Latest / Audio Gurbani (Blessed Day) / April 28,2023 Hukamnama Sahib
Transcript
- 0:00ਸੱਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਹ ਸੋਹਿਲਾ ਸਬਦੁ ਸੁਹਾਵਾ ਸਬਦੋ
- 0:22ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਿਨ ਕੈ ਮੰਨਿ ਵਸਿਆ ਜਿਨ ਧੁਰਹੁ
- 0:37ਲਿਖਿਆ ਆਇਆ ਇਕ ਫਿਰਿਹ ਘਨੈਰੇ ਕਰਿਹ ਗਲਾ ਗਲੀ ਕਿਨੈ ਨ ਪਾਇਆ ਜਾਇ ਨਾਨਕ
- 0:53ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿਤੁ ਹੋਏ ਸੇ ਜਨਾ ਜਿਨੀ ਹਰਿ ਧਿਆਇਆ ਪਵਿਤੁ
- 1:11ਹੋਏ ਗੁਰਮੁਖਿ ਜਿਨੀ ਧਿਆਇਆ ਪਵਿਤੁ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿਤੁ
- 1:25ਸੰਗਤਿ ਸਬਾਈਆ ਕਹਿੰਦੇ ਸੁਣਦੇ ਪਵਿਤੁ ਸੇ ਪਵਿਤੁ ਜਿਨੀ ਮੰਨਿ ਵਸਾਇਆ ਕਹਿਣ
- 1:44ਨਾਨਕ ਸੇ ਪਵਿਤੁ ਜਿਨੀ ਗੁਰਮੁਖਿ ਹਰਿ ਆਰਾਧਿਆ ਆਇਆ ਕਰਮੀ ਸਹਜੁ ਨ ਊਪਜੈ ਵਿਣੁ
- 2:00ਸਹਜੈ ਸਹਸਾ ਨ ਜਾਇ ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਹੈ ਇਹ ਘਰ ਕਮਾਏ ਸਹਸੈ ਜੀਉ
- 2:18ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ
- 2:33ਰਹਹੁ ਚਿਤੁ ਲਾਇ ਕਹੈ ਨਾਨਕ ਗੁਰ ਪਰਸਾਦੀ ਸਹਜੁ ਉਪਜੈ ਇਹੁ ਸਹਸਾ ਇਵ ਜਾਏ
- 2:51ਜੀਅਹੁ ਮੈਲੇ ਬਾਹਰਹੁ ਨਿਰਮਲ ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ
- 3:03ਹਾਰਿਆ ਇਹ ਹੈ ਕਿ ਸਰਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ ਵੇਦਾ ਮਹਿ ਨਾਮੁ
- 3:19ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ਕਹੈ ਨਾਨਕ ਜਿਨਿ ਸਚੇ ਯਾਰ
