Latest / Audio Gurbani (Blessed Day) / Hukamnama Sahib Aug 10,2021
Transcript
- 0:00ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਕਰ ਪਹਿਲਾ ਤੇਥੋ ਕਿ
- 0:14ਇਹ ਇਕ ਓਂਕਾਰ ਸਤਿਗੁਰ ਪ੍ਰਸਾਦ ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ
- 0:30ਰਖਦਾ ਆਇਆ ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ
- 0:42ਅਰਥਾਂ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ਪ੍ਰਹਿਲਾਦ ਜਨ
- 0:57ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ਗੁਰਮੁਖਾ ਨੋ ਪਰਤੀਤਿ ਹੈ
- 1:09ਹਰ ਜੀ ਉਹ ਮਨੁੱਖ ਕੋਲ ਆਇਆ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰਖੁ ਤੂ ਸੁਆਮੀ
- 1:24ਭਗਤ ਤੇਰੀ ਸਰਣਾਈ ਰਹਾਉ ਭਗਤਾ ਨੋ ਜਮੁ ਜੋਹਿ ਨ ਸਾਕੈ ਕਾਲੁ ਨ ਨੇੜੈ ਜਾਈ ਕੇਵਲ
- 1:41ਰਾਮ ਨਾਮੁ ਮਨਿ ਵਸਿਆ ਨਾਮੇ ਹੀ ਮੁਕਤਿ ਪਾਈ ਰਿਸ਼ਵਤਾਂ ਚਰਣੀ ਲਾਗੀ ਰਾਮ ਗੁਰ
- 1:54ਕੈ ਸਹਜਿ ਸੁਭਾਇ ਮਨਮੁਖਾ ਨੋ ਪਰਤੀਤਿ ਨ ਆਵੀ ਅੰਤਰਿ ਲੋਭ ਸੁਆਉ ਗੁਰਮੁਖਿ ਹਿਰਦੈ
- 2:10ਸਬਦੁ ਨ ਭੇਦਿਓ ਹਰਿ ਨਾਮਿ ਨ ਲਾਗਾ ਭਾਉ ਕੂੜ-ਕਪਟ ਫ਼ਾਜ਼ਿਲ ਜ਼ਾਹਿਦ ਸੂਫ਼ੀ
- 2:19ਕਲਾਮ ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ ਮਾਇਆ ਮੋਹ ਸਭ ਲੋਕ
- 2:36ਹੈ ਤੇਰੀ ਤੂ ਏਕੋ ਪੁਰਖੁ ਬਿਧਾਤਾ ਹਉਮੈ ਮਾਰਿ ਮਨੁ ਮਾਨੈ ਸੋ ਮਾਨਵੀ ਗੌਰਵ ਗਵਾ
- 2:48ਆਈ ਆ ਚੁੱਕਾ ਹੈ ਤਿਨ ਕੇ ਜਿਨ ਹਰਿ ਕਾ ਨਾਮੁ ਪਿਆਰਾ ਗੁਰ ਪਰਸਾਦਿ ਸਦਾ ਮਨਿ
- 3:01ਵਸਿਆ ਸਭਿ ਕਾਜ ਸਵਾਰਣਹਾਰਾ ਉਨ੍ਹਾਂ ਕੀ ਰੀਸ ਕਰੇ ਸੁ ਵਿਗੁਚੈ ਜਿਨ ਹਰਿ ਪ੍ਰਭ
- 3:14ਰਖਵਾਲਾ ਬਿਨੁ ਸਤਿਗੁਰ ਸੇਵੇ ਕਿਨੈ ਨ ਪਾਇਆ ਮਨਮੁਖਿ ਭਉਕਿ ਮੁਏ ਬਿਲਲਾਈ ਆਵਹਿ
- 3:27ਜਾਵਹਿ ਠਉਰ ਨ ਪਾਵੈ ਦੁਖ ਮਹਿ ਦੁਖਿ ਸਮਾਈ ਗੁਰਮੁਖਿ ਹੋਵੈ ਸੁ ਅੰਮ੍ਰਿਤੁ
