Latest / Audio Gurbani (Blessed Day) / HUKAMNAMA SAHIB JAN 18,2021
Transcript
- 0:01ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ 4 ਹਰਿ ਹਰਿ ਬੂੰਦ ਭਏ ਹਰਿ ਸੁਆਮੀ
- 0:24ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ
- 0:43ਹਰਿ ਨਿਮਖਾਤੀ ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ
- 0:59ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਹਰਿ ਮੈਂ ਰਹਿ ਨਾ
- 1:15ਸਕਉ ਇਕ ਰਾਤੀ ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ
- 1:29ਜਾਤੀ ਰਹਾਉ ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ਤੂ ਪਰੈ
- 1:43ਪਰੈ ਅਪਰੰਪਰ ਸੁਆਮੀ ਮਿੱਤ ਜਾਨਹੁ ਆਪਨ ਰਾਤੀ ਹਰਿ ਕੇ ਸੰਤ ਜਨਾ ਹਰਿ ਜਪਿਓ ਗੁਰ
- 1:59ਰੰਗਿ ਚਲੂਲੈ ਰਾਤੀ ਹਰਿ ਹਰਿ ਭਗਤਿ ਬਣਿਆ ਤੂਫ਼ਾਨ ਆਯੂਸ਼ਮਾਨ ਭਾਰਤ ਆਪੇ
- 2:15ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ ਨਾਨਕੁ ਜਨੁ ਤੁਮਰੀ ਸਰਣਾਈ ਹਰਿ ਰਾਖਹੁ
- 2:29ਲਾਜ ਭਗਤ ਸਿੰਘ ਆਪੇ ਗੁਰੂ ਆਪੇ ਸੇਵਕੁ ਆਪਿ ਬਨਾਵੈ ਭਾਤੀ ਨਾਨਕੁ ਜਨੁ ਤੁਮਰੀ
- 2:47ਸਰਣਾਈ ਹਰਿ ਰਾਖਹੁ ਲਾਜ ਵਗਾਹ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 3:02ਕੀ ਫਤਿਹ ਹੈ ਰਾਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ
- 3:08ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਜੋਗੀ ਦੇ ਧਨਾਸਰੀ ਰਾਗ ਅੰਦਰ ਉਚਾਰਨ
- 3:16ਕੀਤੇ ਹੋਏ ਹਨ ਗੁਰੂ ਰਾਮਦਾਸ ਜੀ ਮਹਾਰਾਜ ਪ੍ਰਵਾਨ ਕਰਦੇ ਹੋਏ ਕਿਹਾ ਹੇ
- 3:23ਭਾਈ ਪਰਮਾਤਮਾ ਦੇ ਨਾਮ ਤੋਂ ਬਿਨਾਂ ਮੈਂ ਰਤਾ ਭਰ ਸਮੇਂ ਲਈ ਹੀ ਰਹਿ ਨਹੀਂ ਸਕਦਾ
- 3:30ਹਾਂ ਜਿਵੇਂ ਅਫੀਮ ਆਦਿਕ ਨਸ਼ੇ ਤੋਂ ਬਿਨਾਂ ਮਨੁੱਖ ਵਾਂਗ ਤੜਪ ਉਠਦਾ ਹੈ
- 3:39ਜਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਮੈਂ ਘਬਰਾ ਜਾਂਦਾ ਹਾਂ ਠਹਿਰਾਉ ਹਰਿ
- 3:46ਸੁਆਮੀ ਤੇਰੇ ਨਾਮ ਗੋਦ ਵਾਸਤੇ ਤੜਪ ਰਿਹਾ ਹਾਂ ਮੇਰੇ ਵਾਸਤੇ ਆਪਣੀ ਮਿਹਰ ਕਰ
- 4:02ਆਖ ਦੇ ਝਮਕਣ ਜਿਤਨੇ ਸਮੇ ਵਾਸਤੇ ਹੀ ਮੇਰੇ ਮੂੰਹ ਵਿੱਚ ਆਪਣੀ ਨਾਮ ਦੀ ਸਵਾਤੀ
- 4:10ਬੂੰਦ ਭਏ ਹੈਂ ਹੇ ਪ੍ਰਭੂ ਤੂੰ ਉਹਨਾਂ ਦਾ ਆਪਣਾ ਹੀ ਡੂੰਘਾ ਸਮੁੰਦਰ ਹੈ ਅਸੀਂ
- 4:18ਤੇਰੀ ਡੂੰਘਾਈ ਦਾ ਆਧਾਰ ਵੀ ਨਹੀਂ ਲੱਭ ਸੱਕਦੇ ਤੋਂ ਪਰ੍ਹੇ ਹੈ ਤੂੰ ਬੇਅੰਤ ਹੈਂ
