skinny.

Latest / Radio Haanji Podcast

The Monkey’s Paw - Punjabi Audio Kahani - Ranjodh Singh

ਕੀ ਸ਼ਾਰਟਕੱਟ ਨਾਲ ਕਿਸਮਤ ਬਦਲੀ ਜਾ ਸਕਦੀ ਹੈ? ਸੁਣੋ ਡਬਲਿਊ ਡਬਲਿਊ ਜੈਕਬ ਦੀ ਸੰਸਾਰ ਪ੍ਰਸਿੱਧ ਕਲਾਸਿਕ ਕਹਾਣੀ "The Monkey's Paw" ਦਾ ਪੰਜਾਬੀ ਰੂਪਾਂਤਰਨ Radio Haanji ਦੇ ਵਿਸ਼ੇਸ਼ ਸ਼ੋਅ "ਕਿਤਾਬ ਕਹਾਣੀ" (Kitaab Kahani) ਵਿੱਚ, ਹੋਸਟ ਰਣਜੋਧ ਸਿੰਘ (Ranjodh Singh) ਦੀ ਭਾਵੁਕ ਆਵਾਜ਼ ਵਿੱਚ। ਇਹ ਕਹਾਣੀ ਸਾਨੂੰ ਲਾਲਚ, ਕਿਸਮਤ ਅਤੇ ਮਿਹਨਤ ਦੇ ਅਸਲ ਅਰਥ ਸਮਝਾਉਂਦੀ ਹੈ।

The skinny

The skinny isn't ready yet — notes appear once the transcript is processed.