
ਇੱਕ ਚੁੱਪ ਸੌ ਸੁੱਖ - Ranjodh Singh - Punjabi Audio Kahani
ਕੀ ਹਰ ਵਾਰ ਬੋਲ ਕੇ ਹੀ ਆਪਣੇ ਆਪ ਨੂੰ ਸਾਬਤ ਕਰਨਾ ਜ਼ਰੂਰੀ ਹੁੰਦਾ ਹੈ? Listen to this deep and thought-provoking episode of Punjabi Audio Kahani (ਪੰਜਾਬੀ ਆਡੀਓ ਕਹਾਣੀ) titled "ਇੱਕ ਚੁੱਪ ਸੌ ਸੁੱਖ", narrated by Ranjodh Singh on Radio Haanji. ਇਹ ਕਹਾਣੀ ਹੈ ਇਕ ਅਜਿਹੇ ਵਿਦਵਾਨ ਦੀ ਜਿਸ ਨੂੰ ਆਪਣੀ ਪੜ੍ਹਾਈ ਅਤੇ ਗਿਆਨ ਦਾ ਬਹੁਤ ਹੰਕਾਰ ਸੀ, ਅਤੇ ਇਕ ਜ਼ੈਨ ਮਾਸਟਰ ਦੀ ਜਿਸ ਨੇ ਬਿਨਾਂ ਇਕ ਵੀ ਸ਼ਬਦ ਬੋਲੇ ਉਸ ਦੇ ਹੰਕਾਰ ਨੂੰ ਸ਼ਾਂਤ ਕਰ ਦਿੱਤਾ। Learn why silence (ਮੌਨ) is often more powerful than endless arguments. Discover how "ਇੱਕ ਚੁੱਪ, ਸੌ ਸੁੱਖ" can solve life's deepest ego battles.
The skinny
The skinny isn't ready yet — notes appear once the transcript is processed.