Latest / Audio Gurbani (Blessed Day) / Reach a Bargari Ardaas Smagam
Transcript
- 0:01ਗੁਟਕ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 1942 ਵਿਖੇ ਹੋਣ ਵਾਲੀ
- 0:09ਅਰਦਾਸ ਵਿੱਚ ਸਮੁੱਚੀ ਸਿੱਖ ਕੌਮ ਸਿੱਖ ਧਿਰਾਂ ਸ਼ਖ਼ਸ਼ੀਅਤਾਂ ਸ਼ਮੂਲੀਅਤ ਕਾਰਨ
- 0:14ਫਤਿਹਗੜ੍ਹ ਸਾਹਿਬ ਤੋਂ ਜਾਰੀ ਹੋਈ ਖ਼ਬਰ 31 ਮਈ ਸੈਕਟਰ ਤੇ ਪੰਜਾਬ ਸਰਕਾਰ ਸੂਬੇ
- 0:26ਤੇ ਸਿੱਖ ਕੌਮ ਦੇ ਅਤਿ ਗੰਭੀਰ ਮਸਲਿਆਂ ਦਾ ਹੱਲ ਕਰਨ ਲਈ ਨਾ ਤਾਂ ਪਹਿਲੇ
- 0:31ਸੰਜੀਦਾ ਸਨ ਅਤੇ ਨਾ ਹੀ ਹਨ ਅੱਜ ਅੱਗੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
- 0:37ਦੀਆਂ ਹੋਈਆਂ ਅਪਣੱਤ ਕਾਰਵਾਈਆਂ ਵੀ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ
- 0:43ਕਰਨ ਦੀ ਜ਼ਿੰਮੇਵਾਰੀ ਨਹੀਂ ਨਿਭਾ ਰਹੀਆਂ ਹਨ ਕਿ ਦੋਸ਼ੀਆਂ ਨੂੰ ਬਚਾਉਣ ਉਹ
- 0:49ਹਰ ਹੀਲਾ ਵਰਤ ਰਹੀਆਂ ਹਨ ਅਤੇ ਇਨਸਾਫ ਦਾ ਤਕਾਜਾ ਘਰ ਕੋਲੋਂ ਇਜਾਜ਼ਤ ਨਹੀਂ
- 0:57ਦਿੰਦਾ ਜਿਵੇਂ ਉੱਨੀ ਸੌ ਚੁਰਾਸੀ ਵਿਚ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ
- 1:02ਲਈ ਹੁਕਮਰਾਨਾਂ ਨੇ ਕੋਈ ਨਾ ਓਹਦੇ ਕਰੀਬ ਸਮੇਂ ਸਮੇਂ ਤੇ ਜਾਂਚ ਕਮੇਟੀਆਂ ਤੇ
- 1:07ਕਮਿਸ਼ਨ ਬਣਾਇਆ ਜਾਂਚ ਕਮੇਟੀ ਜਾਂ ਕਮਿਸ਼ਨ ਨੇ ਸਿੱਖ ਕੌਮ ਨੂੰ ਇਨਸਾਫ
- 1:12ਨਹੀਂ ਦਿੱਤਾ ਜਿਸ ਦੀ ਬਦੌਲਤ ਸਿੱਖ ਕੌਮ ਦੇ ਕਾਤਲ ਅੱਜ ਵੀ ਦਨਦਨਾਉਂਦੇ ਫਿਰਦੇ
- 1:18ਹਨ ਉਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਣਕ ਕਰਨ ਵਾਲੇ
- 1:23ਦੋਸ਼ੀਆਂ ਅਤੇ ਕੋਟਕਪੂਰਾ ਬਹਿਬਲ ਕਲਾਂ ਵਿਖੇ ਸ਼ਾਂਤਮਈ ਢੰਗ ਨਾਲ ਰੋਸ ਕਰ ਰਹੇ
