Latest / Audio Gurbani (Blessed Day) / Hukamnama Sahib March 13,2021
Transcript
- 0:01ਸਤਿਨਾਮੁ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਚੌਥਾ ਮੇਰੇ ਸਾਹਾ ਮੈ ਹਰਿ ਦਰਸਨ
- 0:18ਸੁਖੁ ਹੋਇ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ਰਹਾਉ ਸਾਚਾ
- 0:35ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਝੂਠੁ ਆਖੀ ਐ ਸ਼ਾਹਾ ਤੂੰ
- 0:48ਸ਼ਾਹੀ ਕੋਹ ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ
- 0:59ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਸੁਭ ਨਾਗਰਿਕਤਾ ਸਭੁ ਕੋ ਤੁਝ ਹੀ ਵਿਚਿ
- 1:13ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ
- 1:22ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ
- 1:33ਧਿਆਵਹਿ ਮੇਰੇ ਸਾਹ ਜਿਉ ਭਾਵੈ ਤਿਉ ਰਾਖੁ ਤੂੰ ਮੇਰੇ ਪਿਆਰੇ ਸੱਚ ਨਾਨਕ
- 1:43ਪਾਤਸ਼ਾਹ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ
- 1:54ਜਿਉ ਭਾਵੈ ਤਿਉ ਰਾਖੁ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ
- 2:06ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ
- 2:13ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਧੰਨ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ
- 2:19ਦੇ ਧਨਾਸਰੀ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪ੍ਰਵਾਨ ਕਰ
- 2:24ਰਹੇ ਨੇ ਕਿ ਤੇਰੇ ਬਾਦਸ਼ਾਹ ਇਹ ਘਰ ਮੈਨੂੰ ਤੇਰੇ ਦਰਸ਼ਨ ਦਾ ਅਨੰਦ ਪ੍ਰਾਪਤ
- 2:29ਹੋ ਜਾਏ ਪਾਤਸ਼ਾਹ ਦੇ ਦਿਲ ਦੀ ਜਾਣਦਾ ਏ ਕੁੱਲ ਹੋਰ ਕੀ ਜਾਣ ਸਕਦਾ ਹੈ ਠਹਿਰਾਉ
- 2:40ਹੇ ਮੇਰੇ ਪਾਤਿਸ਼ਾਹ ਤੋਂ ਸਦਾ ਕਾਇਮ ਰਹਿਣ ਵਾਲਾ ਮਾਲਕ ਇਹ ਅਟੱਲ ਹੈ ਜੋ ਕੁਝ
- 2:47ਤੂੰ ਕਰਦਾ ਹੈਂ ਉਸ ਵਿੱਚ ਕੋਈ ਹੋਰ ਤਾਂ ਨਹੀਂ ਹੇ ਪਾਤਿਸ਼ਾਹ ਸਾਰੇ ਸੰਸਾਰ ਵਿੱਚ
- 2:57ਤੈਥੋਂ ਬਿਨਾਂ ਹੋਰ ਕੋਈ ਨਹੀਂ ਹੈ ਇਸ ਵਾਸਤੇ ਕਿਸੇ ਨੂੰ ਝੂਠਾ ਆਖਿਆ ਨਹੀਂ ਜਾ
- 3:04ਸਕਦਾ ਸਿਮਰੀ ਪਾਤਸ਼ਾਹ ਸਭ ਜੀਵਾਂ ਵਿਚ ਮੌਜੂਦ ਹੈਂ ਸਾਰੇ ਜੀਵ ਦਿਨ ਰਾਤ ਤੇਰਾ
- 3:12ਹੀ ਧਿਆਨ ਧਰਦੇ ਹਨ ਹੇ ਮੇਰੇ ਪਾਤਿਸ਼ਾਹ ਸਾਰੇ ਜੀਵ ਤੇਰੇ ਪਾਸੋਂ ਹੀ ਮੰਗਾਂ
- 3:20ਮੰਗਦੇ ਹਨ ਇੱਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ਹੇ ਪਾਤਸ਼ਾਹ ਇਹ
- 3:27ਜੀਵ ਤੇਰੇ ਹੁਕਮ ਵਿਚ ਹੈ ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ ਹੇ ਜੀਵ ਪੈਦਾ
- 3:36ਕੀਤੇ ਹੋਏ ਹਨ ਇਸ ਸਾਰੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਾਂ ਹੇ ਮੇਰੇ ਪਿਆਰੇ
- 3:45ਪਾਤਿਸ਼ਾਹ ਉਸ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ
- 3:51ਧਿਆਨ ਧਰਦੇ ਹਨ ਹੇ ਨਾਨਕ ਦੇ ਪਾਤਿਸ਼ਾਹ ਨੇ ਮੇਰੇ ਪਿਆਰੇ ਜਿਵੇਂ ਤੈਨੂੰ ਚੰਗਾ
- 3:58ਲੱਗਦਾ ਜਿਵੇਂ ਮੈਂ ਆਪਣੇ ਚਰਨਾਂ ਵਿਚ ਰੱਖ ਕੇ ਹੀ ਸਦਾ ਕਾਇਮ ਰਹਿਣ ਵਾਲਾ ਹੈਂ
- 4:05ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸੀ ਘਿਓ ਦੇ ਹੁਕਮ ਨਾਮਾ ਸਾਹਿਬ ਸ੍ਰੀ
- 4:11ਦਰਬਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਇਤਿਹਾਸ ਗੁਰੂ ਸਾਹਿਬ ਜਿਸ ਤਹਿਤ ਉਹ
- 4:22ਮਾਇਆ ਦੇ ਹੋਰਡਿੰਗ ਦਾ ਅਗਲਾ ਸਟੇਸ਼ਨ aadhar download by name and
- 4:32photo in words and animal house new songs for download mr jatt
- 4:39new mp3 song who should i i i i i love you photo ਯੂ ਆਰ ਬਲੀਡਿੰਗ
- 4:54ਹੈਲਪ ਲੀਨੇ ਤਿੰਨ-ਤਿੰਨ how to open a youtube channel live ਉਹ ਮਰ ਕੇ
- 5:08ਜੀਊਂਦਾ ਹੋ ਕੇ ਸਿਰਫ store download install jio phone ਨਾਨਕ ਕਉ ਦੀਆ
- 5:20all new phone 3 ਸਾਲ youtube to download a song in new new model
- 5:36of oppo mobile bill format download mp3 jio portal exam is
- 5:48for my love ਯੂ ਆਰ ਤਾਂ ਜੋ ਕੇਂਦਰ ਨਾਨਕ ਵਾਹਿਗੁਰੂ ਜੀ ਕਾ ਖਾਲਸਾ
- 5:56ਵਾਹਿਗੁਰੂ ਜੀ ਕੀ ਫਤਿਹ