Latest / Audio Gurbani (Blessed Day) / MY AUTOBIOGRAPHY (punjabi) EXTRACTS
Transcript
- 0:01ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸੀ ਗੁਰਜੀਤ ਸਿੰਘ ਝੱਬਰ
- 0:10ਆਪ ਜੀ ਨਾਲ 150 ਲਾਈਫ ਦੀ ਜੀਵਨੀ ਲਿਖ ਰਿਹਾ ਹੈ ਉਸ ਵਿੱਚੋਂ ਇੱਕ ਚੈਪਟਰ
- 0:19ਸਾਂਝਾ ਕਰਨਾ ਚਾਹੁੰਦਾ ਹਾਂ ਅਜਿਹੇ ਵਿਚ ਜਦੋਂ 4 ਸਾਲ ਅਮਰੀਕਾ ਦੇ ਵਿਚ ਰੱਖਿਆ
- 0:28ਜਾਂਦਾ ਸੀ ਤਾਂ ਉਸ ਵੇਲੇ ਭਾਈ ਵੀਰ ਸਿੰਘ ਜੀ ਨੂੰ ਪੰਥ ਰਤਨ ਸਨ ਉੱਘੇ ਕਵੀ
- 0:42ਕੀ ਲੇਖਕ ਉਹਨਾਂ ਦੀਆਂ ਕੁਝ ਰਚਨਾਵਾਂ ਜੋ ਕਿ ਮੈਂ ਕਦੇ ਪਹਿਲਾਂ ਪੜ੍ਹੀਆਂ ਨੇ
- 0:48ਸਨ ਪਰ ਮੈਨੂੰ ਪਤਾ ਸੀ ਕਿ ਬਹੁਤ ਸੋਹਣਾ ਲਿਖਿਆ ਗਿਆ ਹੈ ਕੁਝ ਲਿਖਤਾਂ ਆਡਿਓ ਰੂਪ
- 0:57ਦੇ ਵਿਚ ਰੱਖ ਚਲਾਉਂਦੇ ਸਨ ਨੂੰ ਮੌਕਾ ਮਿਲਿਆ ਹੈ ਕੀ ਕਿਸੇ ਪ੍ਰੇਮੀ ਨੇ ਉਹਨੂੰ
- 1:07ਖਾਸ ਲਿਖ ਕੇ ਪੁੱਛਿਆ ਕਿ ਜਿੰਦਗੀ ਦੇ ਵਿੱਚ ਸਾਡੇ ਲਈ ਕਿੰਨਾ ਸਮਾਂ ਕਿੰਨਾ
- 1:17ਸਮਾਂ ਆਪਣੇ ਕੰਮ-ਕਾਰ ਲਈ ਰੋਜ਼ੀ-ਰੋਟੀ ਲਈ ਤੇ ਕਿੰਨਾ ਸਮਾਂ ਇਸ ਲਈ ਕੀ ਕਰਨਾ
- 1:23ਚਾਹੀਦਾ ਸੀ ਹੁਣ ਵੀ ਬਹੁਤ ਹੀ ਪਿਆਰ ਨਾਲ ਉਹ ਸਫ਼ਰੇ ਨੇ ਦੱਸਿਆ ਕਿ song
- 1:38ਸਾਡੇ ਰੋਟੀ-ਰੋਜ਼ੀ ਲਈ ਹੈ ਉਹ ਅੱਠ ਘੰਟੇ ਤਕਰੀਬਨ ਵਾਲੇ ਦੇਸ਼ਾਂ ਦੇ ਵਿਚ
- 1:44ਸਮਾ ਹੁੰਦਾ ਨਿਸ਼ਚਿਤ ਹੀ ਕੰਮ ਕਰਦੇ ਹਨ ਜਿਵੇ ਚੰਦਰ ਨੇ ਭਾਈ ਸ਼ਮਸ਼ੇਰ ਸਿੰਘ 8
