Latest / Audio Gurbani (Blessed Day) / Hukamnama Sahib July 8,2021
Transcript
- 0:00ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ ਗਈ ਬਹੋੜ ਬੰਦੀ ਛੋੜ
- 0:17ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ਗਈ ਬਹੋੜੁ
- 0:39ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ
- 1:00ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖੋ ਪੈਜ ਤੁਮਾਰ ਹਰ ਜੀਓ ਨਿਮਾਣਿਆ ਤੂ ਮਾਣੁ
- 1:21ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ਰਹਾਉ ਜੈਸਾ
- 1:34ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ
- 1:52ਪਿਤਾ ਗਲਿ ਲਾਵੈ ਪਿਛਲੈ ਅਉਗਣ ਬਖਸ਼ ਲੈ ਪ੍ਰਭ ਆਗੈ ਮਾਰਗ ਪਾਵੈ ਹਰਿ ਅੰਤਰਜਾਮੀ
- 2:10ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ਭੀਜੈ ਗੋਬਿੰਦੁ ਹਰਿ ਭਾਵੈ ਪੈਜ
- 2:29ਰਖਾਈਐ ਅਵਰ ਓਟ ਮੈ ਸਗਲੀ ਦੇਖੀ ਇਹ ਇਕ ਤੇਰੀ ਓਟ ਰਹਾਈਐ ਹੋਇ ਦਇਆਲੁ ਕਿਰਪਾਲੁ
- 2:47ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ
- 3:01ਮਨ ਕੀ ਚਿੰਤੀ ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖ ਬਸੰਤੀ ਹੋਇ
- 3:20ਦਇਆਲੁ ਕਿਰਪਾਲੁ ਕਿਰਪਾਲਾ ਆਇਆ ਕਿਰਪਾਲ ਆਪੇ ਸੁਣੈ ਬੇਨੰਤੀ ਪੂਰਾ ਸਤਗੁਰੁ ਮੇਲਿ
- 3:38ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ
- 3:51ਸੁੱਖ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ
- 4:03ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸ੍ਰੀ ਗੁਰੂ
- 4:08ਅਰਜਨ ਦੇਵ ਜੀ ਪਹਿਲੇ ਪਾਤਸ਼ਾਹ ਜੀ ਦੇ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਪਰ ਹੇ
- 4:16ਪ੍ਰਭੂ ਆਤਮਕ ਜੀਵਨ ਗੁਆਚੀ ਹੋਈ ਰਾਸ ਪੂੰਜੀ ਨੂੰ ਵਾਪਸ ਦਿਵਾਉਣ ਵਾਲਾ ਹੈਂ
- 4:24ਤੂੰ ਵਿਕਾਰਾਂ ਦੀ ਕੈਦ ਵਿੱਚੋਂ ਛੁਡਾਉਣ ਵਾਲਾ ਹੈਂ ਤੇਰਾ ਕੋਈ ਖ਼ਾਸ ਸਰੂਪ ਨਹੀਂ