- 1:29ਸਿੱਖਾਂ ਤੇ ਗੋਲੀਆਂ ਚਲਾ ਕੇ ਸ਼ਹੀਦ ਕਰਨ ਅਤੇ ਵੱਡੀ ਗਿਣਤੀ ਵਿਚ ਸਿੱਖਾਂ
- 1:34ਨੂੰ ਜ਼ਖ਼ਮੀ ਕਰਨ ਵਾਲੇ ਦੋਸ਼ੀ ਪੁਲਸ ਅਧਿਕਾਰੀਆਂ ਅਤੇ ਸਿਆਸਤਦਾਨਾਂ ਅਮਲ ਕਰਨ
- 1:41ਦੀ ਬਜਾਏ ਉਸੇ ਤਰ੍ਹਾਂ ਇਕ ਤੋਂ ਬਾਅਦ ਇਕ ਜਾਂਚ ਕਮੇਟੀਆਂ ਬਣਾਉਣ ਦਾ ਕਮਰਾ
- 1:48ਖੋਲ੍ਹ ਸਿਲਸਿਲਾ ਜਾਰੀ ਹੈ ਅਜਿਹੇ ਅਮਲ ਤਾਂ ਅਸਲੀਅਤ ਵਿੱਚ ਦੋਸ਼ੀਆਂ ਨੂੰ ਫੜ
- 1:54ਨਹੀਂ ਮਾਰ ਤੋਂ ਬਚਾਉਣ ਲਈ ਢੰਗ ਨਾਲ ਪ੍ਰਗਟਾਇਆ ਜਾ ਰਿਹਾ ਹੈ ਅਤੇ ਇਨਸਾਫ
- 2:03ਚਾਹੀਦਾ ਹੈ ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ
- 2:07ਦਲ ਅੰਮ੍ਰਿਤਸਰ ਨੇ ਸਮੁੱਚੀ ਸਿੱਖ ਕੌਮ ਸਿੱਖ ਸ਼ਖਸੀਅਤਾਂ ਜਥੇਬੰਦੀਆਂ ਕਿਸਾਨ
- 2:15ਜਿਹਨਾਂ ਟਰਾਂਸਪੋਰਟਰ ਅਜਿਹੀਆਂ ਆੜਤੀ ਜੂਨੀਅਨ ਮਜ਼ਦੂਰ ਆਦਿ ਨੂੰ ਇੱਕ ਜੂਨ
- 2:21ਨੂੰ ਬਰਗਾੜੀ ਵਿਖੇ ਹੋਣ ਵਾਲੀ ਅਰਦਾਸ ਵਿੱਚ ਸ਼ਾਮਲ ਕਰਨ ਦੀ ਸ਼ਮੂਲੀਅਤ ਕਰਨ
- 2:28ਦੀ ਅਤੇ ਹੋਣ ਵਾਲੇ ਅਹਿਮ ਫੈਸਲਿਆਂ ਵਿਚ ਆਪਣੇ ਕੀਮਤੀ ਵਿਚਾਰ ਰਹੇ ਯੋਗਦਾਨ ਪਾਉਣ
- 2:33ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਸਿੱਖ ਕੌਮ ਨਾਲ ਸਬੰਧਤ ਸਾਰੀਆਂ
- 2:39ਸ਼ਖਸੀਅਤਾਂ ਸੰਗਠਨਾਂ ਨੂੰ ਕੌਮ ਦੀ ਬਿਹਤਰੀ ਦੇ ਨਾਂ ਬਿਨਾ ਅਤੇ ਕਿਹਾ ਕਿ
- 2:48ਛੋਟੇ ਮੋਟੇ ਸਿਆਸੀ ਵਿਚਾਰਾਂ ਦੇ ਵੱਖਰੇਵੇਂ ਨੂੰ ਪਾਸੇ ਰੱਖ ਕੇ ਕੌਮ ਦੇ
- 2:53ਇਸ ਵੱਡੇ ਗੁਦਾਮ ਵਿਚ ਸੰਜੀਦਗੀ ਨਾਲ ਟੰਗ ਨਾਲ ਆ ਰਲੇ ਨਾ ਦਿੱਤੇ ਜਾਣ ਵਾਲੇ
- 2:58ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਅੱਗੇ ਹੋ ਕੇ ਉੱਦਮ ਕਰਨੇ ਪੈਂਦੇ ਹਨ ਤਾਂ ਕਿ
