
ਆਸਟ੍ਰੇਲੀਆ 'ਚ ਡਰਾਈਵਿੰਗ ਦੌਰਾਨ ਇਹ 3 ਆਮ ਗਲਤੀਆਂ ਪਵਾ ਸਕਦੀਆਂ ਨੇ ਭਾਰੀ ਜੁਰਮਾਨਾ
ਆਸਟ੍ਰੇਲੀਆ ਵਿੱਚ ਗੱਡੀ ਚਲਾਉਂਦੇ ਸਮੇਂ ਸਾਡੀਆਂ ਕੁਝ ਬਹੁਤ ਹੀ ਸਾਧਾਰਨ ਆਦਤਾਂ ਜਿਵੇਂ ਕਿ ਦੋਸਤਾਂ ਨੂੰ ਅਲਵਿਦਾ ਕਹਿਣ ਲਈ ਹਾਰਨ ਵਜਾਉਣਾ ਜਾਂ ਗਰਮੀਆਂ ਵਿੱਚ ਖਿੜਕੀ ਵਿੱਚੋਂ ਕੂਹਣੀ ਬਾਹਰ ਕੱਢਣਾ ਤੁਹਾਨੂੰ ਵੱਡੀ ਮੁਸੀਬਤ ਵਿੱਚ ਪਾ ਸਕਦਾ ਹੈ। ਰੇਡੀਓ ਹਾਂਜੀ 1674 AM ਦੇ ਇਸ ਵਿਸ਼ੇਸ਼ ਐਪੀਸੋਡ ਵਿੱਚ ਹੋਸਟ ਰਣਜੋਧ ਸਿੰਘ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਨ ਆਸਟ੍ਰੇਲੀਆਈ ਰੋਡ ਕਾਨੂੰਨ ਦੀਆਂ ਕੁਝ ਅਜਿਹੀਆਂ ਗੰਭੀਰ ਉਲੰਘਣਾਵਾਂ ਜਿਨ੍ਹਾਂ ਬਾਰੇ ਜਾਣਨਾ ਹਰ ਭਾਰਤੀ ਪ੍ਰਵਾਸੀ ਲਈ ਬਹੁਤ ਜ਼ਰੂਰੀ ਹੈ। ਵੱਖ-ਵੱਖ ਰਾਜਾਂ ਵਿੱਚ ਲੱਗਣ ਵਾਲੇ ਭਾਰੀ ਜੁਰਮਾਨਿਆਂ ਅਤੇ ਲਾਇਸੰਸ ਦੇ ਡੀਮੈਰਿਟ ਪੁਆਇੰਟਸ ਬਾਰੇ ਪੂਰੀ ਜਾਣਕਾਰੀ ਲਈ ਇਸ ਐਪੀਸੋਡ ਨੂੰ ਅਖੀਰ ਤੱਕ ਜ਼ਰੂਰ ਸੁਣੋ ਅਤੇ ਆਪਣੀ ਡਰਾਈਵਿੰਗ ਨੂੰ ਸੁਰੱਖਿਅਤ ਬਣਾਓ।
#PunjabiPodcastAustralia #RadioHaanji…
The skinny
The skinny isn't ready yet — notes appear once the transcript is processed.