- 4:27ਹੇ ਸੁਆਮੀ ਤੂੰ ਕਿਹੋ ਜਿਹਾ ਹੈ ਤੇ ਕਿਤਨਾ ਵੱਡਾ ਹੈ ਇਹ ਭੇਦ ਤੋਂ ਆਪ ਹੀ
- 4:34ਜਾਣਦਾ ਹੈ ਹੇ ਭਾਈ ਪਰਮਾਤਮਾ ਦੇ ਜਿਹਨਾ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ
- 4:42ਉਹ ਗੁਰੂ ਦੇ ਬਖ਼ਸ਼ੇ ਹੋਏ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ ਉਹਨਾਂ ਦੇ
- 4:49ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ ਉਨ੍ਹਾਂ ਨੂੰ ਲੋਕ ਪਰਲੋਕ ਵਿਚ ਬੜੀ
- 4:57ਸੋਭਾ ਮਿਲੇਗੀ ਪ੍ਰਭੂ ਦਾ ਨਾਮ ਜਪਿਆ ਉਨ੍ਹਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ
- 5:04ਪਰ ਇਹ ਭਾਈ ਭਗਤੀ ਕਰਨ ਦੀ ਵਿਉਂਤ ਪ੍ਰਭੂ ਆਪ ਬਣਾਉਂਦਾ ਹੈ ਉਹ ਆਪ ਹੀ
- 5:12ਆਉਂਦਾ ਹੈ ਉਹ ਆਪ ਹੀ ਮਾਲਕ ਹੈਂ ਆਪ ਹੀ ਸੇਵਕ ਹੈ ਹੇ ਪ੍ਰਭੂ ਤੇਰਾ ਦਾਸ ਨਾਨਕ
- 5:21ਤੇਰੀ ਸਰਨ ਆਇਆ ਹੈ ਆਪੇ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈ ਵਾਹਿਗੁਰੂ
- 5:31ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੈਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ
- 5:38ਡੁਬਯੋ ਭਵ ਭੂਤ ਗੁਰੂ ਰਾਮਦਾਸ ਜੀ ਐਂਟਰਟੇਨਰਜ਼ ਕੋਰਟ ਮੈਰਿਜ ਐਕਟ
- 5:48ਹਾਰ-ਹਾਰ ਇਸ ਦਾ ਰੈਂਕ ਹੈ ਦਾ ਸਾਂਗ ਬਣਾਇਆ ਈ how to download god
- 5:59songs collection with us and book your name to my wife is
- 6:10life process without download i can i do if i like that is what
- 6:24is id without download song ਲੋਡ ਹਾਰਦਾ ਦਿਸਦੈ ਮੌਸਮ ਅਲਫਾ ਤੋਂ ਓਮੇਗਾ
- 6:44ਹੋਸੀਆ i can i find in answer for how you are the most water of ਦਾ
- 6:54ਰਿਮੋਰਟ limited and video download youtube se gana
- 7:04download ਸੰਭਵ ਹੈ ਮੈਰੀਕੌਮ ਦਾ ਅਹਿਮ ਯੋਗਦਾਨ ਫ਼ਿਲਮ com ਕਲਰ ਔਫ ਦਾ ਗੁਰੂ
- 7:21ਸਾਹਿਬ ਨੇ ਸਚਿਨ ਨੂੰ ਆਉਂਦਾ ਲਾਉਣ ਦੇ ਅਤੇ ਗਰੇਟ ਖਲੀ in the most ਸਪਲਾਈ
- 7:30ਨਾ ਹੋਣ ਨਾਲ ਹੀ ਹਰ ਸਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕਰੀਅਰ ਸਹੀ
- 7:40ਇਨਸਾਨ ਸਮਝਕੇ has come to you song download.mr download war day
- 7:51ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