Latest / Audio Gurbani (Blessed Day) / Hukamnama November 24,2020
Transcript
- 0:00ਸੱਤ ਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਦੋਸੋ ਸਤਿਗੁਰ ਮਿਲਿਐ ਉਲਟੀ
- 0:18ਭਈ ਭਾਈ ਜੀਵਤ ਮਰੈ ਤਾ ਬੂਝ ਪਾਇ ਸੋ ਗੁਰੁ ਸੋ ਸਿੱਖ ਹੈ ਭਾਈ ਜੀ ਜੋਤੀ ਜੋਤਿ
- 0:38ਮਿਲਾਇ ਸਤਿਗੁਰ ਮਿਲਿਐ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਇ ਸੋ ਗੁਰੂ ਸੌ
- 0:54ਸੁਖ ਭਾਗੇ ਤਿਸ ਜੋਤੀ ਜੋਤਿ ਮਿਲਾਇ ਕੈ ਹਰਿ ਹਰਿ ਸੇਤੀ ਲਿਵ ਲਾਵੈ ਲਾਹਾ ਹਰਿ
- 1:10ਜਪਿ ਮੀਠਾ ਲਾਗੈ ਭਾਈ ਗੁਰਮੁਖਿ ਪਾਏ ਹਾਲ ਤਾਂ ਇਹ ਹੈ ਕਿ ਬਿਨ ਗੁਰ ਪ੍ਰੀਤ ਨ
- 1:26ਉਪਜੈ ਮਨਮੁਖ ਦੂਜੈ ਭਾਇ ਦੁਖੁ ਹੈ ਮਨਮੁਖ ਕਰਮ ਕਰਹਿ ਭਾਈ ਪਲੈ ਕਿਛੂ ਨ
- 1:39ਪਾਈਐ ਗੁਰ ਮਿਲਿਐ ਨਾਮੁ ਨ ਰਹਿਆ ਸਚੇ ਪਿਆਰ ਸਦਾ ਹਰਿ ਕੇ ਗੁਨ ਰਹੈ ਗੁਰ ਕੈ
- 1:55ਹੇਤ ਅਪਾਰ ਆਇਆ ਸੋ ਪਰਵਾਣੁ ਹੈ ਜਿ ਗੁਰ ਸੇਵਾ ਆਪਿ ਲਾਏ ਨਾਨਕ ਨਾਮ ਹੈ ਨਾਲ ਹੀ
- 2:11ਇਹ ਹੋਰ ਸਭ ਦੀ ਮਾਂ ਹੈ ਹਾਰਿਆ ਸੋ ਪਰਵਾਣੁ ਭਇਆ ਜੋ ਗੁਰ ਸੇਵਾ ਚਿਤੁ ਲਾਏ
- 2:26ਰਾਮ ਨਾਮ ਹਰਿ ਪਾਈਐ ਪਾਏ ਗੁਰ ਸਬਦੀ ਮੇਲਾ ਹੈ ਵਾਹਿਗੁਰੂ ਜੀ ਕਾ ਖਾਲਸਾ
- 2:38ਵਾਹਿਗੁਰੂ ਜੀ ਕੀ ਫਤਹਿ ਬੁਲਾਵੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ
- 2:44ਆਏ ਹਨ ਸ੍ਰੀ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਜੀ ਦੇ ਰਾਗ ਵਿੱਚ ਉਚਾਰਣ
- 2:50ਕੀਤੇ ਹਨ ਜੋ ਤੂਫ਼ਾਨ ਵਾਲਾ ਇਹ ਸ਼ਬਦ ਗੁਰੂ ਸਾਹਿਬ ਜੀ ਫਰਮਾਨ ਕਰਦੇ ਕਹਿੰਦੇ
- 2:57ਨੇ ਭਾਈ ਜੇ ਗੁਰੂ ਮਿਲ ਪਏ ਤਾਂ ਮਨੁੱਖ ਆਤਮਕ ਜੀਵਨ ਦੀ ਸਮਝ ਹਾਸਲ ਕਰ ਲੈਂਦਾ
- 3:05ਹੈ ਮਨੁੱਖ ਦੀ ਸੁਰਤਿ ਵਿਕਾਰਾਂ ਵੱਲੋਂ ਭਾਰਤ ਪੈਂਦੀ ਹੈ ਦੁਨੀਆ ਦੇ ਕਾਰ-ਵਿਹਾਰ
- 3:12ਕਰਦਾ ਹੋਇਆ ਹੀ ਮਨੁੱਖ ਵਿਕਾਰਾਂ ਵੱਲੋਂ ਹੋ ਜਾਂਦਾ ਹੈ ਹੇ ਭਾਈ ਜਿਸ ਮਨੁੱਖ ਦੀ
- 3:22ਆਤਮਾ ਨੂੰ ਗੁਰੂ ਪਰਮਾਤਮਾ ਵਿੱਚ ਮਿਲਾ ਦਿੱਤਾ ਉਹ ਅਸਲ ਸਿੱਖ ਬਣ ਜਾਂਦਾ ਹੈ ਹੇ
- 3:30ਭਾਈ ਪ੍ਰਮਾਤਮਾ ਨਾਲ ਸੁਰਤੀ ਜੋੜੀ ਰੱਖ ਹੇ ਮਨ ਮੁੜ ਮੁੜ ਕੇ ਪਰਮਾਤਮਾ ਪਿਆਰਾ
- 3:39ਲੱਗਣ ਲੱਗ ਪੈਂਦਾ ਹੈ ਹੇ ਭਾਈ ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਪ੍ਰਭੂ ਦੀ
- 3:46ਹਜ਼ੂਰੀ ਵਿੱਚ ਥਾਂ ਲੱਭ ਲੈਂਦਾ ਹੈ ਹੇ ਭਾਈ ਗੁਰੂ ਤੋਂ ਬਿਨਾਂ ਮਨੁੱਖ ਦਾ
- 3:53ਪ੍ਰਭੂ ਵਿਚ ਪਿਆਰ ਪੈਦਾ ਨਹੀਂ ਹੁੰਦਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ
