Latest / Audio Gurbani (Blessed Day) / BARAH MAHA MAJH MAHALLA 5
Transcript
- 0:01ਬਾਰਹ ਮਾਹਾ ਮਾਂਝ ਮਹਲਾ ਪੰਜਵਾਂ ਘਰ ਚੌਥਾ ਇਕ ਓਂਕਾਰ ਸਤਿਗੁਰ ਪ੍ਰਸਾਦ
- 0:08ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ਚਾਰਿ ਕੁੰਟ ਦਹ ਦਿਸ ਭ੍ਰਮੇ
- 0:16ਥਕਿ ਆਏ ਪ੍ਰਭ ਕੀ ਸਾਮ ਤੇ ਬਾਹਰੀ ਕਿਤੈ ਨ ਆਵੈ ਕਾਮ ਜਲ ਬਿਨੁ ਸਾਖ ਕੁਮਲਾਵਤੀ
- 0:25ਉਪਜਹਿ ਨਾਹੀ ਦਾਮ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ਜਿਤੁ ਘਰਿ ਹਰਿ ਕੰਤੁ ਨ
- 0:36ਪ੍ਰਗਟਈ ਭਠਿ ਨਗਰ ਸੇ ਗ੍ਰਾਮ ਰਸ ਸਣੁ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ
- 0:46ਵਿਹੂਣੀਆ ਮੀਤ ਸਜਣ ਸਭਿ ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ ਹਰਿ
- 0:56ਸੁਆਮੀ ਸੰਗਰਾਮ ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ਸੰਤ ਜਨਾ ਮਿਲਿ ਪਾਈਐ
- 1:07ਰਸਨਾ ਨਾਮੁ ਪਦਾਰਥੁ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ ਇਕੁ ਖਿਨੁ ਤਿਸੁ ਬਿਨੁ
- 1:16ਜੀਵਣਾ ਬਿਰਥਾ ਜਨਮੁ ਜਣਾ ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਆਵਹਿ ਇਕਿ
- 1:26ਸਦਾ ਦੁਖੁ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ ਹਰਿ ਚੇਤਿ ਮਿਲਾਏ ਸੋ
- 1:39ਪ੍ਰਭੂ ਤਿਸ ਕੈ ਪਾਇ ਲਗਾ ਹਾਂ ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ
- 1:46ਬਿਛੋਹੁ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ਪੱਤਰ ਕਲਤ੍ਰ ਨ ਸੰਗਿ
- 1:54ਧਨਾ ਹਰਿ ਅਵਿਨਾਸੀ ਓਹੁ ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ਹਿੱਕ ਸਾਰ
- 2:02ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ
- 2:10ਕੋਇ ਜਿਹ ਤਿਨ ਕੀ ਨਿਰਮਲ ਸੋਇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ
- 2:20ਜਾ ਸੰਤੁ ਭੇਟੈ ਹਰਿ ਸੋਇ ਹੋਵੈ ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ
- 2:33ਨਿਵੰਨਿ ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ਮਾਣਕ ਮੋਤੀ ਨਾਮੁ ਪ੍ਰਭ ਉਨ
- 2:42ਲਗੈ ਨਾਹੀ ਸੰਨਿ ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ਜੋ ਲੋੜੇ ਸੋ ਕਰੇ
- 2:49ਸੋਈ ਜੀਅ ਕਰੰਨਿ ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ ਰੋਵੰਨਿ ਸਾਧੂ ਸੰਗੁ
- 3:04ਪਰਾਪਤੇ ਨਾਨਕ ਰੰਗ ਮਾਣੰਨਿ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ਜਗਜੀਵਨ
- 3:16ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ਹੈ ਕਿ ਫਾਹਾ ਜੇ ਆਦਿ ਜਾਂ ਸੋ ਲੁਣੈ ਮਥੈ
- 3:29ਜੋ ਲਿਖਿਆਸੁ ਰਹਿਣ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ਜਿਨ ਕੌ ਸਾਧੂ
- 3:37ਭੇਟੀਐ ਸੋ ਦਰਗਹ ਹੋਇ ਖਲਾਸੁ ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ
- 3:44ਪਿਆਸ ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ਆਸਾੜੁ ਸੁਹੰਦਾ ਤਿਸੁ
- 3:52ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ਮਨੁ
- 4:03ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ
- 4:14ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ਪ੍ਰਾਪਤ ਕਰਕੇ ਅਪਾਰ
- 4:23ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣਹਾਰੁ ਜਿਨੀ ਸਖੀਏ ਪ੍ਰਭੁ ਪਾਇਆ
- 4:30ਹੰਉ ਤਿਨ ਕੈ ਸਦ ਬਲਿਹਾਰ ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ਤਿਨਾ
- 4:39ਸੁਹਾਗਣੀ ਜਿਨ ਰਾਮ ਨਾਮੁ ਉਰਿ ਧਾਰੈ ਲਗਾ ਹੇਤੁ ਲਖ ਸੀਗਾਰ ਬਣਾਇਆ ਕਾਰਜਿ
- 4:50ਨਾਹੀ ਕੇਤੁ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ਪਕੜਿ ਚਲਾਇਨਿ ਦੂਤ ਜਮ
- 4:59ਕਿਸੈ ਨ ਦੇਨੀ ਭੇਤੁ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ਜੇਹਾ ਬੀਜੈ ਸੋ
