skinny.

Latest / Radio Haanji Podcast

Sardar Sham Singh Attariwala: The Fearless Martyr of Sabraon | Punjabi Podcast | Ranjodh Singh | Radio Haanji

ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਜਿਊਂਦੇ ਰਹੇ, ਖਾਲਸਾ ਰਾਜ ਚੜ੍ਹਦੀ ਕਲਾ ਵਿੱਚ ਰਿਹਾ। ਉਨ੍ਹਾਂ ਦੀ ਅਗਵਾਈ ਵਿੱਚ ਖਾਲਸਾ ਫ਼ੌਜ ਨੇ ਕਾਬਲ-ਕੰਧਾਰ ਤੱਕ ਆਪਣਾ ਝੰਡਾ ਲਹਿਰਾਇਆ ਅਤੇ ਅਟਕ, ਕਸ਼ਮੀਰ, ਮੁਲਤਾਨ ਤੇ ਪਿਸ਼ਾਵਰ ਵਰਗੇ ਇਲਾਕੇ ਜਿੱਤ ਕੇ ਇੱਕ ਮਜ਼ਬੂਤ ਸਿੱਖ ਸਲਤਨਤ ਕਾਇਮ ਕੀਤੀ। ਪਰ ਮਹਾਰਾਜਾ ਸਾਹਿਬ ਦੇ ਅਕਾਲ ਚਲਾਣੇ ਤੋਂ ਬਾਅਦ, ਉਨ੍ਹਾਂ ਦੇ ਵਿਸ਼ਵਾਸਪਾਤਰ ਡੋਗਰਾ ਭਰਾਵਾਂ ਨੇ ਗੱਦਾਰੀ ਕੀਤੀ। ਡੋਗਰਿਆਂ ਨੇ ਸ਼ੇਰ-ਏ-ਪੰਜਾਬ ਦੇ ਪਰਿਵਾਰਕ ਮੈਂਬਰਾਂ ਦਾ ਇੱਕ-ਇੱਕ ਕਰਕੇ ਕਤਲ ਕਰ ਦਿੱਤਾ ਅਤੇ ਸਿੱਖ ਰਾਜ ਦੀ ਜੜ੍ਹ ਪੁੱਟ ਦਿੱਤੀ।

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਤੁਰੰਤ ਬਾਅਦ ਹੀ ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕਰਨ ਦੀਆਂ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। 1841 ਵਿੱਚ, ਲਾਰਡ ਐਲਬਰਾ ਨੇ ਲੈਫਟੀਨੈਂਟ ਡੀਊਰੈਂਡ ਨੂੰ ਪੰਜਾਬ ਦਾ ਨਕਸ਼ਾ…

The skinny

The skinny isn't ready yet — notes appear once the transcript is processed.