- 1:55ਘੰਟੇ ਕੰਮ ਕਰੀਏ ਤਾਂ ਸਾਡੀ ਰੋਜ਼ੀ ਰੋਟੀ ਸਕਦੀ ਹੈ ਤੇ ਸਾਨੂੰ ਕੋਈ ਲਾਲਚ
- 2:03ਨਹੀਂ ਹੋਏਗਾ ਤਾਂ ਸਾਡਾ ਪ੍ਰਭਾਵ ਅਧੀਨ ਚੱਲ ਸਕਦਾ ਹੈ ਜੋ ਨੀਂਦ ਲੈਣੀ ਜ਼ਰੂਰੀ
- 2:13ਹੈ ਤਾਂ ਜੋ ਸਾਡੇ ਸਰੀਰ ਦੇ ਜਰੀਏ ਟੁੱਟ-ਭੱਜ ਅਸਲ ਹੋਏ ਬੰਦਿਆਂ ਨੂੰ
- 2:18ਦੁਬਾਰਾ ਸੁਰਜੀਤ ਹੋ ਸਕਣ ਕਿਸਾਨ ਨੂੰ ਨਵਾਂ ਜੀਵਨ ਮਿਲਿਆ ਯਾਰ ਹੋ ਕੇ ਅਸੀ
- 2:27ਕੰਮ ਵਿਚ ਜੁੱਟ ਜਾਈਏ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਦੇ ਬਾਅਦ ਜੋ
- 2:34ਸਮਾਂ ਸਾਡੇ ਕੋਲ ਫਸ ਜਾਂਦਾ ਹੈ ਉਹ ਹੈ ਜੋ ਪ੍ਰਮਾਤਮਾ ਦੇ ਨਾਮ ਵਿਚ ਜੁੜਨ ਦੇ
- 2:43ਲਈ ਭਗਤੀ ਕਰਨ ਦੇ ਲਈ ਆਪਣੇ-ਆਪ ਨੂੰ ਸਮਰਪਿਤ ਕਰ ਦੇਣਾ ਚਾਹੀਦਾ ਹੈ ਕਿਉਂਕਿ
- 2:51ਜਦੋਂ ਅਸੀਂ ਪਹਿਰ ਰਹਿੰਦੀ ਰਾਤ ਉੱਠ ਕੇ ਚੌਂਕੜਾ ਮਾਰ ਕੇ ਵਾਹਿਗੁਰੂ ਜੀ ਨੂੰ
- 2:57ਅਹਿਸਾਨ ਸਮਝ ਕੇ ਲਾਉਂਦੇ ਹਾਂ ਕਿ ਹੈ ਉਹਦੇ ਨਾਲ਼ ਬੋਲੀਏ ਵਾਹਿਗੁਰੂ ਸੁਆਸ
- 3:11ਬਾਹਰ ਜਾਣ ਗੁਰੂ 15ਵੇਂ ਵਰ੍ਹੇ ਸੁਆਹ ਸਿਮਰਨ ਕਰਦੇ ਕਰਦੇ ਸਮਾਗਮਾਂ ਦੀ ਕਿਰਪਾ
- 3:18ਜਰੂਰ ਹੋਵੇਗੀ ਮਨ ਅੰਦਰ ਚਾਅ ਪੈਦਾ ਹੋਵੇਗਾ ਕੋਰਸ ਆਵੇਗਾ ਲਈ ਯਤਨ ਕਰੇਗਾ
- 3:30ਮੁਝਸੇ ਮਿਲੋ ਹਰ ਇਕ ਇਨਸਾਨ ਨੂੰ ਜੋ ਗੁਰਸਿੱਖ ਪ੍ਰਵਾਰ ਦੇ ਵਿੱਚ ਜਨਮ ਲੈਂਦੇ
- 3:36ਹਨ ਇਕ ਸਹਿਜ ਪਾਠ ਜ਼ਬਾਨੀ ਕਰਨਾ ਚਾਹੀਦਾ ਹੈ ਜ਼ਰੂਰੀ ਹੈ ਕਿ ਗੁਰੂ