- 3:35ਕੁੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ ਜੀਅਹੁ ਨਿਰਮਲ ਬਾਹਰਹੁ ਨਿਰਮਲ ਬਾਹਰਹੁ
- 3:52ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਇ ਪਹੁਚੈ ਨਾਹੀ
- 4:05ਮਨਸਾ ਸਚਿ ਸਮਾਣੀ ਜਨਮ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ ਕਹੈ ਨਾਨਕ ਜਿਨ
- 4:23ਮਨਿ ਨਿਰਮਲ ਸਦਾ ਰਹੈ ਗੁਰ ਨਾਲੇ ਜਨਮ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ ਕਹੈ
- 4:42ਨਾਨਕੁ ਜਿਨੁ ਮਨੁ ਨਿਰਮਲੁ ਸਦਾ ਰਹੈ ਗੁਰ ਨਾਲੇ ਵਾਹਿਗੁਰੂ ਜੀ ਕਾ ਖਾਲਸਾ
- 4:54ਵਾਹਿਗੁਰੂ ਜੀ ਕਿ ਫਤਿਹ ਅੱਜ ਦੇ ਪਵਿੱਤਰ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ
- 5:02ਅੰਮ੍ਰਿਤਸਰ ਤੋਂ ਆਏ ਹਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਰਾਮਕਲੀ ਰਾਗ
- 5:12ਦੇ ਵਿਚ ਉਚਾਰਣ ਕੀਤੇ ਹੋਏ ਹਨ ਇਸ ਨੂੰ ਆਰੰਭ ਸੱਭ ਦਾ ਪਾਠ ਵੀ ਕਿਹਾ ਜਾਂਦਾ ਹੈ
- 5:19ਉਹਦੇ ਵਿੱਚੋਂ ਰਿਹਾਈ ਦੇ ਹੁਕਮ ਗੁਰੂ ਸਾਹਿਬ ਜੀ ਉਪਰ ਮਾਣ ਕਰ ਰਹੇ ਨੇ
- 5:28ਸਤਿਗੁਰੂ ਦਾ ਇਹ ਸੋਹਣਾ ਸ਼ਬਦ ਆਤਮਕ ਆਨੰਦ ਦੇਣ ਵਾਲਾ ਗੀਤ ਯਕੀਨ ਜਾਣੋ ਕਿ
- 5:37ਸਤਿਗੁਰੂ ਨੇ ਜਿਹੜਾ ਸੋਹਣਾ ਸ਼ਬਦ ਸੁਣਾਇਆ ਉਹ ਸਦਾ ਆਤਮਕ ਆਨੰਦ ਦੇਣ ਵਾਲਾ
- 5:44ਹੈ ਇਹ ਉਹਨਾਂ ਦੇ ਮੱਥੇ ਤੇ ਧੁਰੋਂ ਲਿਖਿਆ ਲੇਖ ਪ੍ਹੜ ਰਹੇ ਹਨ ਜਿਨ੍ਹਾਂ ਦੇ
- 6:02ਮਨ ਵਿਚ ਤਾਂ ਨਹੀਂ ਵੱਸਿਆ ਪਰ ਗਿਆਨ ਦੀਆਂ ਗੱਲਾਂ ਕਰਦੇ ਹਨ ਨਿਰੀਆਂ ਗੱਲਾਂ
- 6:11ਨਾਲ ਆਤਮਕ ਆਨੰਦ ਕਿਸੇ ਨੂੰ ਨਹੀਂ ਮਿਲਿਆ ਨਾਨਕ ਆਖਦਾ ਹੈ ਸਤਿਗੁਰੂ