- 3:04ਅਸੀਂ ਸਭ ਗੁਰਬਾਣੀ ਦੇ ਇਸ ਮਹਾਂਵਾਕ ਅਨੁਸਾਰ ਭਾਈ ਦੁਬਿਧਾ ਦੂਰ ਕਰੋ ਲਿਵ
- 3:10ਲਾਇ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ਦੇ
- 3:14ਮਹਾਂਵਾਕ ਅਨੁਸਾਰ ਇੱਕ ਆਤਮਾ ਹੋ ਕੇ ਜਿਸ ਸਮਤ ਕਰਦੇ ਹੋਏ ਕੌਮੀ ਤਾਕਤ ਨੂੰ
- 3:22ਬਲ ਦੇਣਾ ਚਾਹੀਦਾ ਹੈ ਉੱਥੇ ਅਗਲੇ ਮੋਰਚੇ ਦੀ ਰੂਪਰੇਖਾ ਤਿਆਰ ਕਰਨ ਵਿੱਚ
- 3:27ਸਹਿਯੋਗ ਵੀ ਕਰਨਾ ਚਾਹੀਦਾ ਹੈ ਕਿ ਅਸੀਂ ਮੁਕਤਾ ਧੋਖੇ ਫ਼ਰੇਬਾਂ ਨਾਲ ਭਰੇ
- 3:37ਇੰਡੀਆਂ ਅਤੇ ਪੰਜਾਬ ਦੇ ਹੁਕਮਰਾਨ ਬਣਨ ਨੂੰ ਮਜਬੂਰ ਕਰ ਸਕੀਏ ਕਿ ਉਹ ਸ੍ਰੀ
- 3:42ਗੁਰੂ ਗ੍ਰੰਥ ਸਾਹਿਬ ਨੂੰ ਮਾਨਤਾ ਕਰਨ ਵਾਲੇ ਦੋਸ਼ੀਆਂ ਅਤੇ ਸਿੱਖ ਕੌਮ ਦੇ
- 3:47ਕਾਤਲਾਂ ਨੂੰ ਕਾਨੂੰਨ ਅਨੁਸਾਰ ਜਲਦੀ ਹੀ ਸਜ਼ਾ ਦਵਾਉਣ ਤੇ ਅਮਲ ਯਕੀਨੀ ਬਣਾ ਸਕੇ
- 3:52ਸਿੱਖ ਕੌਮ ਦੁਸ਼ਮਣ ਅਤੇ ਦੋਸਤ ਤਾਕਤਾਂ ਨੂੰ ਪਛਾਨਣ ਦੇ ਸਮਰੱਥ ਬਣ ਕੇ ਸਿੱਖ
- 3:59ਕੌਮ ਦੀਆਂ ਸਭ ਮੁਸ਼ਕਲਾਂ ਮਸਲਿਆਂ ਦਾ ਹੱਲ ਅਜਾਦ ਬਾਦਸ਼ਾਹੀ ਸਿੱਖ ਰਾਜ ਦੀ
- 4:03ਸਥਾਪਨਾ ਕਰਨ ਵਿਚ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਸਕੇ ਸ ਮਾਨ
- 4:08ਨੇ ਉਮੀਦ ਪ੍ਰਗਟ ਕੀਤੀ ਕਿ ਸਭ ਤੇਰਾ ਹਰ ਤਰਾਂ ਦੇ ਬੱਕਰੇ ਮੈਂ ਸੋਚ ਸਮਝ ਕੇ
- 4:13ਉਪਰੋਕਤ ਕੌਮੀ ਮਿਸ਼ਨ ਦੀ ਪ੍ਰਾਪਤੀ ਲਈ ਆਪੋ-ਆਪਣੇ ਸਾਧਨਾਂ ਅਤੇ ਇਲਾਕਾ
- 4:19ਨਿਵਾਸੀਆਂ ਨੂੰ ਵੱਡੀ ਗਿਣਤੀ ਵਿੱਚ ਲੈ ਕੇ ਇੱਕ ਜੂਨ ਨੂੰ ਬਰਗਾੜੀ ਵਿਖੇ ਪਹੁੰਚ
- 4:23ਕੇ ਕੌਮੀ ਮਕਸਦ ਨੂੰ ਸਫ਼ਲ ਕਰਨ ਵਿੱਚ ਭੂਮਿਕਾ ਨਿਭਾਉਣਗੇ ਵਾਹਿਗੁਰੂ ਜੀ ਕਾ
- 4:29ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 4:31ਕੀ ਫਤਹਿ