- 5:12ਲੁਣੈ ਕਰਮਾ ਸੰਦੜਾ ਖੇਤੁ ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ਸੈਫ
- 5:23ਦੋਵੇਂ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਇਹ ਆਸਨ ਪ੍ਰੇਮ ਉਮਾਹੜਾ ਕਿਉ
- 5:30ਮਿਲੀਐ ਹਰਿ ਜਾਇ ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ਸੰਤ ਸਹਾਈ
- 5:40ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ
- 5:47ਜਿੰਨ੍ਹੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ਆਪੁ ਤਿਆਗਿ ਬਿਨਤੀ
- 5:54ਕਰਹਿ ਲੇਹੁ ਪ੍ਰਭੂ ਲੜਿ ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ਪ੍ਰਭ
- 6:02ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ
- 6:10ਕੱਤਕ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ
- 6:22ਬੇਰ ਲੱਗਣੇ ਜ਼ਰੂਰੀ ਅੰਗ ਹੈ ਕੌੜੇ ਹੋਇ ਗਏ ਜਿਤੜੇ ਮਾਇਆ ਭੋਗ ਕੀਤਾ ਕਿਛੂ ਨ
- 6:35ਹੋਵਈ ਲਿਖਿਆ ਧੁਰਿ ਸੰਜੋਗ ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ
- 6:42ਅਉਗਣ ਮੇਰੇ ਸਾਹਿਬ ਬੰਦੀ ਮੋਚ ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ
- 6:54ਮੋਚ ਬਿਨਸਹਿ ਸਭੇ ਸੋਚ ਮੰਘਰ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ਤਿਨ
- 7:06ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ਤਨ ਮਨ ਰਾਮ ਸਿਉ ਸੰਗਿ ਸਾਧ
- 7:14ਸਹੇਲੜੀਆਹ ਸਾਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ਤਿਨ ਕਬਹੂ ਉਤਰੈ ਸੇ ਜਮ ਕੈ
- 7:24ਵਸਿ ਪੜੀਆਹ ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ ਨਾਨਕ ਬਾਂਛੈ
- 7:36ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ ਪੋਖ
- 7:45ਤੁਖਾਰ ਨਾ ਵਿਆਪਈ ਕੰਠਿ ਮਿਲਿਆ ਹਰਿ ਨਾਹੁ ਮਨੁ ਬੇਧਿਆ ਚਰਨਾਰਬਿੰਦ ਦਰਸਨਿ
- 7:52ਲਗੜਾ ਸਾਹੁ ਸੇਵਾ ਸੁਆਮੀ ਲਾਹੁ ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ
- 8:01ਜਿਹਨਾਂ ਵਿਚ ਚੜ੍ਹਿਆ ਵਾਰ ਜਾਉਂ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ਸਰਮ ਪਈ
- 8:17ਨਾਰਾਇਣੈ ਨਾਨਕ ਦਰਿ ਪਈਆਹੁ ਸਰਬ ਸੂਖ ਜਿਸੈ ਬੇਪਰਵਾਹ ਮਾਘਿ ਮਜਨੁ ਸੰਗਿ
- 8:29ਸਾਧੂਆ ਧੂੜੀ ਕਰਿ ਇਸਨਾਨੁ ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨ
- 8:37ਮਨ ਤੇ ਜਾਇ ਗੁਮਾਨੁ ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ ਸਚੈ ਮਾਰਗਿ
- 8:47ਚਲਦਿਆ ਉਸਤਤਿ ਕਰੇ ਜਹਾਨੁ ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ਵੀ ਆਪਣਾ
- 9:04ਨਾਨਕ ਤਿਨ ਕੁਰਬਾਨੁ ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰ ਮਿਹਰਵਾਨ
- 9:10ਹਰਿ ਸਜਣ ਪ੍ਰਗਟੇ ਆਇ ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ਯਾਰ ਪਾਯਾ
- 9:28ਹਰ ਰਾਹ ਮਿਲ ਸਈਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਇ ਹਰਿ ਜੇਹਾ ਅਵਰੁ ਨ ਦਿਸਈ
- 9:36ਕੋਈ ਦੂਜਾ ਲਵੈ ਨ ਲਾਇ ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ ਸੰਸਾਰ
- 9:44ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ ਤਰੇ ਨਾਨਕ ਚਰਣੀ ਤਰੇ ਨਾਨਕ ਚਰਣੀ ਪਾਇ
- 9:55ਲਗਹ ਨਿਤ ਸਲਾਹੀਐ ਅੰਤਰਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ ਹਰਿ ਗੁਰੁ ਪੂਰਾ
- 10:08ਆਰਾਧਿਆ ਦਰਗਹ ਸਚਿ ਖਰੇ ਸਰਵੇਖਣ ਮਾਤਰ ਹੈ ਪ੍ਰੇਮ ਭਗਤਿ ਤਿਨ ਪਾਈਆ ਬਿਖਿਆ
- 10:20ਨਾਹਿ ਜਰੇ ਮਟਰਗਸ਼ਤ ਦੇ ਮਨ ਅੰਦਰ ਇਹ ਕਰਤਾਰਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ
- 10:34ਕਰੇਇ ਨਾਨਕ ਦਰਸ ਦਾਨੁ ਕਿਰਪਾ ਕਰਹੁ ਹਰੇ ਮਾਹ ਦਿਵਸ ਮੂਰਤ ਭਲੇ ਜਿਸ ਕਉ
- 10:45ਨਦਰਿ ਕਰੇਇ ਨਾਨਕ ਦਰਸ ਦਾਨੁ ਕਿਰਪਾ ਕਰਹੁ ਹਰੇ ਵਾਹਿਗੁਰੂ ਜੀ ਕਾ ਖਾਲਸਾ
- 10:57ਵਾਹਿਗੁਰੂ ਜੀ ਕੀ ਫਤਹਿ