Latest / Audio Gurbani (Blessed Day) / Hukamnama NOVEMBER 17,2020
Transcript
- 0:01ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ ਗਈ ਬਹੋੜੁ ਬੰਦੀ ਛੋੜੁ
- 0:16ਨਿਰੰਕਾਰੁ ਦੁਖਦਾਰੀ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ਨਾਮੁ
- 0:32ਪਰਿਓ ਭਗਤੁ ਗੋਵਿੰਦ ਕਾ ਇਹ ਰਾਖੋ ਪੈਜ ਤੁਮਾਰ ਗਈ ਬਹੋੜ ਬੰਦੀ ਛੋੜ ਨਿਰੰਕਾਰ
- 0:44ਦੁਖਦਾਰੀ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ਨਾਮੁ ਪਰਿਓ ਭਗਤੁ
- 0:59ਗੋਵਿੰਦ ਕਾ ਇਹ ਰਾਖੋ ਪੈਜ ਤੁਮਾਰ ਹਰ ਜੀਓ ਨਿਮਾਣਿਆ ਤੂੰ ਮਾਣ ਨਿਚਿਜੀਆ ਚੀਜ
- 1:15ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ਰਹਾਉ ਜੈਸਾ ਬਾਲਕੁ ਭਾਇ
- 1:26ਸੁਭਾਈ ਲਖ ਅਪਰਾਧ ਕਮਾਵੈ ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ
- 1:36ਲਾਵੈ ਪਿਛਲੈ ਅਉਗਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ਹਰਿ ਹਰਿ ਅੰਤਰਜਾਮੀ
- 1:51ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ਕਹਣੈ ਕਥਨਿ ਨ ਭੀਜੈ ਗੋਬਿੰਦੁ
- 1:59ਹਰਿ ਭਾਵੈ ਪੈਜ ਰਖਾਈਐ ਵੇਖੋ ਹਿਕ ਤੇਰੀ ਓਟ ਰਹਾਈਐ ਹੋਏ ਦਇਆਲ ਕ੍ਰਿਪਾਲ ਪ੍ਰਭ
- 2:15ਆਪੇ ਸੁਣੈ ਬੇਨੰਤੀ ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ਹਰਿ
- 2:26ਹਰਿ ਨਾਮੁ ਪਾਇਆ ਜਨ ਨਾਨਕ ਸੁਖ ਭਏ ਦਇਆਲ ਕ੍ਰਿਪਾਲ ਪ੍ਰਭ ਠਾਕੁਰ ਆਪੇ ਸੁਣੈ
- 2:40ਬੇਨੰਤੀ ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ਹਰਿ ਹਰਿ ਨਾਮੁ
- 2:51ਅਵਖਦੁ ਪਾਇਆ ਜਨ ਨਾਨਕ ਸੁਖ ਬਸੰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 3:02ਕੀ ਫਤਹਿ ਇਹ ਪਵਿੱਤਰ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਸ੍ਰੀ ਗੁਰੂ ਅਰਜਨ
- 3:09ਪਾਤਸ਼ਾਹ ਜੀ ਦੇ ਸੂਟ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪਰਮਾਣ
