Latest / Sikhi Sewa Mission UK – Sikh Katha & Simran

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ | Understanding Hukam | Episode 03
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ ॥
ਸਿੱਖੀ ਸੇਵਾ ਮਿਸ਼ਨ UK ਵੱਲੋਂ ਪੇਸ਼ ਹੈ ਗੁਰਬਾਣੀ ਸ਼ਬਦ ਵਿਚਾਰ – Episode 03।
ਇਸ ਐਪੀਸੋਡ ਵਿੱਚ ਅਸੀਂ ਜਪੁਜੀ ਸਾਹਿਬ ਜੀ ਦੀ ਦੂਜੀ ਪਉੜੀ ਦਾ ਵਿਚਾਰ ਕਰਦੇ ਹਾਂ:
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥
ਇਸ ਵਿਚਾਰ ਰਾਹੀਂ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਹੁਕਮ ਕੀ ਹੈ, ਦੁੱਖ-ਸੁੱਖ ਨੂੰ ਗੁਰਮਤਿ ਅਨੁਸਾਰ ਕਿਵੇਂ ਸਮਝਣਾ ਹੈ, ਬਖ਼ਸ਼ਿਸ਼ ਦਾ ਕੀ ਭਾਵ ਹੈ ਅਤੇ ਹੁਕਮ ਦੀ ਸਮਝ ਮਨੁੱਖ ਦੇ ਅੰਦਰੋਂ ਹਉਮੈ ਘਟਾ ਕੇ ਨਿਮਰਤਾ, ਸ਼ੁਕਰਾਨਾ…
The skinny
The skinny isn't ready yet — notes appear once the transcript is processed.