
Australia Federal Budget 2026: What Changes for You
Federal Budget 2026: Special announcements for migration, property and Public Healthcare
ਆਸਟ੍ਰੇਲੀਆ ਦੀ ਲੇਬਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਇਸ ਵਾਰ ਦੇ ਫ਼ੈਡਰਲ ਬਜਟ ਵਿੱਚ ਕਈ ਵੱਡੇ ਐਲਾਨ ਕੀਤੇ ਗਏ ਹਨ। ਜਿਥੇ ਕਾਮਿਆਂ ਅਤੇ ਹੋਰ ਕਰਦਾਤਿਆਂ ਲਈ ਕਰ ਰਾਹਤ, ਹਸਪਤਾਲਾਂ, ਬੁਢਾਪਾ ਦੇਖਭਾਲ ਕੇਂਦਰਾਂ, ਸੈਂਟਰਲਿੰਕ ਸੇਵਾਵਾਂ ਅਤੇ ਆਫ਼ਤ ਰਾਹਤ ਤੇ ਮੁੜ-ਵਸੇਬੇ ਲਈ ਵੱਡੀਆਂ ਰਕਮਾਂ ਰਾਖਵੀਂਆਂ ਰੱਖੀਆਂ ਗਈਆਂ ਹਨ, ਓਥੇ ਜਾਇਦਾਦ ਵਿੱਚ ਨਿਵੇਸ਼ ਕਰਨ ਵਾਲਿਆਂ ਲਈ negative gearing ਅਤੇ capital gains tax concessions ਵਿੱਚ ਤਬਦੀਲੀਆਂ ਦਾ ਵੀ ਐਲਾਨ ਕੀਤਾ ਗਿਆ ਹੈ।
ਆਸਟ੍ਰੇਲੀਆ ਦੇ ਸਥਾਈ ਪਰਵਾਸ ਪ੍ਰੋਗਰਾਮ ਨੂੰ 185,000 ਥਾਵਾਂ ’ਤੇ ਸਥਿਰ ਰੱਖਿਆ ਗਿਆ ਹੈ, ਜਿਸ ਵਿੱਚ 70 ਫ਼ੀਸਦੀ ਤੋਂ ਵੱਧ ਥਾਵਾਂ ਹੁਨਰਮੰਦ ਪਰਵਾਸੀਆਂ ਲਈ ਹਨ।…
The skinny
The skinny isn't ready yet — notes appear once the transcript is processed.