- 3:16ਘਰ ਰਹੇਂ ਹੇ ਪ੍ਰਭੂ ਜਿਵੇਂ ਤੂੰ ਉਹਨਾਂ ਬੰਦਿਆਂ ਨੂੰ ਮਾਣ ਦੇਂਦਾ ਹੈਂ ਜਿਨ੍ਹਾਂ
- 3:21ਦਾ ਹੋਰ ਕੋਈ ਸਦਕੇ ਜਾਂਦਾ ਹਾਂ ਹੇ ਭਾਈ ਮੇਰਾ ਗੋਬਿੰਦ ਰਾਏ ਨੂੰ ਵੀ ਆਦਰ ਯੋਗ
- 3:33ਬਣਾ ਦੇਂਦਾ ਹੈਂ ਹੇ ਪ੍ਰਭੂ ਆਤਮਕ ਜੀਵਨ ਦੀ ਗਵਾਚਦੀ ਹੋਈ ਰਾਸ ਪੂੰਜੀ ਨੂੰ ਵਾਪਸ
- 3:42ਦਿਵਾਉਣ ਵਾਲਾ ਹੈਂ ਤੂੰ ਬੇਕਾਰਾਂ ਦੀ ਕੈਦ ਵਿੱਚੋਂ ਛੁਡਾਉਣ ਵਾਲਾ ਹੈਂ ਤੇਰਾ
- 3:47ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ ਜੀਵਾਂ ਨੂੰ ਦੁਖਾਂ ਵਿੱਚ ਧਾਰ ਦੇਣ
- 3:54ਵਾਲਾ ਹੈਂ ਹੇ ਪ੍ਰਭੂ ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ
- 4:02ਮੈਂ ਲੋਭ ਵਿਚ ਫਸਿਆ ਰਹਿੰਦਾ ਹਾਂ ਮੈਂ ਮਾਇਆ ਦੇ ਮੋਹ ਵਿਚ ਗ੍ਰਸਿਆ ਰਹਿੰਦਾ
- 4:08ਹਾਂ ਪਰ ਹੇ ਪ੍ਰਭੂ ਮੇਰਾ ਨਾਮ ਗੋਬਿੰਦ ਭਗਤ ਪੈ ਗਿਆ ਹੈ ਸੋ ਹੁਣ ਤੂੰ ਅਪਣੇ
- 4:16ਨਾਮ ਦੀ ਆਦਤ ਹੈ ਜਿਵੇ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਵ ਅਨੁਸਾਰ ਗ਼ਲਤੀਆਂ
- 4:26ਕਰਦਾ ਹੈ ਉਸ ਦਾ ਪਿਉ ਉਸਨੂੰ ਸਿੱਖਿਆ ਦੇ ਕੇ ਯਿਹ ਫਿਰ ਆਪਣੇ ਗਲ ਨਾਲ ਉਸ ਨੂੰ
- 4:35ਲਾ ਲੈਂਦਾ ਹੈ ਇਸ ਤਰ੍ਹਾਂ ਪ੍ਰਭੂ-ਪਿਤਾ ਦੀ ਜੀਵਾਂ ਦੇ ਪਿਛਲੇ ਗੁਨਾਹਾਂ ਨੂੰ
- 4:42ਬਖ਼ਸ਼ ਲੈਂਦਾ ਹੈ ਅਗਾਂਹ ਵਾਸਤੇ ਜੀਵਨ ਦੇ ਠੀਕ ਰਸਤੇ ਉੱਤੇ ਪਾ ਦੇਂਦਾ ਹੈਂ ਹੇ
- 4:47ਭਾਈ ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈਂ ਜੀਵਾਂ ਦੀ ਆਰਥਿਕ ਹਾਲਤ ਨੂੰ
- 4:54ਜਾਣਦਾ ਹੈ ਉਸ ਨੂੰ ਛੱਡ ਕੇ ਹੋਰ ਕਿਸ ਪਾਸ ਆਪਣੇ ਬਿਰਥਾ ਕੇ ਸੁਣਾਈ ਜਾ ਸਕਦੀ
- 5:01ਹੈ ਹੇ ਭਾਈ ਪਰਮਾਤਮਾ ਨਾਲ ਖੋਜ ਕਰਨੀ ਕਰਕੇ ਜਿਹੜਾ ਮਨੁੱਖ ਪਰਮਾਤਮਾ ਨੂੰ
- 5:10ਚੰਗਾ ਲੱਗ ਪੈਂਦਾ ਹੈ ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ ਹੇ ਪ੍ਰਭੂ ਮੈਂ ਹੋਰ
- 5:18ਸਾਰੇ ਆਸਰੇ ਵੇਖ ਲਏ ਹਨ ਮੈਂ ਇਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ ਹੇ ਭਾਈ