- 3:37ਪੀਵੈ ਸਹਜੇ ਸਾਚਿ ਸਮਾਇ ਬਿਨ ਸਤਿਗੁਰ ਸੇਵੇ ਜਨਮੁ ਨ ਛੋਡੈ ਜੇ ਅਨੇਕ ਕਰਮ ਕਰੈ
- 3:50ਅਧਿਕਾਈ ਵੇਦ ਪੜਹਿ ਤੈ ਵਾਦ ਵਖਾਣਹਿ ਬਿਨੁ ਹਰਿ ਪਤਿ ਗਵਾਈ ਸਚਾ ਸਤਿਗੁਰੁ
- 4:01ਸਾਚੀ ਜਿਸੁ ਬਾਣੀ ਭਜਿ ਛੂਟਹਿ ਗੁਰ ਸਰਣਾਈ ਦਿਲ ਹਾਰ ਮਨ ਵਸਿਆ ਸੇ ਦਰਿ
- 4:11ਸਾਚੇ ਸਾਚੈ ਸਚਿਆਰਾ ਉਨ੍ਹਾਂ ਜੁੱਗ ਜੁੱਗ ਹੋਵੇ ਕੋਈ ਨ ਮੇਟਣਹਾਰਾ ਨਾਨਕ
- 4:26ਤਿਨ ਕੈ ਸਦ ਬਲਿਹਾਰੈ ਜਿਨ ਹਰਿ ਰਾਖਿਆ ਉਰਿ ਧਾਰਾ 306 ਸਾਚੇ ਦਰਿ ਸਾਚੈ
- 4:39ਸਚਿਆਰਾ ਉਹਨਾਂ ਦੀ ਸੋਭਾ ਜੁਗਿ ਜੁਗਿ ਹੋਏ ਨ ਮੇਟਣਹਾਰਾ ਨਾਨਕ ਤਿਨ ਕੈ ਸਦ
- 4:51ਬਲਿਹਾਰੈ ਜਿਨਿ ਹਰਿ ਰਾਖਿਆ ਉਰਿ ਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
- 5:02ਕੀ ਫਤਿਹ ਹੈ ਪਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ
- 5:09ਸ੍ਰੀ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਜੀ ਦੇ 60 ਰਾਗ ਵਿੱਚ ਉਚਾਰਣ ਕੀਤੇ ਹੋਏ
- 5:16ਹਨ ਸੁਰਤਾਲ ਵਿੱਚ ਗਾਉਣ ਦਾ ਹੁਕਮ ਐ ਤੇ ਸ਼ਬਦ ਦਾ ਅਰਥ ਜਿਸਦੇ ਨਾਲ ਮਿਲਾਪ
- 5:26ਸਤਿਗੁਰ ਦੀ ਬਖਸ਼ਿਸ਼ ਦੇ ਨਾਲ ਹੁੰਦਾ ਹੈ ਗੁਰੂ ਸਾਹਿਬ ਜੀ ਗੁਰੂ ਨਾਨਕ ਹੈ
- 5:33ਏਨੀ ਹੇ ਹਰੀ ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ ਦਾ ਸਦਾ ਰੱਖਦਾ ਆਇਆ ਹੈ
- 5:40ਜਦੋਂ ਤੋਂ ਜਗਤ ਬਣਿਆਂ ਤਦੋਂ ਤੋਂ ਭਗਤਾਂ ਦੀ ਇੱਜ਼ਤ ਰੱਖਦਾ ਆ ਰਿਹਾ ਹੈ
- 5:48ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ ਤੂੰ ਹਰਣਾਖਸ ਨੂੰ ਮਾਰ
- 5:56ਕੇ ਮੁਕਾ ਦਿੱਤਾ ਹੇ ਹਰੀ ਜੀਉ ਗੁਰੂ ਦੇ ਸਨਮੁਖ ਰਹਿੰਦੇ ਹਨ ਉਨ੍ਹਾਂ ਨੂੰ
- 6:04ਨਿਸ਼ਚੇ ਹੁੰਦਾ ਹੈ ਕਿ ਤੂੰ ਭਗਤਾਂ ਦੀ ਇੱਜ਼ਤ ਬਚਾਉਣੀ ਐ ਆਪਣੇ ਮਨ ਦੇ ਪਿੱਛੇ
- 6:10ਤੁਰਨ ਵਾਲੇ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ ਹੇ ਸੁਆਮੀ ਭਗਤ