- 6:20ਸੁਣਾਇਆ ਹੋਇਆ ਹੈ ਆਤਮਕ ਆਨੰਦ ਦਾਤਾ ਹੈ ਭਾਵ ਸਤਿਗੁਰੂ ਦੀ ਬਾਣੀ ਹੀ ਆਤਮਕ ਆਨੰਦ
- 6:29ਪ੍ਰਾਪਤ ਕਰਨ ਦਾ ਵਸੀਲਾ ਹੈ ਪਰ ਉਨ੍ਹਾਂ ਦੇ ਹਿਰਦੇ ਵਿਚ ਵਸਦਾ ਹੈ ਜਿਨ੍ਹਾਂ ਦੇ
- 6:38ਭਾਗਾਂ ਵਿੱਚ ਧੁਰੋਂ ਇਹ ਲੇਖ ਲਿਖਿਆ ਹੁੰਦਾ ਹੈ ਗੁਰ ਸ਼ਬਦ ਦਾ ਸਦਕਾ
- 6:45ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਉਹਨਾਂ ਦੇ ਅੰਦਰ ਐਸਾ ਅਨੰਦ
- 6:53ਪੈਦਾ ਹੋਇਆ ਇਹ ਮਾਇਆ ਵਾਲੇ ਰਸਾਂ ਦੇ ਉਨ੍ਹਾਂ ਨੂੰ ਖਿੱਚ ਨਾ ਰਹੀ ਹੈ ਗੁਰੂ
- 7:08ਦੀ ਸਰਨ ਪੈ ਕੇ ਜਿਨ੍ਹਾਂ ਜਿਨ੍ਹਾਂ ਨੇ ਹਰੀ ਦਾ ਨਾਮ ਸਿਮਰਿਆ ਹੈ ਉਹਨਾਂ ਦੀ
- 7:20ਲਾਗ ਨਾਲ ਉਨ੍ਹਾਂ ਦੇ ਮਾਤਾ ਪਿਤਾ ਪ੍ਰਵਾਰ ਦੇ ਜੀਵਨ ਵਾਲੇ ਇਹਨਾਂ ਨੇ
- 7:32ਉਹਨਾਂ ਦੀ ਸੰਗਤ ਕੀਤੀ ਉਹ ਸਾਰੇ ਪਵਿੱਤਰ ਹੋ ਗਈ ਹੈ ਇਸ ਨੂੰ ਜਪਣ ਵਾਲੇ
- 7:45ਤਿੱਤਰ ਤੇ ਸੁਣਨ ਵਾਲੇ ਹੋ ਜਾਂਦੇ ਹਨ ਜਿਹੜੇ ਇਸ ਨੂੰ ਮਨ ਵਿੱਚ ਵਸਾਉਂਦੇ ਹਨ
- 7:53ਉਹ ਵੀ ਪਵਿੱਤਰ ਹੋ ਜਾਂਦੇ ਹਨ ਨਾਨਕ ਆਖਦਾ ਹੈ ਗੁਰੂ ਦੀ ਸਰਨ ਪੈ ਕੇ
- 8:02ਹਰਿ-ਨਾਮ ਸਿਮਰਦਾ ਹੈ ਉਹ ਸ਼ੁੱਧ ਆਚਰਣ ਵਾਲੇ ਹੋ ਗਏ ਹਨ ਭਾਵ ਗੁਰੂ ਦੀ ਸ਼ਰਨ
- 8:11ਪੈ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ
- 8:20ਹੁੰਦਾ ਹੈ ਇਸ ਦੀ ਬਰਕਤ ਨਾਲ ਮਾਇਆ ਵਾਲੇ 600 ਉਨ੍ਹਾਂ ਨੂੰ ਖਿੱਚ ਨਹੀਂ ਪਾ
- 8:28ਸਕਦੇ ਉਹਨਾਂ ਦਾ ਜੀਵਨ ਉੱਚਾ ਹੋ ਜਾਂਦਾ ਹੈ ਤੇ ਉਨ੍ਹਾਂ ਦੀ ਲਾਗ ਨਾਲ ਹੋਰਨਾਂ
- 8:37ਦਾ ਆਧਾਰ ਹੋ ਜਾਂਦਾ ਹੈ ਮਾਇਆ ਦੇ ਮੋਹ ਵਿੱਚ ਫਸੇ ਰਿਹਾ ਬਾਅਦ ਵਿੱਚ ਸਦਾ ਹੀ
- 8:47ਬਣਿਆ ਰਹਿੰਦਾ ਹੈ ਕੁੱਲ ਤੋਂ ਬਿਨਾਂ ਤੁਰ ਨਹੀਂ ਹੁੰਦਾ ਤੇਰੀ ਆਤਮਕ ਆਨੰਦ