- 3:45ਸਾਹਿਬ ਦੇ ਨਾਲ ਨੇੜਤਾ ਹੋਰ ਵਧੇਗਾ ਜੇ ਜੀਵਨ ਹੈ ਪ੍ਰਮਾਤਮਾ ਨਾਲ ਜੋੜਨ ਵਾਸਤੇ
- 3:51ਹਮੇਸ਼ਾ ਨਿਰਾਸਤਾ ਦੱਸਿਆ ਹੋਇਆ ਘੋਸ਼ਿਤ ਭਲਕੇ ਉਠ ਕਰਿ ਅੰਮ੍ਰਿਤ ਵੇਲੇ ਸਰੁ
- 3:58ਨ੍ਹਾਵੰਦਾ ਗੁਰ ਕੇ ਬਚਨ ਉਚਾਰਿ ਕੈ ਧਰਮਸਾਲ ਦੀ ਸੁਰਤਿ ਕਰੰਦਾ ਵਿਜੇ ਪ੍ਰੀਤ
- 4:06ਸੁਣਨ ਦਾ ਕਿਰਤ ਵਿਰਤ ਕਰ ਧਰਮ ਦੀ ਲੈ ਪਰਸਾਦ ਹਨ ਬਲਦਾਂ ਦੇ ਛਾਂਟਾ ਕਲੀ ਕਾਲ
- 4:18ਪ੍ਰਗਾਸ ਕਰ ਗੁਰ ਚੇਲਾ ਚੇਲਾ ਸੰਘਰਸ਼ ਦਾ ਚੇਲਾ ਗੁਰ ਸਤਿਗੁਰ ਕਾ ਜੋ ਸਿਖ ਹੀ
- 4:28ਪਹੁੰਚਦੇ ਕਰਦੇ ਹੁੰਦੇ ਸਨ ਸੋ ਉਹ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਗੁਰੂ
- 4:35ਸਾਹਿਬ ਜੀ ਨੇ ਓਹਨਾ ਨੂ ਇਹ ਕਿਰਤ ਕਮਾਈ ਵੀ ਕਰਦੇ ਹਨ ਕਿ ਜਿਨ੍ਹਾਂ ਨੂੰ ਨਜ਼ਰ
- 4:45ਨਹੀਂ ਆਇਆ ਤਾਂ ਇਹ ਨਹੀਂ ਕਿ ਮੈਨੂੰ ਨਹੀਂ ਲੱਗਦਾ ਕਿ ਦਿਨ ਰਾਤ ਵੀ ਜ਼ਰੂਰ
- 4:54ਆਏਗਾ ਗੁਰੂ ਸਾਹਿਬ ਜੀ ਦੀ ਕਿਰਪਾ ਵੀ ਹੋਵੇਗੀ ਤੇ ਇੱਕ ਦਿਨ ਅਸੀਂ ਹੋ ਸਕਾਂਗੇ
- 5:01ਜਿਸ new year wishes ਬਸ ਇਕ ਰਸ ਹੋ ਕੇ ਚਲੇ ਜਾਓ ਪਰਮਾਤਮਾ ਦਾ ਨਾਮ ਹੀ
- 5:13ਗੁਰਬਾਣੀ ਪੜ੍ਹੀ ਜਾਓ ਕਰੀ ਜਰੂਰ ਕਵਿਤਾ ਉੱਚੇ ਮਹਾਂ ਪੁਰਸ਼ਾਂ ਦੀਆਂ ਜੀਵਨੀਆ
- 5:21ਪੜ੍ਹੀਆਂ ਸ਼ੁਰੂ ਕਰ ਦੇਵੋ ਸਾਨੂੰ ਸ਼ੁਰੂ ਕਰ ਦੇਵੋ ਤਾਂ ਸਾਡਾ ਜੀਵਨ ਬਹੁਤ