- 6:19ਤੇਰੀ ਸਰਨ ਪਏ ਰਹਿੰਦੇ ਹਨ ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ ਹੇ ਹਰੀ ਭਗਤਾਂ
- 6:29ਦੀ ਇੱਜ਼ਤ ਤੇਰੀ ਹੀ ਇੱਜ਼ਤ ਹੈਂ ਹੇ ਭਾਈ ਭਗਤਾ ਨੂੰ ਮੌਤ ਰਾਹ ਮਿਲ ਸਕਦੀ
- 6:40ਮੌਤ ਦਾ ਡਰ ਭਗਤਾਂ ਦੇ ਨੇੜੇ ਮੱਘਰ ਨਾਮ ਉਹਨਾਂ ਦੇ ਮਨ ਵਿਚ ਵੱਸਦਾ ਹੈ ਨਾਮ ਦੀ
- 6:55ਬਰਕਤ ਦੇ ਨਾਲ ਹੀ ਉਹ ਮੌਤ ਦੇ ਡਰ ਤੋਂ ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ ਭਗਤ
- 7:04ਗੁਰੂ ਦੀ ਰਾਹੀਂ ਗੁਰੂ ਦੀ ਸ਼ਰਨ ਪੈ ਕੇ ਆਤਮਕ ਅਡੋਲਤਾ ਵਿਚ ਪ੍ਰੇਮ ਪਿਆਰ ਵਿਚ
- 7:12ਟਿਕੇ ਰਹਿੰਦੇ ਹਨ ਸਭ ਕਰਾਮਾਤੀ ਤਾਕਤਾਂ ਭਗਤਾਂ ਦੇ ਚਰਨੀਂ ਲੱਗੀਆਂ ਰਹਿੰਦੀਆਂ
- 7:20ਹਨ ਹੇ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ ਪਰਮਾਤਮਾ ਉੱਤੇ
- 7:29ਰਹਿਣ ਨਹੀਂ ਬਚਦਾ ਉਹਨਾਂ ਦੇ ਅੰਦਰ ਰੋਹ ਭਰੀ ਗਰਜ ਟਿਕੀ ਰਹਿੰਦੀ ਹੈ ਗੁਰੂ ਦੀ
- 7:41ਸਰਨ ਪੈ ਕੇ ਉਨ੍ਹਾਂ ਦੇ ਹਿਰਦੇ ਵਿੱਚ ਗੁਰੂ ਸ਼ਬਦ ਨਹੀਂ ਲਿਖਦਾ ਪਰਮਾਤਮਾ ਦੇ
- 7:52ਨਾਮ ਵਿਚ ਉਹਨਾਂ ਦਾ ਪਿਆਰ ਨਹੀਂ ਬਣਦਾ ਪਰ ਮੁੱਖੋਂ ਨਾ ਬੋਲੇ ਰੁਖਾ ਰੁਖਾ
- 7:59ਹੁੰਦਾ ਹੈ ਔਰਤ ਗੁੜ ਹੀ ਜਾਂਦਾ ਹੈ ਪ੍ਰਭੂ ਆਪਣੇ ਭਗਤਾਂ ਵਿਚ ਤੂੰ ਆਪ ਕੰਮ
- 8:09ਕਰਦਾ ਹੈਂ ਤੇਰੇ ਭਗਤਾਂ ਨੇ ਹੀ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ ਪਰ ਹੇ
- 8:15ਪ੍ਰਭੂ ਮਾਇਆ ਦਾ ਮੋਹ ਵੀ ਤੇਰੀ ਹੀ ਰਚਨਾ ਹੈਂ ਤੂ ਆਪ ਹੀ ਸਰਬ ਵਿਆਪਕ ਹੈ
- 8:22ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਬਣ ਤਨ ਮਨ
- 8:35ਵਿਚ ਹੀ ਲੀਨ ਕਰ ਲਿਆ ਉਹਨਾਂ ਨੇ ਹੀ ਪ੍ਰਭੂ ਤੇਰੇ ਨਾਲ ਸਾਂਝ ਪਾ ਲਈ ਹੈ ਹੇ
- 8:43ਪ੍ਰਭੂ ਤੇਰਾ ਹਰ ਨਾਮ ਪਿਆਰਾ ਲੱਗਦਾ ਹੈ ਕਿ ਉਨ੍ਹਾਂ ਦੇ ਕੰਮ ਕਰ ਦਿੰਦਾ ਹੈ
- 8:55ਉਹਨਾਂ ਨੂੰ ਕੋਈ ਚਿੰਤਾ ਫਿਕਰ ਹੀ ਨਹੀਂ ਹੁੰਦਾ ਹੇ ਭਾਈ ਗੁਰੂ ਦੀ ਕਿਰਪਾ ਨਾਲ
