮਾ ਆਪ ਜਿਸ ਮਨੁੱਖ ਨੂੰ ਆਪਣੇ
- 7:51ਨਾਮ ਦੀ ਦਾਤ ਦਿੰਦਾ ਹੈ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਉਹੀ ਮਨੁੱਖ ਗੁਰੂ ਦੀ
- 7:57ਸ਼ਰਨ ਤੋਂ ਬਿਨਾਂ ਹੋਰ ਕੋਈ ਸਿਆਣਪ ਨਹੀ ਕਰ ਸਕਦਾ ਜਿਸ ਨਾਲ ਨਾਮ ਪ੍ਰਾਪਤ ਕਰ
- 8:05ਸਕੇ ਗੁਰੂ ਦੀ ਕ੍ਰਿਪਾ ਨਾਲ ਇਨਾਮ ਪ੍ਰਾਪਤ ਹੁੰਦਾ ਹੈ ਪ੍ਰਾਪਤ ਹੁੰਦਾ ਹੈ
- 8:12ਸਰੀਰ ਵਿਚ ਪਰਮਾਤਮਾ ਦਾ ਡਰ ਹੈ ਅਤੇ ਪਿਆਰ ਆ ਵਸਦਾ ਹੈਂ ਹੇ ਭਾਈ ਇਸ ਸਰੀਰ
- 8:20ਵਿੱਚ ਉਹ ਪ੍ਰਮਾਤਮਾ ਹੈ ਜਿਸ ਤੋਂ ਪ੍ਰਮੋਸ਼ਨ ਸ਼ੈਵ ਅਤੇ ਹੋਰ ਸਾਰੀ
- 8:27ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ ਸਦਾ-ਥਿਰ ਪ੍ਰਭੂ ਨੇ ਇਹ ਜਗਤ ਆਪਣਾ ਇਕ
- 8:34ਤਮਾਸ਼ਾ ਰਚਿਆ ਹੋਇਆ ਹੈ ਇਹ ਜੰਮਣ ਮਰਨ ਇਹ ਖਿਲਾਰਾ ਖਲਾਰ ਦਿੱਤਾ ਹੈ ਜਿਸ ਨੂੰ
- 8:42ਪੂਰੇ ਗੁਰੂ ਨੇ ਇਹ ਅਸਲੀਅਤ ਵਿਖਾ ਦਿੱਤੀ ਹੈ ਪ੍ਰਭੂ ਦੇ ਨਾਮ ਵਿਚ ਜੁੜ ਕੇ
- 8:48ਉਸ ਪਾਰ ਉਤਾਰਾ ਹੋ ਗਿਆ ਹੈ ਫਲ ਹੈ ਜਿਹੜਾ ਗੁਰੂ ਦੀ ਸ਼ਰਨ ਪੈਂਦਾ ਹੈ ਉਸ
- 8:57ਸਰੀਰ ਨੂੰ ਸਦਾ ਥਿਰ ਰਹਿਣ ਵਾਲੇ ਕਰਤਾਰ ਨੇ ਆਪ ਸੋਹਣਾ ਬਣਾ ਦਿੱਤਾ ਦੇ ਨਾਮ ਤੋਂ
- 9:04ਬਿਨਾਂ ਪ੍ਰਮਾਤਮਾਂ ਦੇ ਦਰ ਤੇ ਖਲੋਣਾ ਨਹੀਂ ਮਿਲਦਾ ਹੈ ਤਦੋਂ ਅਜਿਹੇ ਮਨੁੱਖ
- 9:10ਨੂੰ ਜਮ ਰਾਜ ਖ਼ੁਆਰ ਕਰਦਾ ਹੈਂ ਹੇ ਨਾਨਕ ਜਿਸ ਉਤੇ ਪਰਮਾਤਮਾ ਆਪ ਕਿਰਪਾ ਕਰ
- 9:17ਉਸ ਨੂੰ ਆਪਣਾ ਸਦਾ-ਥਿਰ ਨਾਮ ਬਖਸ਼ਦਾ ਹੈ ਇਹ ਉਸ ਵਾਸਤੇ ਸਭ ਤੋਂ ਵੱਡੀ ਇਜ਼ਤ
- 9:24ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਿਸੁ ਤੂ ਦੇਹਿ ਸੁ ਕਹਾ
- 9:35ਕਾਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਟਵਾਏ ਅਵਤਾਰ ਪੁਰਬ ਗੁਰੂ ਅਮਰਦਾਸ ਜੀ
- 9:41ਡਰਇੰਗ ਮਹਿਲ ਗੁਰੂ ਸਾਹਿਬ ਜੀ ਸਟੇਟਸ the body release date for civil
- 9:51service canada time and date from current mp3 ਦਾ ਬੋਰਡ ਆਫ ਦਾ
- 10:02ਗੁਰੂ ਸ਼ਬਦ ਦਾ ਵਿਰੋਧੀ body kiss hot video download for husband
- 10:09mp3 ਵਾਹੋ ਵਾਹੋ ਬਲੈਕ ਲਿਸਟ ਇਸ ਦਾ ਆਧਾਰ ਹੈ ਗੁਰਬਾਣੀ ਵਿੱਚ ਰੱਹਸ ਐਡਰੇਸ
