skinny.

Latest / Audio Gurbani (Blessed Day)

Oct 12,2023 Hukamnama Sahib

ਬਿਲਾਵਲੁ ਮਹਲਾ ੫ ॥ ਐਸੇ ਕਾਹੇ ਭੂਲਿ ਪਰੇ ॥ ਕਰਹਿ ਕਰਾਵਹਿ ਮੂਕਰਿ ਪਾਵਹਿ ਪੇਖਤ ਸੁਨਤ ਸਦਾ ਸੰਗਿ ਹਰੇ ॥੧॥ ਰਹਾਉ ॥ ਕਾਚ ਬਿਹਾਝਨ ਕੰਚਨ ਛਾਡਨ ਬੈਰੀ ਸੰਗਿ ਹੇਤੁ ਸਾਜਨ ਤਿਆਗਿ ਖਰੇ ॥ ਹੋਵਨੁ ਕਉਰਾ ਅਨਹੋਵਨੁ ਮੀਠਾ ਬਿਖਿਆ ਮਹਿ ਲਪਟਾਇ ਜਰੇ ॥੧॥ ਅੰਧ ਕੂਪ ਮਹਿ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਧਿ ਪਰੇ ॥ ਕਹੁ ਨਾਨਕ ਪ੍ਰਭ ਹੋਤ ਦਇਆਰਾ ਗੁਰੁ ਭੇਟੈ ਕਾਢੈ ਬਾਹ ਫਰੇ ॥੨॥੧੦॥੯੬॥ ਹੇ ਭਾਈ! ਮੈਂ ਨਹੀਂ ਜਾਣਦਾ ਕਿ ਜੀਵ ਇਸ ਤਰ੍ਹਾਂ ਕਿਉਂ ਕੁਰਾਹੇ ਪਏ ਰਹਿੰਦੇ ਹਨ। (ਹੇ ਭਾਈ! ਜੀਵ ਪਤਾ ਨਹੀਂ) ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ।(ਜੀਵ) ਸਾਰੇ ਭੈੜੇ ਕਰਮ ਕਰਦੇ ਹਨ, (ਫਿਰ) ਉਹ ਭੀ ਮੁੱਕਰ ਜਾਂਦੇ ਹਨ (ਕਿ ਅਸੀਂ ਉਹ ਨਹੀਂ ਕੀਤੇ) ਪਰ ਪਰਮਾਤਮਾ ਸਦਾ ਸਭ ਜੀਵਾਂ ਦੇ ਨਾਲ ਹੈ। = ਵੱਸਦਾ, ਵੇਖਦਾ ਤੇ ਸੁਣਦਾ ਹੈ (ਹਰੇਕ ਦੇ ਕਰਤੱਬ) ॥੧॥ਰਹਾਉ ॥੧॥ ਹੇ…

The skinny

The skinny isn't ready yet — notes appear once the transcript is processed.