- 9:01ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਸਦਾ ਰਹਿੰਦਾ ਹੈ ਪਰਮਾਤਮਾ ਉਨ੍ਹਾਂ ਦੇ ਸਾਰੇ
- 9:09ਕੰਮ ਸਵਾਰ ਦੇਂਦਾ ਏ ਜਿਨ੍ਹਾਂ ਮਨੁੱਖਾਂ ਦਾ ਰਾਖਾ ਪ੍ਰਮਾਤਮਾ ਆਪ ਬਣਦੇ ਉਹਨਾਂ
- 9:19ਦੀ ਰੱਬ ਹੈ ਜਿਹੜਾ ਵੀ ਮਨੁਖ ਕਰਦਾ ਹੈ ਉਹ ਖੁਆਰ ਹੁੰਦਾ ਹੈ ਭਾਈ ਗੁਰਜੰਟ ਤੋਂ
- 9:29ਬਿਨਾਂ ਕਿਸੇ ਮਨੁੱਖ ਨੂੰ ਪ੍ਰਮਾਤਮਾ ਦਾ ਮਿਲਾਪ ਹਾਸਲ ਨਹੀਂ ਕੀਤਾ ਆਪਣੇ ਮਨ ਦੇ
- 9:38ਪਿੱਛੇ ਤੁਰਨ ਵਾਲੇ ਮਨੁੱਖ ਹੋ ਕੇ ਵਿਲਕ ਵਿਲਕ ਕੇ ਆਤਮਕ ਮੌਤ ਸਹੇੜ ਲੈਂਦੇ ਹਨ
- 9:48ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ਇਸ ਗੇੜ ਤੋਂ ਬਚਣ ਲਈ ਕੋਈ
- 9:57ਠਾਹਰ ਉਹ ਲੱਭ ਨਹੀਂ ਸਕਦੇ ਜੀਵਨ ਬਤੀਤ ਕਰਦੇ ਆਖਰ ਵਿੱਚ ਹੀ ਗਰਕ ਹੋ ਜਾਂਦੇ ਹਨ
- 10:09ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਜਾਂਦੈ ਉਹ ਆਤਮਕ ਜੀਵਨ ਦੇਣ ਵਾਲਾ
- 10:16ਨਾਮ-ਜਲ ਦਿੰਦਾ ਹੈ ਤੇ ਆਤਮਕ ਅਡੋਲਤਾ ਵਿੱਚ ਸਦਾ-ਥਿਰ ਹਰਿ-ਨਾਮ ਵਿਚ ਲੀਨ
- 10:26ਰਹਿੰਦਾ ਹੈ ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਨੂੰ ਜਨਮ-ਮਰਨ ਦਾ ਗੇੜ
- 10:34ਨਹੀਂ ਛੱਡਦਾ ਉਹ ਭਾਵੇਂ ਬਥੇਰੇ ਅਨੇਕਾਂ ਹੀ ਮਿੱਥੇ ਹੋਏ ਧਾਰਮਿਕ ਕਰਮ ਕਰਦਾ ਰਹੇ
- 10:43ਪੰਡਿਤ ਲੋਕ ਵੇਦ ਆਦਿਕ ਧਰਮ-ਪੁਸਤਕਾਂ ਪੜ੍ਹਦੇ ਹਨ ਅਤੇ ਉਨ੍ਹਾਂ ਬਾਬਤ ਨਿਰੀਆਂ
- 10:51ਬਹਿਸਾਂ ਹੀ ਕਰਦੇ ਹਨ ਕਿਉਂ ਪ੍ਰਮਾਤਮਾ ਦੇ ਨਾਮ ਤੋਂਬਿਨਾਂ ਉਹਨਾਂ ਨੇ
- 10:59ਪ੍ਰਭੂ-ਦਰ ਤੇ ਆਪਣੀ ਇੱਜ਼ਤ ਗਵਾ ਲਈ ਹੈ ਗੁਰੂ ਸਦਾ-ਥਿਰ ਪ੍ਰਭੂ ਦੇ ਨਾਮ ਦਾ
- 11:10ਉਪਦੇਸ ਕਰਨ ਵਾਲਾ ਹੈ ਉਸ ਦੀ ਬਾਣੀ ਭੀ ਪਰਮਾਤਮਾ ਦੀ ਸਿਫਤ ਸਲਾਹ ਵਾਲੀ ਹੈ
- 11:17ਜਿਹੜੇ ਮਨੁੱਖ ਗੁਰੂ ਦੀ ਸ਼ਰਨ ਜਾ ਪੈਂਦੇ ਹਨ ਉਹ ਆਤਮਕ ਮੌਤ ਤੋਂ ਬੱਚ
- 11:26ਜਾਂਦੇ ਹਨ ਹੇ ਭਾਈ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ ਉਹ ਮਨੁੱਖ