- 5:27ਹੀ ਚੰਗਾ ਰਹੇਗਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਸੋਹਣੀ ਗੁਜ਼ਾਰੇ ਹੈ ਤੇ
- 5:34ਗੁਜ਼ਾਰੇਯੋਗੀ ਮਾਇਆ ਹੈ ਤੇ ਪ੍ਰਚਾਰਿਆ ਹੈ ਹੋ ਚੁੱਕੇ ਹਨ ਜੇ ਕਰ ਰਹੇ ਹਨ
- 5:44ਉਹਨਾਂ ਨੂੰ ਤਾਂ ਪ੍ਰਮਾਤਮਾ ਦੇ ਸ਼ੁਕਰ ਵਿਚ ਬਹੁਤ ਹੋਰ ਵੀ ਸਮਾਜ ਨਾਲ ਖੇਤੀ
- 5:50ਕਰਨੀ ਚਾਹੀਦੀ ਹੈ ਪਰ ਦਾਸ ਦੇ ਮਨ ਵਿੱਚ ਵੀ ਆ ਰਿਹਾ ਸੀ ਕਿ ਦਾਸ ਨੇ ਆਪਣਾ
- 5:59ਪਰਿਵਾਰ ਅਮਰੀਕਾ ਵਿੱਚ ਸੈਟ ਕਰ ਲਿਆ ਵਾਹਿਗੁਰੂ ਜੀ ਦੀ ਕਿਰਪਾ ਨਾਲ ਮਿਲੇ
- 6:05ਹੋਏ ਇੱਕ ਸਾਲ ਤੋਂ ਉਪਰ ਹੋ ਗਿਆ ਹੈ ਪਹਿਲਾਂ ਤਾਂ ਮਨ ਬਹੁਤ ਉਦਾਸ ਰਹਿੰਦਾ
- 6:11ਸੀ ਕਿ ਹੈ ਕਿਸ ਤਰ੍ਹਾਂ ਵਾਪਸ ਕਰਾ ਫਿਰ ਸੋਚਿਆ ਯਾਤਰਾਵਾਂ ਕਰਕੇ ਅਨੰਦ ਆਵੇਗਾ
- 6:20ਕਿ ਪੰਜਾਬ ਤਕਰੀਬਨ ਸਾਰਾ ਕੰਮ ਲਿਆ ਜਾ ਚੁੱਕਿਆਂ ਮੁਕਤਸਰ ਸਾਹਿਬ ਦੇ ਦਰਸ਼ਨ ਕਰ
- 6:28ਆਇਆ ਅਨੰਦਪੁਰ ਸਾਹਿਬ ਵਿਚ ਆਇਆ ਪਟਨਾ ਸਾਹਿਬ ਵਿਚ ਆਇਆ ਦੱਸਣ ਕਰਿਆ ਇਹ ਹੈ ਕਿ
- 6:38ਕਿਰਪਾਲ ਤੋਂ ਥਾਈਲੈਂਡ ਥਾਈਲੈਂਡ ਤੋਂ ਫਿਰ ਮੈਂ ਲਿਖਿਆ ਹੁੰਦਾ ਹੋਇਆ ਫਿਰ
- 6:47ਵਾਪਸ ਆਇਆ ਪਰ ਇਨਾਂ ਦੂਰ ਹੋਈ ਹੈ ਮਨ ਕਾਹਲਾ ਪੈਂਦਾ ਰਿਹਾ ਹਰ ਵੇਲੇ ਹੈ ਕਿਸੇ
- 6:57ਪਾਸੇ ਨੂੰ ਸ਼ਾਂਤੀ ਮਿਲੇ ਕੁਸ਼ਲ ਨਾਮ ਜਪਣ ਦਾ ਅਭਿਆਸ ਪ੍ਰਾਪਤ ਕਰਾਂ
- 7:01ਗੁਰਮੁਖਾਂ ਦੀ ਸੰਗਤ ਕਰਾਂਗੇ ਜੇ ਕਿਰਪਾ ਹੋਈ ਹੈ ਕਿ ਸਾਰੇ ਪੰਜਾਬ ਵਿਚ ਕਰਫ਼ਿਊ