- 8:58ਬਾਹਰੋਂ ਧਾਰਮਿਕ ਜਾਪਦੇ ਕਰਮ ਕੀਤਿਆਂ ਪੈਦਾ ਨਹੀਂ ਹੋ ਸਕਦਾ ਹੈ ਜੇਕਰ ਕੇਸ
- 9:09ਹਾਰ ਗਏ ਹਨ ਪਰ ਮਨ ਦਾ ਤੋਖ਼ਲਾ ਸਹਿਮ ਅਜੇ ਕਿਸੇ ਤਰੀਕੇ ਨਾਲ ਨਹੀਂ ਜਾਂਦਾ
- 9:16ਜਿਤਨਾ ਚਿਰ ਆਈ ਰਹੇ ਉਤਨਾ ਚਿਰ ਵਿਹਲਾ ਰਹਿੰਦਾ ਹੈ ਮਨ ਦੀ ਇਹ ਮੈਲ ਕਿਸੇ ਬਾਲ
- 9:26ਨਿਯੁਕਤੀ ਨਾਲ ਨਹੀਂ ਹੈ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੇ ਚਰਨਾਂ ਵਿਚ
- 9:35ਸਦਾ ਸੁਰਤ ਜੁੜੀ ਰੱਖੋ ਜਿਹੜੇ ਮਨ ਧੋਣਾ ਹੈ ਤਾਂ ਇਸ ਤਰ੍ਹਾਂ ਧੋਵੋ ਨਾਨਕ ਆਖਦਾ
- 9:47ਹੈ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਆਤਮਕ ਆਨੰਦ ਪੈਦਾ ਹੁੰਦਾ ਹੈ ਇਸ ਤੋਂ
- 9:57ਦੂਰ ਹੋ ਜਾਂਦਾ ਹੈ ਭਾਵ ਮਾਇਆ ਦੇ ਮੋਹ ਵਿਚ ਫਸ ਰਿਹਾ ਹੈ ਉਹ ਆਤਮਕ ਆਨੰਦ ਤੇ
- 10:12ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ ਉਹ ਗੁਰੂ ਦੇ ਸ਼ਬਦ ਵਿਚ
- 10:19ਸੁਰਤ ਜੋੜਨ ਤੇ ਪਰਮਾਤਮਾ ਦੀ ਯਾਦ ਵਿਚ ਸਦਾ ਜੁੜੇ ਰਹੋ ਨਿਰੇ ਬਾਹਰੋਂ ਧਾਰਮਿਕ
- 10:29ਦਸਤੇ-ਕਰਮ ਕਰਨ ਵਾਲੇ ਬੰਦੇ ਮਨ ਵਿਚ ਵਿਕਾਰਾਂ ਨਾਲ ਰਹਿੰਦੇ ਹਨ ਤੇ ਵੇਖਣ
- 10:39ਨੂੰ ਹੀ ਪਵਿੱਤਰ ਜਾਪਦੇ ਹਨ ਤੇ ਜਿਹੜੇ ਬੰਦੇ ਬਾਹਰੋਂ ਪਵਿੱਤਰ ਹੋਣ ਕਾਰਨ
- 10:46ਉਨ੍ਹਾਂ ਨੇ ਆਪਣਾ ਜੀਵਨ ਵਿਅਰਥ ਗਵਾ ਲਿਆ ਹੈ ਸਬਜ਼ ਜਿਵੇਂ ਕੋਈ ਜੁਆਰੀਆ ਵੀ
- 10:55ਵਿਚਾਰ ਆਉਂਦਾ ਹੈ ਉਹ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਦਾ ਭਾਰਾ ਰੋਗ ਖਾਈ ਜਾਂਦਾ
- 11:06ਹੈ ਲਾਲਚ ਵਿੱਚ ਮੌਤ ਉਹਨਾਂ ਕੋਲ ਆਇਆ ਹੁੰਦਾ ਹੈ ਲੋਕਾਂ ਦੀਆਂ ਨਜ਼ਰਾਂ ਵਿੱਚ
