Latest / Audio Gurbani (Blessed Day) / HUKAMNAMA AUGUST 27,2020
Transcript
- 0:00ਸਤਿਨਾਮੁ ਵਾਹਿਗੁਰੂ ਸਾਹਿਬ ਜੀ ਇਤਿਹਾਸ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ
- 0:17ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ
- 0:29ਹੂਏ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ
- 0:41ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ਜਿਨੈ ਕਵਨ ਗੁਨ ਕਹੀਐ ਬੇਸੁਮਾਰ ਬੇਅੰਤ
- 0:54ਸੁਆਮੀ ਤੇਰਾ ਅੰਤ ਨਾ ਕਿਨਹੀ ਲਹਿਰਾ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ
- 1:06ਸਮਝਾਵਹੁ ਬਿਆਨੀਆਂ ਨਾਲ ਭਰਿਆ ਅਪਣਾ ਬਿਰਦੁ ਰਖਾਵਹੁ ਤੁਮਰੀ ਸਰਣਿ ਤੁਮਾਰੀ
- 1:19ਆਸਾ ਤੁਮ ਹੀ ਸਜਨ ਸੁਹੇਲੇ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ
- 1:30ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰਾਖਹੁ ਰਾਖਨਹਾਰ ਦਇਆਲਾ ਨਾਨਕ
- 1:42ਘਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ images of
- 1:54ਉਨ੍ਹਾਂ ਨੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸ੍ਰੀ ਗੁਰੂ
- 1:58ਅਰਜਨ ਦੇਵ ਜੀ ਪਹਿਲੇ ਪਾਤਸ਼ਾਹ ਜੀ ਦੇ ਉਚਾਰੇ ਹੋਏ ਗੁਰੂ ਸਾਹਿਬ ਜੀ ਫਰਮਾਨ
- 2:04ਕਰਦੇ ਹੋਏ ਗਹਿਰੇ ਨੇ ਹੇ ਪ੍ਰਭੂ ਤੂੰ ਸਭ ਦਾਤਾਂ ਦੇਣ ਵਾਲਾ ਹੈਂ ਤੂੰ ਮਾਲਕ
- 2:10ਹੈਂ ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ ਤੂੰ ਸਾਡਾ ਆਗੂ ਹੈਂ ਜੀਵਨ-ਅਗਵਾਈ ਦੇਣ
- 2:16ਵਾਲਾ ਹੈਂ ਹੇ ਪ੍ਰਭੂ ਇਹ ਤੇਰੇ ਬੱਚੇ ਤੇਰੇ ਆਸਰੇ ਜਿਉਂਦੀਆਂ ਹੈ ਅਣਗਿਣਤ
- 2:31ਗੁਣਾਂ ਦੇ ਮਾਲਕ ਹੈ ਬੇਅੰਤ ਮਾਲਕ-ਪ੍ਰਭੂ ਦਾ ਹੱਲ ਨਹੀਂ ਲੱਭਿਆ ਜਾ
- 2:40ਸਕਦਾ ਮਨੁੱਖ ਦੇ ਜੀਵਨ ਨਾਲ ਤੇਰਾ ਕਿਹੜਾ ਕਿਹੜਾ ਗੁਣ ਦੱਸਿਆ ਜਾ ਰਿਹਾ ਹੈ
- 2:47ਆਸ ਕਰਦਾ ਹੈ ਕਿ ਉਹ ਤਰੀਕਿਆਂ ਨਾਲ ਜੀਵਨ ਜਿਊਣ ਤੋਂ ਬਚਾਉਂਦਾ ਹੈ ਕਿ ਜੀਵ
- 2:58ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ ਸਾਡੀ ਅਕਲ ਥੋੜ੍ਹੀ ਹੈ ਇਹੋ ਜਿਹੀ
- 3:04ਦ੍ਰਿਸ਼ਟੀ ਤੋਂ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਬਣਾ ਕਾਇਮ ਰੱਖਦਾ
- 3:10ਹੈ ਕਿ ਹੇ ਪ੍ਰਭੂ ਅਸੀਂ ਤੇਰੇ ਹੀ ਆਸਰੇ-ਪਰਨੇ ਹਾਂ ਸਾਨੂੰ ਤੇਰੀ ਹੀ
- 3:18ਸਹਾਇਤਾ ਦੀ ਆਸ ਹੈ ਤੂੰ ਹੀ ਸਾਡਾ ਸੱਜਣ ਹੈਂ ਤੂੰ ਹੀ ਸਾਨੂੰ ਸੁਖ ਦੇਣ ਵਾਲਾ
- 3:24ਹੈਂ ਹੇ ਦਇਆਵਾਨ ਹੇ ਸਭ ਦੀ ਰੱਖਿਆ ਕਰਨ-ਜੋਗੇ ਸਾਡੀ ਰੱਖਿਆ ਕਰ ਅਸੀਂ ਤੇਰੇ
- 3:31ਘਰ ਦੇ ਗੁਲਾਮ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
- 3:36ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ but ਗੁਰੂ ਗੁਰੂ ਅਰਜਨ ਦੇਵ
- 3:43ਜੀ ਤਸਵੀਰ ਡਾਉਨਲੋਡ ਸਰਮਾਏ ਹਾਸ-ਵਿਅੰਗ what is in love with you have it
- 4:02all about you are love i have for you all in one download
- 4:10online fb name board images of in your language how to find my
- 4:27salary is so many words as i am happy new year wishes sms in us
- 4:46size for you are my all in all i know my bsnl main office in
- 4:59india flight ਨੰ ਕਿਸ ਦਾਸ ਆਪ ਜੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ
- 5:06ਵਾਹਿਗੁਰੂ ਜੀ ਕੀ ਫਤਿਹ