- 7:09ਲੱਗਾ ਹੋਇਆ ਹੈ ਅਸੀਂ ਆਪਣੇ ਆਪਣੇ ਘਰਾਂ ਵਿੱਚ ਆਇਓਡੀਨ ਦੀ ਲਪੇਟ ਵਿਚ ਸਾਰੇ
- 7:18ਦੁਨੀਆਂ ਹਾਰ ਗਈ ਹੈ ਦਸ ਗੁਰੂ ਦਾ ਧਿਆਨ ਧਰ ਕੇ ਅਰਦਾਸ ਕੀਤੀ ਕਿ ਉਹ ਕੰਮ
- 7:24ਕਰਵਾਉਣ ਨੂੰ ਪਾਉਂਦੇ ਹਨ ਗੁਰੂ ਜੀ ਦੀ ਅਪਾਰ ਬਖਸ਼ਿਸ਼ ਨਾਲ ਇੱਕ ਤਾਂ ਆਪਣੀ
- 7:35ਜੀਵਨੀ ਲਿਖਣ ਲੱਗ ਪਿਆ ਹਾਂ ਤੇ ਰਾਤ ਨੂੰ ਦੋ ਵਜੇ ਤੱਕ ਗੁਰੂ ਸਾਹਿਬ ਜੀ
- 7:40ਗੁਰਬਾਣੀ ਆਡੀਓ ਰਿਕਾਰਡਿੰਗ ਸ਼ੁਰੂ ਕਰ ਦਿੱਤੀ ਹੈ ਜੋ ਕਿ ਦਾਸ ਦੇ ਵੱਲੋਂ
- 7:47ਤਕਰੀਬਨ ਹਰ ਗੁਟਕਾ ਸਾਹਿਬ ਪੱਚੀ ਸਾਲ ਦੀਆਂ ਸਾਰੀਆਂ ਬਾਣੀਆਂ ਤਿੰਨ ਸਾਲਾਂ
- 7:58ਵਿੱਚ ਹੀ ਇੱਛਾ ਬੱਲ ਤੇ ਪਾ ਦਿੱਤੀਆਂ ਜਾਣਗੀਆਂ ਤੇ ਨਾਲ ਨਾਲ ਨਵਾਂ ਸਾਲ ਦੀ
- 8:04ਵੀ ਸੇਵਾ ਨਿਭਾਅ ਰਿਹਾ ਹੈ ਅੱਜ ਮਿਤੀ 9 ਅਪ੍ਰੈਲ 2014 ਨੂੰ ਸ੍ਰੀ ਹੁਕਮਨਾਮਾ
- 8:14ਸਾਹਿਬ ਜੀ ਗੁਰੂ ਦਰਬਾਰ ਸਾਹਿਬ ਤੋਂ ਅਜਿਹਾ ਹੀ ਦਾ ਸਵਾਦ ਵਿਚ ਵਾਧਾ ਕਰਦੇ
- 8:20ਹਨ ਵਿਆਖਿਆ ਕਰਕੇ ਵੀ ਬਾਣੀ ਰਚੀ ਪੰਜਾਬੀ ਦੇ ਵਿੱਚ ਸ਼ੁਰੂ ਕਰ ਦਿੱਤੀ ਹੈ
- 8:27ਤੇ ਮੈਂ ਵੀ ਸੰਤਾਂ ਨੂੰ ਚੰਗਾ ਲੱਗਿਆ ਹੌਸਲਾ ਦਿੰਦੀ ਆ ਜਾਣਗੀਆਂ ਹਿਤ ਆਪਣਾ
- 8:32ਸੁਧਾਰ ਕਰਨਾ ਚਾਹੀਦਾ ਹੈ ਇਸਦਾ ਨਾਮ ਚੂਨਾਂ ਤੇ ਸਾਰੇ ਸੰਤਾਂ ਦੀ ਨਿੰਦਾ ਕਰਨ
- 8:42ਦਾ ਘਰ ਰਹਿਣ ਨੂੰ ਵੀ ਦਿਲ ਨਹੀਂ ਸੀ ਕਰਦਾ ਹੁੰਦਾ ਹੈ ਗੁਰੂ ਜੀ ਨੇ ਆਪ ਕੀਤੀ