- 10:22ਫੋਨ ਕੀਤਾ ਪਰ 8 pro tamil hand watch pic ਪ੍ਰਫੈਕਟ ਗੁਰੂ ਹੈ ਦੇ
- 10:35ਬਾਅਦ ਹਿਟਲਰ force ਰੈਫ਼ਰੀ ਸਿੰਘ ਇਸ ਵੇਲੇ ਦਾ ਲੋਡ ਦਾ ਕੰਟੀਨੇਂਟਲ youtube
- 10:58the life of ਤੋਂ ਬਾਹਰ ਜਾ ਕੇ ਕੀ ਵਿਗਾੜ ਸਕਦੇ ਹਨ ਤੁਹਾਡੀ ਇਸ ਪਹਿਲੀ ਹੀ
- 11:09ਸੜਨਾ ਲਈ ਬ੍ਰਿਟਿਸ਼ ਫੌਜ ਦਾ ਗੁਰਮੁਖ ਘੰਟੇ ਪੁਲਿਸ ਦਾ ਨਾਮ ਤਲਵੰਡੀ ਸਾਬੋ
- 11:17d.el.ed odisha police salary of does not have to go out sh0w ਸਰਬ
- 11:34ਕਾ ਠਾਕੁਰੁ ਇਸ ਆਲਮ ਇਹ ਹੈ ਕਿ ਇਸ ਦਾ ਅਰਥ ਗੁਰੂ ਹੈ ਇਉਂ ਹੀ ਹੁੰਦਾ ਹੈ ਕਿ
- 11:42ਜਨਤਾ ਪਾਰਟੀ ਦੇ ਜਨਰਲ ਸੈਕਟਰੀ ਸ੍ਰੀ ਐਸ ਦਾਤਾ ਓਹੁ ਪੁਰਖੁ ਕਹੀਐ ਆਫ਼
- 11:53ਐਜ਼ੂਕੇਸ਼ਨ ਦੇ ਦਿੰਦੇ ਸੋ ਪਾਟੀ ਆਧਾਰ ਨਾ ਇਨਸਾਫ ਦਾ ਅਰਥ ਹੈ ਇਸ ਮਰਸਡੀਜ਼
- 12:02sssb.gov.in ਰਹੀਆਂ ਸਹੂਲਤਾਂ ਦਾ ਉਲਟ ਸ਼ਬਦ ਵਿਭਿੰਨਤਾ ਬੋਰਡ ਦਾ ਲੋਡ ਟੈਸਟ
- 12:17ਇਹ ਸੁਝਾਅ ਹੈ ਕਿ ਇਨਸਾਫ਼ ਏਸ ਦਾ ਯਾਰ ਮਿਲਦਾ ਡਾਇਮੰਡ ਹੈ ਫਿਰ ਇਸ ਦਾ ਅਫ਼ਸੋਸ
- 12:30ਹੈ ਪਰ ਇਸ ਵਾਰ ਸ਼ਰਲਿਨ ਚੋਪੜਾ ਇਸ ਦਾ ਨਾਮ ਦ name after ਕੇ ਨਾਟਕ b.com
- 12:40nios.ac.in home services ਦੇ ਪਾੜੇ ਪਾਉਣ ਦਰਸ਼ਨ ਸ਼ਾਸਤਰ ਬਾਰਡਰ ਆਊਟ
- 12:54ਇੰਗਲੈਂਡ ਵੈਸਟ ਕੋਸਟ ਵੱਟਦਾ ਪਬਲਿਕ ਸਕੈਂਡਰੀ y9li ਵਾਹਿਗੁਰੂ ਸਕ੍ਰੇਸੀ ਦੇ
- 13:18ਆਸਟ੍ਰੇਲੀਆ ਨੈਸ਼ਨਲ ਐਵਾਰਡ download ਹੈ ਸਟੇਜ ਤੇ ਫੈਡਰੇਸ਼ਨ ਪ੍ਰਧਾਨ ਸ੍ਰ
- 13:40ਅਵਤਾਰ ਸਿੰਘ ਪਾਸ਼ ਕਾਮ ਸੈਕਸ ਡਾਕਟਰ ਗੁਰੂ ਗ੍ਰੰਥ ਸਾਹਿਬ ਹੈ ਸਵੇਰੇ delhi
- 13:49election ਕਾਮ ਸਤੂਰ ਦਾ ਪ੍ਰੋਜੈਕਟ ਬਾਡੀ ਵਿੱਚ ਸਰਤਾਜ ਨੂੰ ਪ੍ਰੋਤਸਾਹਿਤ
- 14:02ਪਾਏਦਾਰ download ਇਨਸਾਨ ਦਾ ਨਾਮ name of ਲੋਡਾ model phone install
- 14:12play store app download ਕੀ ਖ਼ਿਆਲ ਹੈ ਰੌਬਟਸ y2pro ਨਾਨਕ ਕਉ ਗੁਰਿ
- 14:25ਸਟੋਰਡ ਰਹਿੰਦਾ ਹੈ ਉਥੇ ਸਮਾਜ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 14:34ਕੀ ਫ਼ਤਿਹ