
ਮਾਨਸਿਕ ਸਿਹਤ ਸੰਭਾਲ: ਆਓ ਹਨ੍ਹੇਰੇ ਵਿਚੋਂ ਨਿੱਕਲਕੇ ਚਾਨਣ ਦੇ ਹਾਣੀ ਬਣੀਏ - The Talk Show
ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਮਾਨਸਿਕ ਸਿਹਤ ਦਾ ਚੰਗਾ ਹੋਣਾ ਨਿਹਾਇਤ ਜ਼ਰੂਰੀ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਲਗਭਗ 42.9% ਆਸਟ੍ਰੇਲੀਅਨ ਲੋਕਾਂ (ਉਮਰ 16–85) ਨੇ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਕਿਸੇ ਮਾਨਸਿਕ ਵਿਗਾੜ (mental disorder) ਦਾ ਸਾਮਣਾ ਕੀਤਾ ਹੈ। ਪਿਛਲੇ 12-ਮਹੀਨੇ ਵਿੱਚ ਪਾਇਆ ਗਿਆ ਕਿ 17.2% ਲੋਕ ਚਿੰਤਾਗ੍ਰਸਤ (anxiety) ਹਨ ਅਤੇ ਨੌਜਵਾਨ ਵਰਗ (ਉਮਰ 16-24 ਸਾਲ) ਦੇ 38.8% ਲੋਕ ਕਿਸੇ ਨਾ ਕਿਸੇ ਮਾਨਸਿਕ ਵਿਗਾੜ ਤੋਂ ਪੀੜ੍ਹਤ ਸਨ। ਹਾਂਜੀ ਮੈਲਬੌਰਨ ਤੋਂ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਨੇ ਇਸ ਆਡੀਓ ਸ਼ੋ ਵਿੱਚ ਜਿਥੇ ਸਟੂਡੀਓ ਗੈਸਟ, ਮੋਟਿਵੇਸ਼ਨਲ ਸਪੀਕਰ ਅਤੇ ਯੋਗਾ ਟੀਚਰ ਕਮਲ ਰਾਏ ਢਿੱਲੋਂ ਨਾਲ ਮਾਨਸਿਕ ਸਿਹਤ ਸੰਭਾਲ ਦੀ ਅਹਿਮੀਅਤ ਅਤੇ ਇਸਨੂੰ ਬੇਹਤਰ ਕਰਨ ਬਾਰੇ ਗੱਲਬਾਤ ਕੀਤੀ ਓਥੇ ਸਾਡੇ ਸੁਣਨ ਵਾਲਿਆਂ…
The skinny
The skinny isn't ready yet — notes appear once the transcript is processed.