skinny.

Latest / Radio Haanji Podcast

ਸੂਰਜ ਇੱਕ ਹੈ - Tolstoy - Punjabi Audio Story - Ranjodh Singh

ਸੂਰਜ ਇੱਕ ਹੈ। ਪਰ ਹਰ ਕੋਈ ਇਸਨੂੰ ਵੱਖਰੇ ਤਰੀਕੇ ਨਾਲ ਵੇਖਦਾ ਹੈ। Kitaab Kahani ਦੇ ਇਸ ਐਪੀਸੋਡ ਵਿੱਚ ਅਸੀਂ ਪੇਸ਼ ਕਰਦੇ ਹਾਂ ਦੁਨੀਆਂ ਦੇ ਮਹਾਨ ਕਹਾਣੀਕਾਰ Leo Tolstoy ਦੀ ਕਹਾਣੀ 'The Coffee House of Surat' ਦੇ ਅੰਸ਼ — ਪੰਜਾਬੀ ਵਿੱਚ। 1893 ਵਿੱਚ ਲਿਖੀ ਇਹ ਕਹਾਣੀ ਅੱਜ ਵੀ ਓਨੀ ਹੀ ਜ਼ਰੂਰੀ ਹੈ। ਭਾਰਤ ਦੇ ਸੂਰਤ ਸ਼ਹਿਰ ਦੇ ਕੌਫੀ ਹਾਊਸ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਇਕੱਠੇ ਹੁੰਦੇ ਨੇ — ਹਿੰਦੂ, ਮੁਸਲਮਾਨ, ਯਹੂਦੀ, ਇਸਾਈ, ਅਫਰੀਕੀ ਗੁਲਾਮ — ਅਤੇ ਬਹਿਸ ਛਿੜਦੀ ਹੈ ਕਿ ਰੱਬ ਕੌਣ ਹੈ, ਸੱਚਾ ਧਰਮ ਕਿਹੜਾ। ਪਰ ਜਵਾਬ ਮਿਲਦਾ ਇੱਕ ਚੁੱਪ ਚੀਨੀ ਵਿਦਵਾਨ ਤੋਂ — ਸੂਰਜ ਦੀ ਕਹਾਣੀ ਰਾਹੀਂ। ਤੇ ਜੋ ਗੱਲ ਗੁਲਾਮ ਨੇ ਆਪਣੇ ਛੋਟੇ ਜਿਹੇ ਦੀਵੇ ਬਾਰੇ ਕਹੀ, ਉਹ ਸ਼ਾਇਦ ਸਭ ਤੋਂ ਡੂੰਘੀ ਗੱਲ ਹੈ ਜੋ ਤੁਸੀਂ ਅੱਜ ਸੁਣੋਗੇ।

Kitaab Kahani is…

The skinny

The skinny isn't ready yet — notes appear once the transcript is processed.