Latest / Audio Gurbani (Blessed Day) / Aug 10,2023 Hukamnama Sahib
Transcript
- 0:007 no form ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ
- 0:17ਮਹਲਾ ਚੌਥਾ ਆਗਿਆ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ਅੰਦਰਿ ਕਪਟੁ
- 0:33ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ਹਰ ਦਰ ਆਗਿਆ ਭਈ ਮਤਿ ਮਧਿਮ
- 0:47ਸਤਿਗੁਰ ਕੀ ਪਰਤੀਤਿ ਨਾਹੀ ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ
- 1:00ਖਪਾਹੀ ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ਕਿਰਪਾ ਕਰੇ ਜੇ
- 1:15ਆਪਣੀ ਤਾ ਨਾਨਕ ਸ਼ਬਦ ਸਮਾਂ ਹੀ ਇਲਾਜ ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਇ
- 1:32ਮਨੂਆ ਥਿਰੁ ਨਾਹਿ ਅਨਦਿਨੁ ਜਲਤ ਰਹਹਿ ਦਿਨੁ ਰਾਤੀ ਹਉਮੈ ਖਪਹਿ ਖਪਾਹਿ ਅੰਤਰਿ
- 1:46ਲੋਭੁ ਮਹਾ ਗੁਬਾਰਾ ਤਿਨ ਕੈ ਨਿਕਟਿ ਨ ਕੋਈ ਜਾਹਿ ਹੋਏ ਆਪ ਦੁਖੀ ਸੁਖੁ ਕਬਹੁ
- 1:56ਨਾ ਆਵੈ ਨ ਜਾਇ ਨਾਨਕ ਬਖਸ਼ ਲੈ ਪ੍ਰਭ ਸਾਚਾ ਆਹਾ ਜੋ ਗੁਰ ਚਰਨੀ ਚਿੱਤ ਲਾਈਏ
- 2:13ਸੰਤ ਭਗਤ ਪਰਮਾ ਜੋ ਪ੍ਰਭ ਭਾਇਆ ਸਹਿਰ ਵਿੱਚ ਅਖੰਡ ਜੋਤ ਜਿਨੀ ਹਰਿ ਧਿਆਇਆ
- 2:25ਅਮ੍ਰਿਤ ਨਾਮ ਨਿਧਾਨ ਹੈ ਭੋਜਨ ਖਾਇਆ ਸੰਤ ਜਨਾ ਕੀ ਧੂਰਿ ਮਸਤਕਿ ਲਾਇਆ ਨਾਨਕ
- 2:42ਭਏ ਪੁਨੀਤਾ ਹਰਿ ਕੀਰਤਨ ਰਾਹੀਂ ਸੰਤ ਭਗਤ ਭਰਵਾਂ ਹਨ ਜੋ ਪ੍ਰਭ ਭਾਇਆ ਸੇਵਕ
- 2:58ਜਨ ਜਿਨੀ ਹਰਿ ਧਿਆਇਆ ਹਰਿ ਅੰਮ੍ਰਿਤ ਨਾਮੁ ਭੋਜਨੁ ਖਾਇਆ ਸੰਤ ਜਨਾ ਕੀ ਧੂਰਿ
- 3:13ਮਸਤਕ ਲਾਈਐ ਨਾਨਕ ਭਏ ਪੁਨੀਤਾ ਹਰਿ ਕੀਰਤਨ ਗਾਇਆ ਹੈ ਵਾਹਿਗੁਰੂ ਜੀ ਕਾ
- 3:25ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਮਰਦ ਅਪਵਿੱਤਰ ਹੋ ਜਾਵੇ ਜੋ ਸ੍ਰੀ ਦਰਬਾਰ
- 3:33ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ
- 3:40ਦੇ ਸਲੋਕ ਉਚਾਰਣ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪਰਵਾਨ ਕਰ ਰਹੇ ਨੇ ਮਨ ਦੇ
- 3:49ਹਿਰਦੇ ਵਿਚ ਆ ਗਿਆ ਹੈ ਮਨੁੱਖ ਦੇ ਹਿਰਦੇ ਵਿਚ ਹੈ ਗਿਆਨ ਹੈ ਅਕਲ ਹੁੰਦੀ
- 4:00ਹੈ ਤੇ ਸਤਿਗੁਰੂ ਤੇ ਉਸਨੂੰ ਸਿਦਕ ਨਹੀਂ ਹੁੰਦਾ ਮਨ ਵਿੱਚ ਧੋਖਾ ਹੋਣ ਕਰਕੇ ਸਾਰਾ
- 4:11ਖਾ ਖਾ ਬਰਗਰ ਸਮੇਂ ਦਾ ਮਨੁੱਖ ਬੰਦੇ ਆਪ ਦੁਖੀ ਹੁੰਦੇ ਹਨ ਤੇ ਹੋਰਨਾਂ ਨੂੰ
- 4:19ਦੁੱਖੀ ਕਰਦੇ ਹਨ ਉਨ੍ਹਾਂ ਦੇ ਹਿੱਤ ਵਿੱਚ ਨਹੀਂ ਆਉਂਦਾ ਭਾਵਨਾ ਨਹੀਂ ਮੰਨਦੇ
- 4:29ਤੇ ਆਪਣੀ ਗਰਜ਼ ਦੇ ਪਿੱਛੇ ਭਟਕਦੇ ਫਿਰਦੇ ਹਨ ਹੇ ਨਾਨਕ ਜੇ ਹਰੀ ਆਪਣੀ