- 3:59ਹੋਰ-ਹੋਰ ਦੇ ਪਿਆਰ ਵਿਚ ਟਿਕਿਆ ਰਹਿੰਦਾ ਹੈ ਭਾਈ ਆਪਣੇ ਮਨ ਦੇ ਪਿੱਛੇ ਤੁਰਨ
- 4:08ਵਾਲੇ ਮਨੁੱਖ ਜੋ ਧਾਰਮਿਕ ਕੰਮ ਕਰਦੇ ਹਨ ਉਹ ਸਮਝਦੇ ਹਨ ਉਨ੍ਹਾਂ ਨੂੰ ਉਨ੍ਹਾਂ
- 4:18ਕਰਮਾਂ ਵਿੱਚੋਂ ਹਾਸਲ ਕੁੱਝ ਨਹੀਂ ਹੁੰਦਾ ਜਿਵੇਂ ਉਨ੍ਹਾਂ ਵਿੱਚੋਂ ਕੁਝ
- 4:24ਮਿਲਦਾ ਹੈ ਜੋ ਗੁਰੂ ਮਿਲ ਪਏ ਤਾਂ ਪਰਮਾਤਮਾ ਦਾ ਨਾਮ ਉਸ ਦੇ ਮਨ ਵਿਚ ਸਦਾ
- 4:33ਵੱਸਿਆ ਰਹਿੰਦਾ ਹੈ ਮਨੁੱਖ ਸਦਾ-ਥਿਰ ਪ੍ਰਭੂ ਦੀ ਪ੍ਰੀਤ ਵਿੱਚ ਪਿਆਰ ਵਿਚ ਮਸਤ
- 4:40ਰਹਿੰਦਾ ਹੈ ਹੇ ਭਾਈ ਗੁਰੂ ਦੇ ਬਖਸ਼ੇ ਅਤੇ ਪਰਿਵਾਰ ਦੀ ਬਰਕਤ ਨਾਲ ਉਹ ਸਦਾ
- 4:48ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਹੇ ਭਾਈ ਜਿਹੜਾ ਮਨੁੱਖ ਗੁਰੂ ਦੀ ਦੱਸੀ
- 4:56ਸੇਵਾ ਵਿੱਚ ਜੋੜਦਾ ਹੈ ਉਸ ਦਾ ਜਗਤ ਵਿਚ ਆਉਣਾ ਸਫਲ ਹੋ ਜਾਂਦਾ ਹੈ ਇਹ ਨਾਨਕ
- 5:03ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਗੁਰੂ ਦੇ ਸ਼ਬਦ
- 5:08ਦੀ ਬਰਕਤਿ ਨਾਲ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ
- 5:15ਵਾਹਿਗੁਰੂ ਜੀ ਕੀ ਫਤਹਿ ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆਵਾਜ਼
- 5:22ਖੇਡੇ ਸੂਟ ਮੈ ਦੁਖਾ ਗੁਰੂ ਸਾਹਿਬ ਦੇ ਤਹਿਤ ਮੀਟਿੰਗ ਤਾਂ ਅੱਥਰੂ ਪ੍ਰਬੰਧ ਅਤੇ
- 5:35ਨਾਮ ਦਾ ਸਿਮਰਨ ਨਹੀਂ ਹੈ ਯਥਾ ਵਾਂਗ ਹੀ ਅਪ੍ਰੈਲ-ਜੂਨ ਅੰਡਰਸਟੈਂਡ ਦੈਟ ਆਈ ਹੈਵ
- 5:50ਬਿਨ ਇਨਸਾਫ਼ best eye hospital in the light of my life pdf to word
- 6:07ਚੈਂਕਿੰਗ name of admit in hospital in tamil for singapore
- 6:14famous place in the code of canada without ਦਾ ਗੁਰੂ-ਅੱਲਾ for
- 6:25download.apk ਉਹ ਸਿਰਫ਼ ਇਕ ਆਦਰਸ਼ਕ ਮਨੁੱਖ ਆਰਥਕ ਰੋਸਟ ਇਲਾਵਾ ਟਿਲਟ ਟੈਕਸਟ
- 6:38ਥੋਡੇ ਦਾ ਮਨੁੱਖ ਆਖਦਾ ਥਰੈਸ਼ਿੰਗ ਆਪਦਾ ਅਤੇ ਆਪਦੇ ਉਤੇ ਹੱਥ ਫੜ ਲਿਆ ਇਸ
- 6:53ਮੀਟਿੰਗ ਦਾ ਕਰੋ ਉਧਾਰਨ ਨਾਮ ਕੰਮ ਤੋਂ ਪਰੇ ਮੀਟਦਾ ਮਾਈਕ੍ਰੋਸਾਫਟ sexm6vies
- 7:09ਸਿੰਘ ਦਾ ਗਰਿਹਸਤੀ ਹਸਪਤਾਲ ਅਡਰੈਸ ਹੈ ਆਪਣੀ ਇਸ ਕਮੀ into the white house
- 7:28usa ਫੋਕਸ ਹੈ ਸਮਾਂ ਆਉਣ ਤੇ ਉਹ ਨਾਨਕ the name of the order letter in
- 7:39english for the word of the day without ਵਾਹਿਗੁਰੂ ਜੀ ਕਾ ਖਾਲਸਾ
- 7:50ਵਾਹਿਗੁਰੂ ਜੀ ਕੀ ਫ਼ਤਿਹ