skinny.

Latest / Radio Haanji Podcast

ਅਣਜਾਣ ਰਾਹਾਂ ਦੀ ਦਾਸਤਾਨ - Punjabi Audio Story - Ranjodh Singh

ਉੱਨੀ ਸਾਲ ਪਹਿਲਾਂ ਇੱਕ ਅੱਧ-ਪਚੱਧਾ ਭਰਿਆ ਸੂਟਕੇਸ ਅਤੇ ਅੱਖਾਂ ਵਿੱਚ ਢੇਰ ਸਾਰੇ ਸੁਪਨੇ ਲੈ ਕੇ ਆਸਟ੍ਰੇਲੀਆ ਪਹੁੰਚੀ ਸੁਖਜੀਤ ਦੀ ਇਹ ਦਾਸਤਾਨ ਹਰ ਇੱਕ ਪਰਦੇਸੀ ਦੇ ਦਿਲ ਨੂੰ ਛੂਹ ਜਾਣ ਵਾਲੀ ਹੈ। ਸੁਣੋ ਇਹ ਖ਼ਾਸ Punjabi audio kahani (ਪੰਜਾਬੀ ਆਡੀਓ ਕਹਾਣੀ) "ਅਣਜਾਣ ਰਾਹਾਂ ਦੀ ਦਾਸਤਾਨ", ਜਿਸ ਵਿੱਚ ਪਰਦੇਸ ਦੀ ਇਕੱਲਤਾ, ਕਿਰਾਏ ਦੇ ਕਮਰਿਆਂ ਦਾ ਸਫ਼ਰ ਅਤੇ ਆਤਮ-ਵਿਸ਼ਵਾਸ, ਮਿਹਨਤ ਤੇ ਹੌਂਸਲੇ ਦੀ ਜਿੱਤ ਨੂੰ ਹੋਸਟ ਰਣਜੋਧ ਸਿੰਘ ਨੇ ਬਹੁਤ ਹੀ ਭਾਵੁਕ ਅੰਦਾਜ਼ ਵਿੱਚ ਪੇਸ਼ ਕੀਤਾ ਹੈ।

Story: ਅਣਜਾਣ ਰਾਹਾਂ ਦੀ ਦਾਸਤਾਨ

Author: Sukhpreet Kaur Pawar

Host: Ranjodh Singh

Listen free at haanji.com.au

Radio Haanji App: iOS and Android

The skinny

The skinny isn't ready yet — notes appear once the transcript is processed.