- 4:39ਮੇਹਰ ਕਰੇ ਤਾਂ ਹੀ ਉਹ ਗੁਰੂ ਦੇ ਸ਼ਬਦ ਵਿਚ ਲੀਨ ਹੁੰਦੇ ਹਨ ਮਾਇਆ ਦੇ ਮੋਹ ਵਿਚ
- 4:47ਗ੍ਰਸੇ ਹੋਏ ਮਨੁੱਖਾਂ ਦਾ ਮਨ ਮਾਇਆ ਦੇ ਪਿਆਰ ਵਿਚ ਇਕ ਥਾਂ ਨਹੀਂ ਟਿਕਦਾ ਹਰ
- 4:54ਰਾਤ ਵਿੱਚ ਸੜਦੇ ਰਹਿੰਦੇ ਹਨ ਹੰਕਾਰ ਵਿਚ ਆਪ ਦੁਖੀ ਹੁੰਦੇ ਹਨ ਓਹਨਾਂ ਨੂੰ
- 5:03ਦੁੱਖੀ ਕਰਦੇ ਹਨ ਅੰਦਰੋਂ ਵੱਡਾ ਹੁੰਦਾ ਹੈ ਕੋਈ ਮਨੁੱਖ ਉਨ੍ਹਾਂ ਦੇ ਨੇੜੇ ਨਹੀਂ
- 5:12ਢੁਕਦਾ ਹੈ ਉਹ ਆਪਣੇ ਆਪ ਹੀ ਦੁਖੀ ਰਹਿੰਦੇ ਹਨ ਜੰਮਣ ਮਰਨ ਦੇ ਗੇੜ ਵਿਚ ਪਏ
- 5:25ਰਹਿੰਦੇ ਹਨ ਹੇ ਨਾਨਕ ਉਹ ਗੁਰੂ ਦੇ ਚਰਨਾਂ ਵਿਚ ਚਿਤ ਜੋੜਣ ਦਾ ਸਚਾ ਹਰਿ
- 5:35ਉਨ੍ਹਾਂ ਨੂੰ ਬਖਸ਼ ਲਏ ਪ੍ਰਭ ਪਿਆਰੇ ਹਨ ਉਹ ਸੰਤ ਹਨ ਭਗਤ ਹਨ ਉਹੀ ਕਬੂਲ ਹਨ ਉਹ
- 5:48ਮਨੁੱਖ ਸਿਆਣੇ ਹਨ ਜੋ ਹਰੀ-ਨਾਮ ਸਿਮਰਦੇ ਹਨ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਰੂਪ
- 5:57ਭੋਜਨ ਖਾਂਦੇ ਹਨ ਤੇ ਸੰਤਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਉਂਦੇ ਹਨ
- 6:04ਹੇ ਨਾਨਕ ਇਹ ਬਿਧਿ ਹਰਿ ਭਜਉ ਕਰਨ ਤੇ ਪਵਿੱਤਰ ਹੋ ਜਾਂਦੇ ਹਨ ਵਾਹਿਗੁਰੂ ਜੀ
- 6:15ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜ਼ੋਰਾਵਰ ਫੋਰਟ ਗੁਰੂ ਰਾਮਦਾਸ ਜੀ ਅੰਦਰ
- 6:27hello food menu ਗੁਰੂ ਸਾਹਿਬ ਜੀ ਨੇ in that english speech on ਪਿਕਨਿਕ
- 6:36when is international and he does not play in ਦਾ ਰੂਪ ਹੀ ਹੈ
- 6:48ਤਿਸੀ ਵੈਸਨਵ ਸਾਧ ਫਤਹਿ ਸਿੰਘ ਢਿੱਲੋਂ ਆਦਿ ਸਪਸ਼ਟ ਹੈ ਕਿ ਇਸ ਤੋਂ ਥੱਲੇ ਦਾ
- 7:02ਟ੍ਰਿਬਿਊਨਲ ਦਾ ਟੈਂਡਰ international actor in the world today news in
- 7:13hindi ਸੈਫ਼ ਮਲੂਕ ਸ਼ਹਿਜ਼ਾਦੇ ਹਿਕ ਦਿਨ ਨਾਲ਼ ਕਜ਼ਾਇ ਦਾ ਸ਼ਬਦ ਅਰਥ ਦਾ
- 7:28ਸਰਵੋਤਮ ਆਹਾਰ ਤੇ ਨੋਟ in english to odia instagram update mi 4a and
- 7:48bihar to train the high court allahabad temperature 7sss ਆਰ ਐਸ
- 8:08ਐਸ ਪੀ ਦੇ ਹੋਂਣ ਵਾਲੀ ਢੂਢਾਈ ਢੂਢਿਅਉ ਢੂੰਢਿਆ ਕੋਸ਼ਿਸ਼ ਮੈਂ ਸੋਂਦਾ ਗੁਰੂ
- 8:29speed post ਪੈਂਟ ਸਰਟ ਚੈਡ this body is excel to ms word file
- 8:40ਦੋਸਤ ਦੀ ਮਿਸਾਲ y2mate download 3d audio songs all ਨਾਮ the name of
- 8:54ਲੋੜ ਤੇ apply.in xxx ਨਾਨਕ ਦੇਵ ਆਯੁਰਵੈਦ ਦੇ ਦੋਹੇ ਹਿੰਦੀ ਸੈਕਸ ਲਾਈਫ
- 9:10ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