- 5:24ਪ੍ਰਭੂ ਦਇਆਲੂ ਕਿਰਪਾਲੂ ਆਪਹਿ ਜਿਸ ਮਨੁੱਖ ਦੀ ਬੇਨਤੀ ਸੁਣ ਲੈਂਦਾ ਹੈ ਉਸ
- 5:34ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਤੇ ਮਿਲਾ ਦਿੰਦਾ ਹੈ ਇਸ ਤਰ੍ਹਾਂ ਓਸ ਮੁਲਕ
- 5:43ਦੇ ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ ਹੇ ਦਾਸ ਨਾਨਕ ਆਖ ਗੁਰੂ ਜਿਸ ਮਨੁੱਖ
- 5:50ਦੇ ਮਨ ਵਿਚ ਪਰਮਾਤਮਾ ਦਾ ਨਾਮ ਦਵਾਈ ਪਾ ਦਿੰਦਾ ਹੈ ਉਹ ਮਨੁੱਖ ਆਤਮਕ ਆਨੰਦ ਵਿਚ
- 5:57ਜੀਵਨ ਬਤੀਤ ਕਰਦਾ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸ੍ਰੀ
- 6:02ਦਰਬਾਰ ਸਾਹਿਬ ਅੰਮ੍ਰਿਤਸਰ 8 ਵਾਲਾ ਬਾਦਲ ਫਿਰ ਗੁਰੂ ਅਰਜਨ ਦੇਵ ਜੀ ਅੰਦਰ
- 6:10ਸੋ ਪਰਾਗਾ ਗੁਰੂ ਸ਼ਬਦ ਸਿਧਾਂਤ ਦਾ ਅਰਥ ਰਲਾਵਟ ਵਾਸਤੇ can i do little
- 6:21movie download.com i don't know about friends i don't know about
- 6:34my apple id in iphone ਪ੍ਰੀਤਿ ਚੀਤਿ ਨ ਆਵੈ ਮਾਇਆ i go by the body
- 6:45review for d.el.ed ਜਿਉ ਨਾਰ ਦਾ ਹੋਣਹਾਰ aadhar download ਯੋਨੀ ਦਾ
- 6:56ਅਨੁਭਵ ਦੀ ਵੰਡ ਤੋਂ ਪਹਿਲਾਂ ਆਪ ਦਾ ਜ਼ਿਮੇਵਾਰ shayari photo download
- 7:07like the child in sector ਲਈ ਮੇਕਿੰਗ ਸਾਇੰਸ ਮਿਸਟ੍ਰੈੱਸ ਇਸ ਪੋਥੀ
- 7:14ਸਾਹਿਬ ਸਿੱਖ ਕੌਣ ਹੈ ਅਨੀਤਾ institute for exam for instagram
- 7:25for samsung code and place name for new aadhar card apply set up
- 7:42my to add i do i add song to download it is the meaning of
- 7:53science model easy to use of is am are ਨਾਲ ਆਇਆ ਸਿੰਘ ਅਤਰ ਸਿੰਘ
- 8:05ਸਾਧੂ ਹਰਿ ਮੇਲਹੁ ਐਡਮਿਟ ਕਾਰਡ ਦਾ ਲਾਇੰਸੰਸ ਕੀ ਬਿਨਾ ਏਸ ਨੇ ਇੰਨੀ
- 8:20ਜ਼ਿਆਦਾ ਰਿਐਕਟ ਕਹਿੰਦੇ ਹੋ ਕਿ ਐਸ ਐਸ ਐਸ ਐਫ ਆਈ ਆਰ ਐਸ ਐਸ ਦਾ ਵੈਰੀ ਸਨ ਆਪ
- 8:37ਦਾ ਨਾਮ ਹੇਠਾਂ ਆਈ ਮੌਤ ਸਿਰਫ ਨਾਨਕ ਪਾਤਸ਼ਾਹ ਨੇ ਵਾਹਿਗੁਰੂ ਜੀ ਕਾ ਖਾਲਸਾ
- 8:46ਵਾਹਿਗੁਰੂ ਜੀ ਕੀ ਫਤਿਹ