- 11:15ਧਾਰਮਿਕ ਦਿਸਣ ਵਾਲੇ ਵਾਸਤੇ ਉਹ ਆਪਣੇ ਧਾਰਮਿਕ ਕਰਮਾਂ ਦੀ ਵਡਿਆਈ ਦੱਸਣ ਲਈ
- 11:25ਆਦਿ ਧਾਰਮਿਕ ਪੁਸਤਕਾਂ ਵਿਚੋਂ ਹਵਾਲੇ ਦੇਂਦੇ ਹਨ ਪਰ ਇਹ ਆਦਤ ਧਰਮ-ਪੁਸਤਕਾਂ
- 11:36ਵਿਚ ਜੋ ਪ੍ਰਭੂ ਦਾ ਨਾਮ ਜਪਣ ਦਾ ਉੱਤਮ ਉਪਦੇਸ਼ ਹੈ ਉਸ ਵੱਲ ਉਹ ਧਿਆਨ ਨਹੀਂ
- 11:44ਕਰਦੇ ਤੇ ਭੂਤਾਂ ਵਾਂਗ ਹੀ ਵਿਚਰਦੇ ਹਨ ਉਹ ਉਲਝੇ ਰਹਿੰਦੇ ਹਨ ਪ੍ਰਿਜੇ ਰੂਪ
- 11:56ਵਿੱਚ ਗੁਰੂ ਨਾਨਕ ਜੀ ਆਖਦੇ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ
- 12:04ਹੈ ਜੋ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਨ ਉਨ੍ਹਾਂ ਆਪਣੇ ਜੀਵਨ ਵਿਚ ਧਾਰਨ ਕਰਨ
- 12:20ਨਾਲ ਮਨ ਦੀ ਵਿਕਾਰਾਂ ਦੀ ਮੈਲ ਟਿਕੀ ਰਹਿੰਦੀ ਹੈ ਮਨ ਨੂੰ ਮਾਇਆ ਦੇ ਮੋਹ ਦਾ
- 12:29ਰੋਗ ਚੰਬੜਿਆ ਰਹਿੰਦਾ ਹੈ ਉਥੇ ਨਾਮ ਸਿਮਰਨ ਹੀ ਹੈ ਮੰਦੇ ਆਰੋਗਤਾ ਦਾ ਵਸੀਲਾ
- 12:42ਤੇ ਆਤਮਕ ਆਨੰਦ ਦੇਣ ਵਾਲਾ ਜੋਬਨ ਦੇ ਆਚਰਨ ਉਸਾਰੀ ਦੀ ਉਹ ਕਮਾਈ ਕਰਦੇ ਹਨ
- 12:54ਜਿਸ ਦੀ ਹਦਾਇਤ ਗੁਰੂ ਤੋਂ ਮਿਲਦੀ ਹੈ ਉਹ ਮਨੋਂ ਵੀ ਪਵਿੱਤਰ ਹੁੰਦੇ ਹਨ ਤੇ
- 13:04ਬਾਹਰੋਂ ਮੀਟਰ ਹੁੰਦੇ ਹਨ ਭਾਵ ਉਨ੍ਹਾਂ ਦਾ ਜਗਤ ਨਾਲ ਵਰਤਾਰਾ ਦੇ ਸੁਚੱਜਾ
- 13:13ਹੁੰਦਾ ਹੈ ਉਹ ਬਾਹਰੋਂ ਪ੍ਰੇਮ ਪੱਤਰ ਦੇ ਅੰਦਰੋਂ ਹੀ ਸੁਚੇਤ ਰਹਿੰਦੇ ਹਨ ਉਨ੍ਹਾਂ
- 13:19ਦਾ ਇਕ ਹੋਰ ਨਾਮ ਸਿਮਰਨ ਵਿੱਚ ਹੀ ਡੋਪ ਮੁੱਕ ਜਾਂਦਾ ਹੈ ਉਨ੍ਹਾਂ ਦੇ ਅੰਦਰ
- 13:31ਇਤਨਾ ਆਤਮਕ ਆਨੰਦ ਬਣਦਾ ਹੈ ਕਿ ਮਾਇਆ ਦੇ ਮੋਹ ਦੀ ਖ਼ਾਕ ਉਨ੍ਹਾਂ ਦੇ ਮਨ ਤੱਕ
- 13:40ਨਹੀਂ ਪਹੁੰਚਦੀ ਜੀਵ ਜਗਤ ਵਿੱਚ ਆਤਮਕ ਆਨੰਦ ਦਾ ਵਕਤ ਵਿਹਾ ਜਾਣ ਆਏ ਹਨ ਉਹੀ
