skinny.

Latest / Radio Haanji Podcast

ਕਹਾਣੀ ਹਉਮੈਂ - Punjabi Kahani Haumein - Ranjodh Singh - Radio Haanji

ਹਉਮੈਂ ਇਨਸਾਨ ਦੀ ਸਭ ਤੋਂ ਵੱਡੀ ਦੁਸ਼ਮਣ ਹੁੰਦੀ ਹੈ, ਇਹ ਜਿਸ ਵੀ ਇਨਸਾਨ ਨੂੰ ਆਪਣੇ ਸ਼ਿਕੰਜੇ ਵਿੱਚ ਜਕੜ ਲੈਂਦੀ ਹੈ ਫਿਰ ਉਸ ਇਨਸਾਨ ਨੂੰ ਆਪਣੇ-ਆਪ ਤੋਂ ਬਿਨ੍ਹਾਂ, ਆਪਣਾ ਅਹੁਦਾ, ਧਨ-ਦੌਲਤ, ਰੁਤਬਾ ਆਦਿ ਤੋਂ ਬਿਨ੍ਹਾਂ ਕੁੱਝ ਵੀ ਨਜ਼ਰ ਨਹੀਂ ਆਉਂਦਾ, ਉਹ ਇਨਸਾਨ ਇਹ ਭੁੱਲ ਜਾਂਦਾ ਹੈ ਕਿ ਦੁਨੀਆ ਵਿੱਚ ਸਾਡੇ ਤੋਂ ਵੀ ਉੱਤੇ ਬਹੁਤ ਸਾਰੇ ਲੋਕ ਹਨ, ਪਰ ਹਉਮੈਂ ਦੇ ਨਸ਼ੇ ਵਿੱਚ ਉਹ ਅਜਿਹੇ ਗ਼ਲਤਾਨ ਹੋ ਜਾਂਦੇ ਹਨ ਕਿ ਦੂਜੇ ਇਨਸਾਨ ਨੂੰ ਕੱਖ ਵੀ ਨਹੀਂ ਸਮਝਦੇ, ਉਹ ਇਹ ਵੀ ਨਹੀਂ ਸੋਚਦੇ ਕਿ ਜਿਸ ਇਨਸਾਨ ਨੂੰ ਉਸਦੇ ਕੱਪੜੇ, ਸਿਧੇ ਸਾਧੇ ਲਹਿਜ਼ੇ ਕਰਕੇ ਬਹੁਤ ਨੀਵਾਂ ਸਮਝ ਰਹੇ ਹਨ ਹੋ ਸਕਦਾ ਹੈ ਉਹ ਇਨਸਾਨ ਕੋਈ ਬਹੁਤ ਵੱਡਾ ਇਨਸਾਨ ਹੋਵੇ, ਜਿਸਦਾ ਮਕਸਦ ਦੂਜੇ ਲੋਕਾਂ ਵਾਂਗ ਆਮ ਜ਼ਿੰਦਗੀ ਜੀਣਾ ਹੋਵੇ, ਉਹ ਆਪਣੇ ਅਹੁਦੇ, ਪੈਸੇ ਦਾ ਰੋਬ੍ਹ ਕਿਸੇ ਤੇ ਨਾ ਪਾਉਣਾ…

The skinny

The skinny isn't ready yet — notes appear once the transcript is processed.