- 11:35ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖੁਰੂ ਹੋ ਜਾਂਦੇ ਹਨ ਉਨ੍ਹਾਂ ਮਨੁੱਖਾਂ ਦੀ
- 11:43ਵਡਿਆਈ ਹਰੇਕ ਜੁਗ ਵਿਚ ਹੀ ਹੁੰਦੀ ਹੈ ਕੋਈ ਨਿੰਦਕ ਆਦਿਕ ਉਨ੍ਹਾਂ ਦੀ ਇਕ ਹੋਰ
- 11:52ਵਡਿਆਈ ਨੂੰ ਮਿਟਾ ਨਹੀਂ ਸਕਦਾ ਹੇ ਨਾਨਕ ਆਖ ਮੈਂ ਉਹਨਾਂ ਮਨੁੱਖਾਂ ਤੋਂ ਸਦਾ
- 12:01ਸਦਕੇ ਜਾਂਦਾ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ
- 12:08ਰੱਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੈਂ ਸ੍ਰੀ
- 12:15ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਡਰਾਪ-ਆਉਟ ਗੁਰੂ ਅਮਰਦਾਸ ਜੀ ਦੇ
- 12:23ਹੈਡਿੰਗ short sad man of the house ਪ੍ਰਕਾਸ਼ ਸੰਸਲੇਸ਼ਣ ਕਿਰਿਆ
- 12:33ਢੁਆ-ਢੁਆਈ ਦਾ ਗ੍ਰਿਫਤਾਰ ਰੂਬਰੂ ਗੁੱਸਾ ਕਿਸੇ get you are great images
- 12:42download youtube audio download you have to do after that
- 12:53meaning of time used to do you want to live for download sad
- 13:05ਐਨੀਮੇਟੇਡ ਹਲਾਕ remove ਪੱਲੇ ਓਸਦੇ ਅਫ਼ਰੇਤ ਕੀਤਾ 30 notes of ਵਿਹਲੜ
- 13:22ਮਨੁੱਖ ਦੀ ਲੁੱਟ ਪਏ download this is us ਗਲੋਰੀ new version of you
- 13:33do what is not the only what if yes you can sex after 8 and 8
- 13:44ਟੱਚ youtube videos ਜੈਕਟ canada post is the name of ਲੋਡਾ ਲੋਡਾ in
- 13:55india my name of ਬੋਹੜ ਦੇ ਫਾਇਦੇ ਲਈ ਉਪਰੇਸ਼ਨ ਵਾਂਗ ਹੈ ਬਹੁਗਣਤੀ ਚੋਪਈ
- 14:06ਸਾਹਿਬ ਪਾਠ download audio to video to mp3 y2outube ਦਸਮ ਗ੍ਰੰਥ
- 14:22ਸਾਹਿਬ ਨੂੰ ਫਿਰ ਦੇ ਆਸਰਾ ਓ date in excel bihar.com jetir.org ਸੈਦਾ
- 14:35ਵੱਟ ਅਵਤਾਰ ਸ਼ਬਦ in bihar ਟੀਟੂ ਸਟਰਾ ਉਤਰਨਾ ਆਮ the name of what