- 13:49ਜੀਵ ਵਪਾਰੀ ਚੰਗੇ ਕਹੇ ਜਾਂਦੇ ਹਨ ਜਿਨ੍ਹਾਂ ਨੇ ਗੁਰੂ ਦੇ ਦੱਸੇ ਰਾਹ ਉੱਤੇ
- 13:56ਤੁਰ ਕੇ ਨਾਮ ਕਮਾਈ ਕਰਕੇ ਜਨਮ ਸਫ਼ਲਾ ਕਰ ਲਿਆ ਨਾਨਕ ਆਖਦਾ ਹੈ ਜਿਨ੍ਹਾਂ
- 14:06ਬੰਦਿਆਂ ਦਾ ਮਨ ਪਵਿੱਤਰ ਹੋ ਜਾਂਦਾ ਹੈ ਜਿਨ੍ਹਾਂ ਦੇ ਅੰਦਰ ਆਤਮਕ ਆਨੰਦ ਬਣ
- 14:13ਜਾਂਦਾ ਹੈ ਉਹ ਅੰਤਰ ਆਤਮੇ ਸਦਾ ਗੁਰੂ ਦੇ ਚਰਨਾਂ ਵਿੱਚ ਰਹਿੰਦੇ ਹਨ ਭਾਵ ਅਰਥ
- 14:21ਇਹ ਹੋਇਆ ਕਿ ਮਨੁੱਖ ਵਿੱਚ ਆਤਮਾ ਦਾ ਵੱਖਰਾ ਹੁੰਦਾ ਹੈ ਸਨ ਗੁਰੂ ਦੇ ਦੱਸੇ
- 14:29ਰਸਤੇ ਉਤੇ ਤੁਰਦਾ ਹੈ ਮਾਇਆ ਦਾ ਮੋਹ ਉਸ ਦੇ ਨੇੜੇ ਨਹੀਂ ਢੁਕਦਾ ਉਸ ਦਾ ਮਨ
- 14:36ਵਿਕਾਰਾਂ ਤੋਂ ਬਾਹਰ ਦੁਨੀਆਂ ਨਾਲ ਵੀ ਉਸ ਦਾ ਵਰਤਾਰਾ ਸੁਚੱਜਾ ਹੁੰਦਾ ਹੈ ਉਸ
- 14:45ਦੀ ਜ਼ਿੰਦਗੀ ਕਾਮਯਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਸੇ
- 14:54ਸਟੇਜ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਐਡਵਰਡ ਗੁਰੂ ਗੁਰੂ ਅਮਰਦਾਸ
- 15:01ਜੀ ਅੰਦਰ ਹੈ ਤੇ ਰਾਮਕਲੀ ਮਹਲਾ ਦਿਵਸੁ ਗੁਰਬਾਣੀ ਲਾਲ song ਸ਼ੈਅਰ ਅਨੰਦ
- 15:10ਸਾਹਿਬ ਗੁਰੂ ਸਾਹਿਬ ਜੀ ਸਹਿਜ ਪਾਠ 7 ਗੁਰੂ ਸੁਰਤਿ hospital in the world
- 15:32ਸਹਿਤੀ ਵੋਟ ਬੈਕ ਸਤਿਗੁਰੂ ਰਿਹਾ ਹੈ ਇਸ ਖਬਰ ਨੂੰ ਆਸਟ੍ਰੇਲੀਆ but this got
- 15:44the body massage ਹੇ ਦੇਆਲ ਮਾਇਨਸ ਹੋਂ ਪ੍ਰਗਟਾਉਂਦਾ ਹੈ ਨੀ simple
- 16:00house address of my internet download speed not get any offer
- 16:15in excel ਗਰੰਟੀਡ ਸ਼ਬਦ ਵਰਡ ਐਫ ਸਤਿਗੁਰੁ ਮੇਰਾ ਸਰਬ ਪ੍ਰਤਿਪਾਲੈ
- 16:31ਜ਼ਿਲ੍ਹੇ meaning of ਸਤਿਗੁਰੂ ਇਸ ਦਾ ਅਸਰ ਸਾਫ਼ ਅਤੇ ਇੰਗਲੈਂਡ ਰਹਿੰਦੇ ਹਨ