- 4:31ਦੱਸਿਆ ਜਾ ਸਕਦਾ ਤੂੰ ਜੀਵਾਂ ਨੂੰ ਦੁਖਾਂ ਵਿਚ ਢਾਰਸ ਦੇਣ ਵਾਲਾ ਹੈਂ ਹੇ
- 4:37ਪ੍ਰਭੂ ਚਰਨਾ ਨਹੀਂ ਜਾਣਦਾ ਮੈਂ ਲੋਭ ਵਿਚ ਫਸਿਆ ਰਹਿੰਦਾ ਹਾਂ ਮੈਂ ਮਾਇਆ ਦੇ
- 4:49ਮੋਹ ਵਿਚ ਗ੍ਰਸਿਆ ਰਹਿੰਦਾ ਹਾਂ ਪਰ ਹੇ ਪ੍ਰਭੂ ਮੇਰਾ ਨਾਮ ਗੋਬਿੰਦ ਭਗਤ ਕੈ ਗਿਆ
- 4:58ਹੈ ਹੁਣ ਤੂੰ ਆਪਣੇ ਨਾਮ ਦੀ ਆਵਾਜ ਹੇ ਪ੍ਰਭੂ ਜੀ ਤੂੰ ਉਹਨਾਂ ਬੰਦਿਆਂ ਨੂੰ
- 5:07ਮਾਣ ਦੇਂਦਾ ਹੈਂ ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ ਮੈਂ ਤੇਰੀ ਤਾਕਤ ਤੋਂ
- 5:14ਸਦਕੇ ਜਾਂਦਾ ਹਾਂ ਹੇ ਭਾਈ ਮੇਰਾ ਗੋਬਿੰਦ ਲਿਖਾਰੀਆਂ ਨੂੰ ਵੀ ਆਦਰ ਯੋਗ
- 5:20ਬਣਾ ਦਿੰਦੈ ਠਹਿਰਾਓ ਹੈ ਅਨੁਸਾਰ ਸੁਭਾਵ ਅਨੁਸਾਰ ਲੱਖਾਂ ਗਲਤੀਆਂ ਕਰਦਾ ਹੈ ਉਸ
- 5:32ਦਾ ਪਿਉ ਉਸਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਚਿੜ ਹੈ ਆਪਣੇ ਫਲ ਨਾਲ
- 5:41ਉਸ ਨੂੰ ਲਾਹ ਲੈਂਦਾ ਹੈ ਇਸ ਤਰ੍ਹਾਂ ਪ੍ਰਭੂ ਪਿਤਾ ਦੇ ਜੀਵਨ ਦੇ ਪਿਛਲੇ
- 5:46ਗੁਨਾਹ ਬਖ਼ਸ਼ ਲੈਂਦਾ ਹੈ ਤੇ ਅਗੋਂ ਵਾਸਤੇ ਜੋ ਕਿ ਸਟੇਜ ਤੇ ਪਾ ਦਿੰਦਾ ਹੈ
- 5:54ਹੇ ਭਾਈ ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਜੀਵਨ ਦੀ ਹਰੇਕ ਆਤਮਕ
- 6:02ਹਾਲਤ ਨੂੰ ਜਾਣਦਾ ਹੈ ਪਾਸ ਅਪਣੀ ਬਿਰਥਾ ਆਖ ਕੇ ਸੁਣਾਈ ਜਾ ਸਕਦੀ ਹੈ ਹੇ ਭਾਈ
- 6:11ਪਰਮਾਤਮਾ ਮੇਰੀ ਜ਼ੁਬਾਨੀ ਗੱਲਾਂ ਨਾਲ ਖੁਸ਼ ਨਹੀਂ ਹੁੰਦਾ ਹੈ ਜਿਹੜਾ ਮਨੁੱਖ
- 6:19ਪਰਮਾਤਮਾ ਨੂੰ ਚੰਗਾ ਲੱਗ ਪੈਂਦੈ ਉਸ ਦੀ ਇੱਜ਼ਤ ਰੱਖ ਲੈਂਦਾ ਹੈ ਹੇ ਪ੍ਰਭੂ ਸਾਰੇ
- 6:27ਆਸਰੇ ਵੇਖ ਲਏ ਹਨ ਇਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ ਇਹ ਭਾਈ ਮਾਲਕ-ਪ੍ਰਭੂ
- 6:36ਦਇਆਵਾਨ ਹੋ ਕੇ ਕ੍ਰਿਪਾਲ ਹੋ ਕੇ ਆਪ ਹੀ ਜਿਸ ਮਨੁੱਖ ਦੀ ਬੇਨਤੀ ਸੁਣ ਲੈਂਦਾ ਹੈ
- 6:43ਉਸ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਮਿਲਾ ਦਿੰਦਾ ਹੈ ਇਸ ਤਰ੍ਹਾਂ ਉਸ ਮਨੁੱਖ
- 6:50ਦੇ ਮਨ ਦੀ ਰੀਝ ਚਿੰਤਾ ਮੁੱਕ ਜਾਂਦੀ ਹੈ ਹੇ ਦਾਸ ਨਾਨਕ ਗੁਰੂ ਜਿਸ ਮਨੁੱਖ ਦੇ ਮਨ