- 14:44is ms excel full address of ਤਸੱਵੁਫ਼ city with sister quotes
- 14:59ਯੂ ਆਰ ਗੈਟਿੰਗ ਖਲੋਤੀ odia odia odia love quotes do you do what
- 15:10you are royal ਦਾ ਇਕ ਹਾੜ ਇੰਟਰਸਟ ਭਰਮਾਇਆ bihar youtube download ਆਰ
- 15:24ਦਾ ਆਖਿਰ to flash any book my hotel ਕੋਈ ਟੀਮ ਦਾ ਹਿੱਸਾ ਹੈ
- 15:34weather in my my i have come to your wife does ਦਾ ਗੁਰੂ ਸ਼ਬਦ code
- 15:448 class ka board paper 2019 of all time screen hit of dabag3 ਦੇ
- 15:59mi led tv service code for air force ਹੋਰ ਹਵਾ ਚੱਲਣ ਚੈਮਪੀਅਨ ਇਸ ਦੀ
- 16:09ਸਟੋਰੇਜ ਪੂਰ੍ਵਾਂਚਲ ਅਤੇ ਇਸ ਰਿਪੋਰਟ ਦੇ ਸਾਬਕਾ ਲੋਟ ਪੋਟ ਗੈਸ ਦੀਆਂ ਸੇਵੀਆਂ
- 16:20without salary job offer in sale order ਸਵਰਗ ਸਿਧਾਏ ਕਰਵਾਏਗਾ oppo f1
- 16:36plus price in canada for indian students ਗੁਰਮੁਖ ਦੇਂਦਾ ਹੈ ਅੰਦਰੋਂ
- 16:48ਸਿਓ ਲੈਟਰ ਪੈਡ ਇਸ ਇਸੇ ਲਈ ਸਭ ਤੋਂ ਇਨਕਾਰ ਕਿਉਂ ਹੈ without ਸਕਦੀ ਤਾਂ
- 16:58ਉਹ ਗੁਰੂ ਬਣ ਕੇ ਜਾਟ ਹੱਸ ਕੇ ਰਹਿਣ ਵਾਲੇ ਸਨ ਨਿਭਾਏ ਕੌਮੀ ਯੁਵਾ ਉਤਸਵ ਦੋ
- 17:10ਮਸ਼ਹੂਰ and how to get it on led bed without download new
- 17:19download ਕਿਉਂ ਇਸਦਾ ਕਿਉਂ ਪ੍ਰੋ add to use ਦਾ ਬੋਰਡ ਦਫਤਰ ਖੇਤ ਵਾਲੀ in
- 17:36guru songs 2019 set 2 solutions pdf download ਆਰ ਜਸਟ ਹਾਈ ਕੋਰਟ ਆਫ
- 17:48ਫੋਕਲੋਰ ਦੇ ਆ ਰਹੇ ਹਨ ਇਸ ਤੋਂ ਇਨਕਾਰ ਕੋਰਟ ਦੇ ਜਸਟਿਸ ਆਫ ਕਾਲੇਜਿਸ and no
- 18:02one care hospital ਨਾਨਕ ਇਸ ਪ੍ਰਕਾਰ xxxx2com ਸਰਾਏ ਨੇ ਦਾ ਲੋਡ ਵਿਦਿਆ
- 18:15ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ remove