Latest / Audio Gurbani (Blessed Day) / March 27,2023 Hukamnama Sahib
Transcript
- 0:00ਸਤਨਾਮ ਵਾਹਿਗੁਰੂ ਸਾਹਿਬ ਜੀ ਡੋਡੇ ਮਹਲਾ ਪੰਜਵਾਂ ਸਾਧਸੰਗਿ ਹਰਿ ਹਰਿ ਨਾਮੁ
- 0:13ਚਿਤਾਰਾ ਸਹਜਿ ਅਨੰਦੁ ਹੋਵੈ ਦਿਨੁ ਰਾਤੀ ਅੰਕੁਰੁ ਭਲੋ ਹਮਾਰਾ ਰਹਾਉ ਸਾਧਸੰਗਿ
- 0:25ਹਰਿ ਹਰਿ ਨਾਮੁ ਚਿਤਾਰਾ ਸਹਜਿ ਅਨੰਦੁ ਹੋਵੈ ਦਿਨੁ ਰਾਤੀ ਅੰਕੁਰੁ ਭਲੋ ਹਮਾਰਾ
- 0:32ਰਹਾਉ ਗੁਰੁ ਪੂਰਾ ਭੇਟਿਓ ਬਡਭਾਗੀ ਜਾ ਕੋ ਅੰਤੁ ਨ ਪਾਰਾਵਾਰਾ ਕਰੁ ਗਹਿ ਲੇਹੁ
- 0:43ਦਇਆਲ ਸਾਗਰ ਸੰਸਾਰਿਆ ਜਨਮ ਮਰਨ ਕਾਟੇ ਗੁਰ ਬਚਨੀ ਬਹੁੜਿ ਨ ਸੰਕਟ ਦੁਆਰਾ ਨਾਨਕ
- 0:55ਸਰਨਿ ਗਹੀ ਸੁਆਮੀ ਕੀ ਪੁਨਹ ਨਮਸਕਾਰਾ ਜਨਮ ਮਰਨ ਕਉ ਕਬਹੁ ਨ ਸੰਕਟ ਦੁਆਰਾ
- 1:09ਨਾਨਕ ਸਰਨਿ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ਵਾਹਿਗੁਰੂ ਜੀ ਕਾ ਖਾਲਸਾ
- 1:19ਵਾਹਿਗੁਰੂ ਜੀ ਕੀ ਫਤਹਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ
- 1:27ਸ੍ਰੀ ਗੁਰੂ ਅਰਜਨ ਦੇਵ ਜੀ ਪਹਿਲੇ ਪਾਤਸ਼ਾਹ ਜੀ ਦੇ ਰਾਗ ਵਿੱਚ ਉਚਾਰਣ
- 1:31ਕੀਤੇ ਹੋਏ ਹਨ ਹੇ ਭਾਈ ਜਿਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ
- 1:38ਪ੍ਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ
- 1:45ਜਾਂਦੀ ਹੈ ਆਤਮਾ ਦੇ ਕਾਰਨ ਉਸਦੇ ਅੰਦਰ ਦਿਨ ਰਾਤ ਹਰ ਵੇਲੇ ਆਨੰਦ ਬਣਿਆ ਰਹਿੰਦਾ
- 1:52ਹੈ ਹੇ ਭਾਈ ਸੰਗਤ ਦੀ ਬਰਕਤ ਨਾਲ ਜੀਵਾਂ ਦੇ ਪਿਛਲੇ ਕੀਤੇ ਕਰਮਾਂ ਦਾ ਫਲ ਟੁੱਟ
- 2:01ਪੈਂਦਾ ਹੈ ਭਰਾਓ ਹੇ ਭਾਈ ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ
- 2:06ਸਕਦਾ ਹੈ ਜਿਸ ਦਾ ਆਧਾਰ ਉਹ ਪਰਮਾਤਮਾ ਆਪਣੇ ਸੇਵਕ ਨੂੰ ਉਸਦਾ ਹੱਥ ਫੜ ਕੇ
- 2:16ਸੰਸਾਰ ਵਿੱਚੋਂ ਬਾਹਰ ਕਰ ਲੈਂਦਾ ਹੈ ਜਿਸ ਨਾਲ ਪੂਰਾ ਗੁਰੂ ਮਿਲ ਪੈਂਦਾ ਹੈ
- 2:28ਹੇ ਭਾਈ ਗੁਰੂ ਦੇ ਬਚਨਾਂ ਉੱਤੇ ਤੁਰਿਆ ਜਰਮਨ ਵਿੱਚ ਪਾਉਣ ਵਾਲੀਆਂ ਪਾਈਆਂ
- 2:35ਜਾਂਦੀਆਂ ਹਨ ਜਾਂ ਪੈਂਦਾ ਹੈ ਨਾਨਕ ਆਪੇ ਪਾਏ ਗੁਰੂ ਦੀ ਸੰਗਤ ਦੀ ਬਰਕਤ ਨਾਲ ਮੈਂ
- 2:46ਭੀ ਮਾਲਕ ਪ੍ਰਭੂ ਦਾ ਆਸਰਾ ਲਿਆ ਤੇ ਮੁੜ ਮੁੜ ਸੀਸ ਨਿਵਾਂਦਾ ਹਾਂ ਵਾਹਿਗੁਰੂ ਜੀ
- 2:54ਕੀ ਫਤਿਹ ਦੇ ਸਿਰ ਤੋਂ ਸੁੱਖ ਮਨਾਵਾਂ ਭਾਵ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ
- 2:59ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਹੈ ਦੁਰਗਾ ਸਾਹਮਣੇ ਆਏ ਕੰਪਲੇਟ the name
- 3:11of the word how i install nse.com ਆਏ ਹਾਂ ਅਰਥਾਤ ਗੁਰੂ ਗ੍ਰੰਥ
- 3:23ਪ੍ਰਚਾਰ ਮਿਸ਼ਨ ਯੂ ਐਂਡ ਆਰਡਰ out of the business was in aadhar card
- 3:38by the word of ਦਾ ਗੁਰੂ ਸਟੇਸ਼ਨ ਸਹਿਸਾ ਲੋਹਗੜ੍ਹ ਪਾਥਰੁ ਦਾ ਅਭਿਨੈ ਦਾ
- 3:45ਸਫ਼ਰ ਕੀਤਾ ਇਸ ਉਦਾਸੀ ਦੌਰਾਨ ਸ੍ਰੀ ਨਾਨਕ ਚੰਦ ਹੀ ਬਹੁਤ ਹੀ ਨਿਮਰ ਤੇ
- 3:53ਐਡਰੈਸ time ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