- 6:59ਵਿਚ ਪਰਮਾਤਮਾ ਦਾ ਨਾਮ ਦਵਾਈ ਪਾ ਦੇਂਦਾ ਹੈਂ ਉਹ ਮਨੁੱਖ ਆਤਮਕ ਆਨੰਦ ਵਿਚ ਜੀਵਨ
- 7:09ਬਤੀਤ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
- 7:14ਵਿਸ਼ੇਸ਼ ਹੁਕਮ ਨਾਮਾ ਸ੍ਰੀ ਦਰਬਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ
- 7:22canada ticket rate of apple iphone ਗੁਰੂ ਸਾਹਿਬ ਇਸੇ ਤਹਿਤ ਦਾ
- 7:28ਰੈਸਟੋਰੈਂਟ ਵਾਸਤੇ ਕੰਵਲ ਦੀ ਲੱਭਦ ਟਰਾਂਸਪੋਰਟ ਅਫਸਰ ਐਸ ਬੋਰਡ ਦਾ ਦੁਸ਼ਮਨ
- 7:40ਆਪੇ ਹੈ ਟੋਮਾਟਿਨੋ ਪਾਠਕਰਮ and what is inr to know about ਨਰਮਾ ਐਂਡ
- 7:51ਨਾਈਟ ਤੇ ਇਸ ਬਾਰੇ ਬੇਨਤੀ ਹੈ ਯਾ ਮਕੜੀ ਦੀ ਚੈਕਿੰਗ ਦੌਰਾਨ i go by the name
- 8:00of boy body price a10 and audio download you are the love of the
- 8:10world ਯੋਗ ਲੇਖ ਦਾ ਅਨੁਵਾਦ ਦੀ ਵੰਸ਼ ਵਰਦੀ mobile or does a website
- 8:20for jio phone ਹਮਾਇਤੀ ਕਰੀਏ ਤੇ ਬਵਾਲ boys like girls child in
- 8:31sector ਲਈ ਮੀਟਿੰਗ ਅਯੋਜਨ ਆਪ ਨੇ ਸਟੇਟ ਸਰਵਿਸ ਅਥਾਰਟੀ ਸ੍ਰੀ ਹੇਮਕੁੰਟ
- 8:37ਸਾਹਿਬ so many times to excel courses list and price ਰਲੀਜ਼ ਹੋ
- 8:48ਗਏ ਮੈਂ ਐਕਸ ਐਕਸ ਐਕਸ ਵੇਖਾਂਗੀ ਵਾਰ-ਵਾਰ ਤਸਵੀਰ ਜਾ ਰਹੇ ਹਾਂ ਸੱਚ
- 9:00ਆਪਾਂ ਰੋਜ਼ ਆਉਂਦਾ part -2 download song of sbi code to add pic to
- 9:12download the word of the university b.lib ਪਾਇਨੀਅਰ ਦੀ
- 9:19ਸਾਈਟੇਸ਼ਨ ਆਫ ਗੌਡ ਇਟ ਇਜ਼ ਬਲਿੰਗ ਤੋਂ ਹੀ ਇਹ ਸੁਝਾਅ ਹੈ ਪਰ ਇਸ ਵਾਰ ਜੋ ਡਾਰ
- 9:28ਆਈ ਹੈ ਅਭਿਸ਼ੇਕ how much you know about me ਦੀ ਕਮੀ ਕਾਇਨੈਟਿਕਸ
- 9:39natboard.edu.in ਸਾਹਿਬ ਸਵੱਯੈ ਕਮੇਡੀਅਨ ਯੂਨੀਅਨ ਆਫ ਆਰਟਸ ਐਂਡ ਆਉਂਦਾ
- 9:54ਕਿ ਐਸੇ and as high as god ਹਰ ਹਾਲ ਹੈ ਇਸ ਲਈ ਇਸ ਦਾ ਮੈਡੀਸਨ after ਨਾਮ
- 10:06ਹਿੰਦੂ ਮਹਾ ਉਤਸਵ ਨਾਨਕ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 10:14ਕੀ ਫਤਹਿ