- 8:48ਹੈ ਕਵੀ ਜੀ ਨੇ ਕਾਫੀ ਸਮਾਂ ਬਰਬਾਦ ਹੈ ਬਾਹਰ ਜਾ ਕੇ ਹੁੰਦਾ ਸੀ ਉਹ ਗੁਰੂ
- 8:57ਸਾਹਿਬ ਨੇ ਆਪਣੀ ਸੇਵਾ ਵਿਚ ਲਾ ਲਿਆ ਹੈ ਆਪ ਜੀ ਹਮੇਸ਼ਾ ਕਰਨੀਆਂ ਕੀਤਾ ਸੀ ਇਸ
- 9:03ਤਰਾਂ ਗ੍ਰੰਥ ਅਧੂਰੀ ਜ਼ਿੰਦਗੀ ਹੈ ਗੁਰੂ ਸਾਹਿਬ ਦੇ ਚਰਨਾਂ ਵਿਚ ਜੋੜ ਕੇ ਕਾਬਿਲ
- 9:09ਹੋ ਕੇ ਆਪਸੀ ਤਾਲਮੇਲ ਨਾਲ ਜੁੜੇ ਹੋਏ ਗਲਤੀ ਹੋ ਗਈ ਹੋਵੇ ਤਾ ਖਿਮਾ ਦਾ ਜਾਚਕ
- 9:14ਹਾਂ ਕੁਝ ਵੀ ਸੂਚਕ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੇ
- 8:27ਮੈਂ ਵੀ ਸੰਤਾਂ ਨੂੰ ਚੰਗਾ ਲੱਗਿਆ ਹੌਸਲਾ ਦਿੰਦੀ ਆ ਜਾਣਗੀਆਂ ਹਿਤ ਆਪਣਾ
- 8:32ਸੁਧਾਰ ਕਰਨਾ ਚਾਹੀਦਾ ਹੈ ਇਸਦਾ ਨਾਮ ਚੂਨਾਂ ਤੇ ਸਾਰੇ ਸੰਤਾਂ ਦੀ ਨਿੰਦਾ ਕਰਨ
- 8:42ਦਾ ਘਰ ਰਹਿਣ ਨੂੰ ਵੀ ਦਿਲ ਨਹੀਂ ਸੀ ਕਰਦਾ ਹੁੰਦਾ ਹੈ ਗੁਰੂ ਜੀ ਨੇ ਆਪ ਕੀਤੀ
- 8:48ਹੈ ਕਵੀ ਜੀ ਨੇ ਕਾਫੀ ਸਮਾਂ ਬਰਬਾਦ ਹੈ ਬਾਹਰ ਜਾ ਕੇ ਹੁੰਦਾ ਸੀ ਉਹ ਗੁਰੂ
- 8:57ਸਾਹਿਬ ਨੇ ਆਪਣੀ ਸੇਵਾ ਵਿਚ ਲਾ ਲਿਆ ਹੈ ਆਪ ਜੀ ਹਮੇਸ਼ਾ ਕਰਨੀਆਂ ਕੀਤਾ ਸੀ ਇਸ
- 9:03ਤਰਾਂ ਗ੍ਰੰਥ ਅਧੂਰੀ ਜ਼ਿੰਦਗੀ ਹੈ ਗੁਰੂ ਸਾਹਿਬ ਦੇ ਚਰਨਾਂ ਵਿਚ ਜੋੜ ਕੇ ਕਾਬਿਲ
- 9:09ਹੋ ਕੇ ਆਪਸੀ ਤਾਲਮੇਲ ਨਾਲ ਜੁੜੇ ਹੋਏ ਗਲਤੀ ਹੋ ਗਈ ਹੋਵੇ ਤਾ ਖਿਮਾ ਦਾ ਜਾਚਕ
- 9:14ਹਾਂ ਕੁਝ ਵੀ ਸੂਚਕ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