Latest / Audio Gurbani (Blessed Day) / Hukamnama Sahib Aug 02,2021
Transcript
- 0:01ਸਤਿ ਨਾਮੁ ਹੈ ਵਾਹਿਗੁਰੂ ਸਾਹਿਬ ਜੀ ਬਰਾੜ ਮਹੱਲਾ ਚੌਥਾ ਹਰ ਜਨ ਰਾਮ ਨਾਮ
- 0:14ਗੁਨ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਗਾਵਹ ਰਾਮ ਨਾਮ ਗੁਨ
- 0:32ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਾਹ ਜੋ ਕਿਛੁ
- 0:46ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ ਬਾਰੇ ਆਪੇ ਸੁਆਮੀ ਹਰਿ ਆਪੇ
- 0:58ਬੋਲੈ ਹਰਿ ਆਪੇ ਪੰਚ ਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ ਜਨ ਨਾਨਕ
- 1:12ਸਤਿਗੁਰਿ ਮੇਲੇ ਆਪੇ ਹਰਿ ਆਪੇ ਝਗਰ ਚੁਕਾਵੇ ਹਰਿ ਆਪੇ ਪੰਚ ਤਤੁ ਬਿਸਥਾਰਾ
- 1:23ਵਿਚਿ ਧਾਤੂ ਪੰਚ ਆਪਿ ਪਾਵੈ ਜਨ ਨਾਨਕ ਸਤਿਗੁਰੁ ਮੇਲੇ ਆਪੇ ਹਰਿ ਆਪੇ ਝਗਰ
- 1:35ਚੁਕਾਵੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹਨ ਅੱਜ ਦੇ
- 1:45ਪਵਿੱਤਰ ਹੁਕਮਨਾਮੇ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ
- 1:51ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਬੈਰਾੜੀ ਰਾਗ ਵਿੱਚ ਉਚਾਰਣ ਕੀਤੇ
- 1:57ਹੋਏ ਹਨ ਗੁਰੂ ਸਾਹਿਬ ਜੀ ਉਪਰ ਮਾਣ ਕਰ ਰਹੇ ਨੇ ਹੇ ਭਾਈ ਪਰਮਾਤਮਾ ਦਾ ਭਗਤ ਸਦਾ
- 2:06ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ
- 2:12ਕਰਦਾ ਹੈ ਉਹ ਆਪਣਾ ਸੁਭਾਉ ਨਹੀਂ ਤਿਆਗਦਾ ਠਹਿਰਾਉ ਹੇ ਭਾਈ ਭਗਤ ਆਪਣੇ ਮਨ
- 2:21ਦਾ ਸੁਭਾਉ ਨਹੀਂ ਹੈ ਕਿਉਂਕਿ ਉਹ ਜਾਣਦਾ ਹੈ ਕਿ ਜੋ ਕੁਝ ਕਰ ਰਿਹਾ ਹੈ ਮਾਲਕ
- 2:32ਪ੍ਰਭੂ ਆਪ ਹੀ ਜੀਵਾਂ ਵਿੱਚ ਬੈਠ ਕੇ ਕਰ ਰਿਹਾ ਹੈ ਉਹ ਆਪ ਹੀ ਹਰੇਕ ਕਾਰ ਕਰ
- 2:40ਰਿਹਾ ਹੈ ਮਾਲਕ ਪ੍ਰਭੂ ਆਪ ਹੀ ਹਰੇਕ ਜੀਵ ਨੂੰ ਮੱਤ ਦਿੰਦਾ ਹੈ ਹਰੇਕ ਵਿਚ
- 2:48ਬੈਠਾ ਬੋਲ ਰਿਹਾ ਹੈ ਆਪ ਹੀ ਹਰੇਕ ਜੀਵ ਨੂੰ ਬੋਲਣ ਦੀ ਪ੍ਰੇਰਨਾ ਕਰ ਲਿਆ ਹੈ ਇਹ
- 2:55ਜਾਣਦਾ ਹੈ ਕੇ ਪਰਮਾਤਮਾ ਨੇ ਆਪ ਹੀ ਆਪਣੇ-ਆਪ ਤੋਂ ਪੰਜ ਤੱਤਾਂ ਦਾ ਜਗਤ
- 3:04ਖਿਲਾਰਾ ਖਿਲਾਰਿਆ ਹੋਇਆ ਹੈ ਇਨ੍ਹਾਂ ਵਿੱਚ ਭਰੇ ਹੋਏ ਹਨ ਹੇ ਨਾਨਕ ਆਖ ਹੇ
- 3:14ਭਾਈ ਪਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਬਚਾਉਂਦਾ ਹੈ ਤੇ ਆਪ ਹੀ ਉਸਦੇ ਅੰਦਰ
- 3:24ਹਰੇਕ ਕਿਸਮ ਦੀ ਖਿੰਚੋਤਾਣ ਲਗਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 3:31ਕੀ ਫਤਹਿ ਜਿਥੇ ਤੋੜੀ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ
- 3:37ਐਡਵੋਕੇਟ ਗੁਰੂ ਰਾਮਦਾਸ ਜੀ ਦਾ ਲੇਖ ਗੁਰੂ ਸਾਹਿਬ ਕਿਸੇ ਦਾ ਐਕਟ download
- 3:51song ਸਰਹਿੰਦ ਸੈਕਸ ਸਟੋਰੀਆ ਸਪੈਸ਼ਲ ਸੌਂਗ ਡਾਊਨਲੋਡ ਐਮ ਪੀ ਨੇ ਸੋਮਵਾਰ ਨੂੰ
- 4:01ਸੈਂਡਰਸ ਦਾ ਫਰਜ਼ ਹੈ ਮਿਹਨਤ ਕਿਉਂ ਰਿਹੋਂ ਗੁਰਲੈਕ ਮਤਲਬ download
- 4:14instagram he does science notes ਇਨਸਾਫ਼ ਦਾ ਸੱਦਾ ਦਿੱਤਾ ਅਹਿੰਸਾ ਉੱਤੇ
- 4:28whatsapp install download in science ਪਾਇਆ certificate
- 4:37download instagram images of ਦਾ ਫਾਈਨਲ ਮੈਚ ਹੀ ਇਨਸਾਫ ਪ੍ਰਿੰਸੀਪਲ
- 4:49ਸਾਹਿਬ ਸੈਕਟਰ ਵਿੱਚ ਨਾਨਕ download ਦਿਨ ਸੰਤ ਜਰਨੈਲ ਸਿੰਘ ਦਾ ਸਰੂਪ ਨੂੰ
- 5:01ਇਹ ਵਿਸ਼ਾ ਵਸਤੂ ਦੀ ਸਜ਼ਾ ਕਾਨਫਲੈਕਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 5:10ਕੀ ਫਤਹਿ