Latest / Audio Gurbani (Blessed Day) / HUKAMNAMA JULY 9,2020
Transcript
- 0:01sapna 9 ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਹਮਰੀ ਗਣਤ ਨਾ ਗਣੀਆ ਕਾਈ
- 0:22ਅਪਨਾ ਬਿਰਦੁ ਪਛਾਣਿ ਕੈ ਰਾਜ ਕਰੈ ਹੈਂ ਸਦਾ ਸਦਾ ਰੰਗੁ ਮਾਣਿ ਹਮਰੀ ਗਣਤ ਨਾ
- 0:41ਗਣੀਆ ਕਾਈ ਅਪਣਾ ਬਿਰਦੁ ਪਛਾਣਿ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ
- 0:57ਮਾਣਿ ਸਾਚਾ ਸਾਹਿਬੁ ਸਦ ਮਿਹਰਵਾਣ ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ
- 1:13ਕਲਿਆਣ ਰਹਾਉ jio ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ
- 1:29ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਣੁ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ
- 1:45ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਣੈ ਵਾਹਿਗੁਰੂ ਜੀ
- 2:03ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਹਨ ਆਜ਼ਾਦ ਦੇ ਹੁਕਮਨਾਮੇ ਜੋ ਸ੍ਰੀ
- 2:12ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ
- 2:18ਪਾਤਸ਼ਾਹੀ ਦੇ ਰਾਗ ਵਿੱਚ ਉਚਾਰੇ ਹੋਏ ਗੁਰੂ ਸਾਹਿਬ ਜੀ ਫਰਮਾਨ ਕਰਦੇ ਕਹਿੰਦੇ
- 2:24ਹਨ ਹੇ ਭਾਈ ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦੇ ਕਰਮਾਂ ਦਾ ਕੋਈ ਖਿਆਲ ਨਹੀਂ
- 2:32ਕਰਦਾ ਉਹ ਆਪਣੇ ਮੁੱਢ ਕਦੀਮਾਂ ਦੇ ਪਿਆਰ ਵਾਲੇ ਸੁਭਾਅ ਨੂੰ ਚੇਤੇ ਰੱਖਦਾ ਹੈ
- 2:39ਗੁਰੂ ਨੂੰ ਮਿਲਾ ਕੇ ਸਾਨੂੰ ਆਪਣੇ ਬਣਾ ਕੇ ਆਪਣੇ ਹੱਥ ਦੇ ਕੇ ਸਾਨੂੰ ਵਿਕਾਰਾਂ
- 2:49ਵੱਲੋਂ ਬਚਾ ਹੁੰਦਾ ਹੈ ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਹ ਸਦਾ ਹੀ ਆਤਮਕ ਆਨੰਦ
- 2:57ਮਾਣਦਾ ਹੈਂ ਹੇ ਭਾਈ ਸਦਾ ਕਾਇਮ ਰਹਿਣ ਵਾਲਾ ਮਾਲਕ ਪ੍ਰਭੂ ਸਦਾ ਦਇਆਵਾਨ ਹੁੰਦਾ
- 3:04ਰਹਿੰਦਾ ਹੈ ਕੁਕਰਮਾ ਵੱਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਨਾਲ ਮਿਲਾਉਂਦਾ
- 3:13ਹੈ ਜਿਸ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ
- 3:22ਦਿੱਤਾ ਹੈ ਤੇ ਇਸ ਤਰ੍ਹਾਂ ਨਾਲ ਹਟਾਓ ਹੇ ਭਾਈ ਜਿਸ ਪਰਮਾਤਮਾ ਨੇ ਜਿੰਦ ਪਾ ਕੇ
- 3:36ਸਾਡਾ ਸਰੀਰ ਪੈਦਾ ਕੀਤਾ ਹੈ ਜਿਹੜਾ ਹਰ ਵੇਲੇ ਸਾਨੂੰ ਖੁਰਾਕ ਤੇ ਪੁਸ਼ਾਕ ਦੇਖ
- 3:42ਕੇ ਉਹ ਪਰਮਾਤਮਾ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਤੋਂ ਆਪਣੇ ਸੇਵਕ ਦੀ ਇੱਜ਼ਤ
- 3:52ਰੱਖ ਹੇ ਨਾਨਕ ਆਖ ਮੈਂ ਓਸ ਪ੍ਰਮਾਤਮਾਂ ਤੋਂ ਸਦਾ ਸਦਕੇ ਜਾਂਦਾ ਹਾਂ ਵਾਹਿਗੁਰੂ
- 4:05ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਿਸਤਰੇ 2 ਕਮਬਰੀ ਦਰਬਾਰ ਸਾਹਿਬ
- 4:13ਅੰਮ੍ਰਿਤਸਰ ਅਤੇ ਗੁਰੂ ਅਰਜਨ ਦੇਵ ਜੀ ਪਹਿਲੇ ਪਾਤਸ਼ਾਹ ਸੋਫਟ menu internet
- 4:28check my balance in account search visa ਇਸ ਕੌਮੀ ਟੀਮ ਵਿੱਚ ਹੀ
- 4:38ਗਾਏ ਮਿਸ ਐੱਨ ਐਂਡ ਫੈਟ ਮੈਨ ਐਂਡ ਮੇਲ ਨੇ ਇਹ ਸਾਉਣੀ ਭੋਂ ਵੰਡਾ ਬਾਗ ਹੈ ਜੋ
- 4:49ਇਹ ਸੁਆਲ download admission for girlfriend song my first guru ਹੈ
- 5:01ਸਾਊਥ ਹੀਰੋ ਹਾਂਡਾ now i am singh ਐਬਸੋਲੀਟ ਐਕਸ ਐਕਸ wz2d ns200 ਵੇਲੇ
- 5:21ਯੋਧੇ ਹੀ ਸਨ ਸਾਇਪ੍ਰਸ ਦਾ ਫੋਨ ਆ ਰਹੇ ਸਨ ਨਨਕਾਣਾ girl xxx com ਵਾਹਿਗੁਰੂ
- 5:39ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