- 16:45ਸ਼ਰਦਾ weather ਦਾ ਆਰਟੀਕਲ in part of ਦਾ ਪਾਠ ਹਿਤੇਸ਼ ਆਲਵੈਲਾ ਪੋਰਨ
- 16:57ਇੰਡੀਅਨ ਕੌਂਸਲ ਆਫ ਦਾ ਪੀਸ ਕੇ ਲਾਟ ਵੇ what is the test of my life
- 17:08episode list of government does not go animal ਸ਼ੁਮਾਰੋਂ ਸੇਮ ਦਾ
- 17:26ਮਾਇੰਡ ਓਸਦਾ my train ਰੀਮੀ district of ਦਾ ਮਾਇੰਡ ਇਸਲਾਹ ਟਰੰਪ
- 17:43ਲਈ ਵੈਬਸਾਈਟ satta king ਹੈ ਕਲੈਕਟਰ ਦਾ ਅਰੂਸਾ ਆਲਮ ਸਹੂਲਤ ਦਾ ਮਾਈਂਡ ਮੈਪ
- 18:01am ਵਾਸਤਾ -2 ਹੀ ਸਹਿਜ ਸੁਭਾਏ ਦਾ ਦ੍ਰਿਸ਼ ਸਭ ਦਾ ਗੁਰੂ ਬੰਦਾ ਹੀ ਮੰਨਦੇ
- 18:15ਹਨ ਇਸ ਫੋਨ ਦਾ ਯੁਗ ਹੈ ਹਾਂਡਰਸ ਦਾ ਝੰਡਾ ਉਤਾਰਨ ਦੀ ਰਸਮ ਵੀ ਨਹੀਂ ਹੋ ਰਹੀ
- 18:29ਕਨਫਰਮ ਦਾ ਗੁਰੂ ਖਾਲਸਾ ਐਡ ਵਟਸਐਪ ਦੇ ਆਰ ਐਸ ਐਸ ਦੇ in internet in
- 18:46savefrom.net my indane.in vijay 65 ਸਾਲਾ ਇਸ ਦਾ ਫਿਰ ਸੌਫ ਦਾ ਲਾਭ
- 19:08ਉਠਾਇਆ u19 live election result live in ਆਰਗੇਨਾਈਜ਼ੇਸ਼ਨ irctc code
- 19:34ਡਾਕਟਰੀ ਪੇਸ਼ੇ apk live status 22830 ਐਨਟੀਐਮ ਦੇ ਨਾਕਸੇ is the
- 19:51meaning of the people who ਆਰ ਪ੍ਰਿੰ ਵੇਲੈਂਟੀਨੋ ਐਸ ਬੀ ਕਾਮ
- 19:59ਸੰਸਕ੍ਰਿਤ ਚੱਲ ਜਾਏ ਇਹ ਸਹਾਇਤਾ ਭੇਟ ਵਿਸਤ੍ਰਿਤ ਚਰਚਾ ਹੈ ਕਿ ਮੈਂ ਹੁਣ ਇਸ
- 20:14ਸਕ੍ਰਿਪਟ ਦਾ ਇੰਤਜ਼ਾਰ ਹੋਣ ਦਾ ਗੁਰੂ ਸਿਰਫ ਤੇ ਸਿਰਫ ਮਾਇਆ ਹੀ smart phone
- 20:29sim is my mobile model in without ਸਟੈਂਡ #like #follow
- 20:44ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